ਚੰਡੀਗੜ੍ਹ – ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਕੇਂਦਰ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣ ਜਾਣ ਦੀ ਜਾਣਕਾਰੀ ਪ੍ਰਾਪਤ ਹੋ ਰਹੀ ਹੈ। ਮੁੱਖ ਮੰਤਰੀ ਚੰਨੀ ਦੇ ਦਫ਼ਤਰ ਵੱਲੋਂ ਮੀਟਿੰਗ ਲਈ ਕੇਂਦਰੀ ਗ੍ਰਹਿ ਮੰਤਰੀ ਦੇ ਦਫ਼ਤਰ ਤੋਂ ਸਮਾਂ ਮੰਗਿਆ ਗਿਆ ਹੈ। ਜਾਣਕਾਰੀ ਮੁਤਾਬਕ ਚੰਨੀ ਕੇਂਦਰੀ ਗ੍ਰਹਿ ਮੰਤਰੀ ਨੂੰ …
Read More »1990 ‘ਚ ਫਸੇ 170,000 ਭਾਰਤੀਆਂ ਨੂੰ ਕੁਵੈਤ ਤੋਂ ਕੱਢ ਲਿਆਓਣ ‘ਚ ਮਿਲੀ ਸੀ ਕਾਮਯਾਬੀ
ਬਿੰਦੁੂ ਸਿੰਘ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਇੱਕ ਮੀਟਿੰਗ ਵਿੱਚ ਫ਼ੈਸਲਾ ਲਿਆ ਹੈ ਕਿ ਯੂਕਰੇਨ ਵਿੱਚ ਫਸੇ ਭਾਰਤੀਆਂ ਤੇ ਵਿਦਿਆਰਥੀਆਂ ਨੂੰ ਜੰਗੀ ਹਾਲਾਤਾਂ ਚੋਂ ਕੱਢ ਕੇ ਵਾਪਸ ਲਿਆਉਣ ਲਈ ਚਾਰ ਕੇਂਦਰੀ ਮੰਤਰੀਆਂ ਨੂੰ ਯੂਕਰੇਨ ਦੇ ਨਾਲ ਲੱਗਦੇ ਦੇਸ਼ਾਂ ਵਿਚ ਭੇਜਿਆ ਜਾਵੇਗਾ। ਉਧਰ ਯੂਕਰੇਨ ‘ਚ ਫਸੇ ਵਿਦਿਆਰਥੀਆਂ ਨੇ ਨਾਲ ਲੱਗਵੇਂ ਮੁਲਕਾਂ ਪੋਲੈਂਡ …
Read More »ਯੂਕਰੇਨ ‘ਤੇ ਰੂਸੀ ਹਮਲੇ ਵਿਰੁੱਧ ਸੀਪੀਆਈਐਮ (ਐਲ) ਵਲੋਂ ਪੰਜਾਬ ਭਰ ‘ਚ ਮੁਜਾਹਰੇ
ਚੰਡੀਗੜ੍ਹ – ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ)ਨਿਊਡੈਮੋਕ੍ਰੇਸੀ ਵਲੋਂ ਯੂਕਰੇਨ ਉੱਤੇ ਕੀਤੇ ਗਏ ਰੂਸੀ ਹਮਲੇ ਦੇ ਵਿਰੋਧ ਵਜੋਂ ਪੰਜਾਬ ਭਰ ਵਿੱਚ ਮੁਜ਼ਾਹਰੇ ਕੀਤੇ ਗਏ।ਇਹ ਮੁਜ਼ਾਹਰੇ ਪੰਜਾਬ ਭਰ ਦੇ 19 ਜ਼ਿਲ੍ਹਾ ਅਤੇ ਤਹਿਸੀਲ ਕੇਂਦਰਾਂ ਉੱਪਰ ਕੀਤੇ ਗਏ।ਪਾਰਟੀ ਨੇ ਯੂਕਰੇਨ ਉਪਰ ਥੋਪੀ ਜੰਗ ਲਈ ਸਾਮਰਾਜੀ ਸ਼ਕਤੀਆਂ ਰੂਸ, ਅਮਰੀਕਾ ਅਤੇ ਯੂਰਪੀਨ ਯੂਨੀਅਨ ਨੂੰ ਜ਼ਿੰਮੇਵਾਰ ਠਹਿਰਾਇਆ। …
