ਵਾਸ਼ਿੰਗਟਨ: ਭਾਰਤ ਵਿੱਚ ਅਮਰੀਕਾ ਦੇ ਰਾਜਦੂਤ ਕੇਨੇਥ ਜਸਟਰ ਨੇ ਮੰਗਲਵਾਰ ਨੂੰ 100 ਵੈਂਟੀਲੇਟਰ ਸੌਂਪੇ। ਯੂਨਾਈਟਡ ਸਟੇਟ ਏਜੰਸੀ ਫਾਰ ਇੰਟਰਨੈਸ਼ਨਲ ਡਿਵੈਲਪਮੈਂਟ (USAID) ਵੱਲੋਂ ਭੇਜੇ ਜਾਣ ਵਾਲੇ 200 ਵੈਂਟੀਲੇਟਰ ਦੀ ਇਹ ਪਹਿਲੀ ਡਿਲੀਵਰੀ ਹੈ। 16 ਮਈ ਨੂੰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਸ ਦਾ ਐਲਾਨ ਕੀਤਾ ਸੀ। ਕੋਰੋਨਾ ਵਾਇਰਸ ਦੇ ਖਿਲਾਫ ਜੰਗ …
Read More »