ਲੰਦਨ: ਬਰਤਾਨੀਆਂ ਦੇ ਨਵੇਂ ਪ੍ਰਧਾਨ ਮੰਤਰੀ ਦੇ ਨਾਮ ਦਾ ਅੱਜ ਐਲਾਨ ਕੀਤਾ ਜਾਵੇਗਾ। ਚੋਣਾਂ ਦੌਰਾਨ ਭਾਰਤੀ ਮੂਲ ਦੇ ਰਿਸ਼ੀ ਸੁਨਕ ਅਤੇ ਕੰਜ਼ਰਵੇਟਿਵ ਪਾਰਟੀ ਦੀ ਲਿਜ਼ ਟ੍ਰਸ ਵਿਚਾਲੇ ਸਖ਼ਤ ਮੁਕਾਬਲਾ ਦੇਖਣ ਨੂੰ ਮਿਲਿਆ, ਹਾਲਾਂਕਿ ਬਾਅਦ ‘ਚ ਰਿਸ਼ੀ ਸੁਨਕ ਸਰਵੇ ‘ਚ ਪਿੱਛੇ ਨਜ਼ਰ ਆਏ। ਫਿਲਹਾਲ ਹੁਣ ਇਹ ਜਲਦ ਹੀ ਸਾਫ ਹੋ ਜਾਵੇਗਾ …
Read More »