Read More »ਯੂਕਰੇਨ ਚਫਸੇ ਬੱਚਿਆਂ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀ ਬਾਰ ਕੌਂਸਲ ਨੇ ਪ੍ਰਧਾਨ ਮੰਤਰੀ ਨੂੰ ਲਿਖਿਆ ਪੱਤਰ
ਚੰਡੀਗੜ੍ਹ – ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀ ਬਾਰ ਕੌੰਸਲ ਨੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੁੂੰ ਯੁਕਰੇਨ ‘ਚ ਫਸੇ ਵਿਦਿਆਰਥੀਆਂ ਨੁੂੰ ਵਾਪਸ ਭਾਰਤ ਵਾਪਸ ਲੇੈ ਕੇ ਆਓਣ ਲਈ ਬੇਨਤੀ ਪੱਤਰ ਲਿਖਿਆ ਹੇੈ। ਇਸ ਪੱਤਰ ‘ਚ ਕੌਂਸਲ ਦੇ ਆਹੁਦੇਦਾਰਾਂ ਵੱਲੋੰ ਬੇਨਤੀ ਕੀਤੀ ਗਈ ਹੇੈ ਕਿ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਯੂਕਰੇਨ ‘ਚ ਫਸੇ …
Read More »ਜੰਗ ਦੇ ਕਾਰਨ ਸਾਰਾ ਯੂਕਰੇਨ ਬੰਦ – ਬਿੱਲੀਆਂ ਦਾ ਕੈਫੇ (CAT CAFE) ਅਜੇ ਵੀ ਖੁੱਲ੍ਹਾ
‘A Ray of Hope in darkness’ ਨਿਊਜ਼ ਡੈਸਕ – ਰੂਸ ਯੂਕਰੇਨ ਦੀ ਜੰਗ ਦੇ ਕਾਰਨ ਡਰ ਤੇ ਅਫ਼ਰਾ ਤਫ਼ਰੀ ਵਾਲਾ ਮਾਹੌਲ ਪਿਛਲੇ ਤਿੰਨ ਦਿਨਾਂ ਤੋਂ ਬਣਿਆ ਹੋਇਆ ਹੈ। ਸੜਕਾਂ ਸੁੰਨੀਆਂ ਤੇ ਬਾਜ਼ਾਰ ਬੰਦ ਹਨ। ਸਾਰੀ ਦੁਨੀਆਂ ਦੇ ਮੁਲਕ ਯੂਕਰੇਨ ਨੂੰ ਲੈ ਕੇ ਚਿੰਤਾ ‘ਚ ਹਨ ਪਰ ਇਸ ਵਿਚਕਾਰ ਇੱਕ ਵਿਲੱਖਣ …
Read More »ਯੂਕਰੇਨ ‘ਚ ਜੰਗ ਨੇ ਭਾਰਤ ਚ ਬੈਠੇ ਮਾਪਿਆਂ ਦੇ ਸਾਹ ਸੁਕਾਏ
ਬਿੰਦੁੂ ਸਿੰਘ ਭਾਰਤ ਨੇ ਯੂਕਰੇਨ ਤੋਂ 18000 ਭਾਰਤੀਆਂ ਨੂੰ ਵਾਪਸ ਲੈ ਕੇ ਆਉਣ ਲਈ ਹਵਾਈ ਬੇੜਾ ਤਿਆਰ ਕੀਤਾ ਹੈ। ਰੂਸ ਵੱਲੋਂ ਯੂਕਰੇਨ ‘ਤੇ ਕਿਤੇ ਹਮਲੇ ਦੀਆਂ ਤਸਵੀਰਾਂ ਨੇ ਭਾਰਤ ‘ਚ ਬੈਠੇ ਮਾਪਿਆਂ ਦੀਆਂ ਦਿਲ ਦੀਆਂ ਧੜਕਣਾਂ ਵਧਾ ਦਿੱਤੀਆਂ ਹਨ। ਭਾਰਤ ਤੋਂ ਯੂਕਰੇਨ ਪਡ਼੍ਹਨ ਲਈ ਗਏ ਕਈ ਵਿਦਿਆਰਥੀਆਂ ਦੇ ਘਰਾਂ ‘ਚ …
Read More »