ਨਵੀਂ ਦਿੱਲੀ : ਟਵਿੱਟਰ ਇੰਡੀਆ ਇੱਕ ਵਾਰ ਮੁੜ ਤੋਂ ਸੁਰਖੀਆਂ ਵਿੱਚ ਹੈ। ਕੇਂਦਰ ਸਰਕਾਰ ਦੇ ਨਵੇਂ ਕਾਨੂੰਨਾਂ ਕਾਰਨ ਹੋਈ ਤਕਰਾਰ ਅਤੇ ਦੇਸ਼ ‘ਚ ਸੋਸ਼ਲ ਮੀਡੀਆ’ ਤੇ ਹੰਗਾਮੇ ਦੇ ਵਿਚਕਾਰ ਟਵਿੱਟਰ ਨੇ ਇੱਕ ਵੱਡਾ ਫੈਸਲਾ ਲਿਆ ਹੈ। ਕੰਪਨੀ ਨੇ ਮਨੀਸ਼ ਮਹੇਸ਼ਵਰੀ ਨੂੰ ਟਵਿੱਟਰ ਇੰਡੀਆ ਤੋਂ ਹਟਾ ਦਿੱਤਾ ਹੈ। ਉਹ ਹੁਣ ਅਮਰੀਕਾ …
Read More »ਟਵਿੱਟਰ ਨੇ ਮੰਨਿਆ ਨਹੀਂ ਕੀਤੀ ਨਵੇਂ ਆਈਟੀ ਨਿਯਮਾਂ ਦਾ ਪਾਲਣਾ, ਹਾਈਕੋਰਟ ਨੇ ਕਿਹਾ ਸਰਕਾਰ ਕਰ ਸਕਦੀ ਹੈ ਕਾਰਵਾਈ
ਨਵੀਂ ਦਿੱਲੀ : ਭਾਰਤ ਦੇ ਨਵੇਂ ਆਈ.ਟੀ. ਕਾਨੂੰਨ ਬਾਰੇ ਟਵਿੱਟਰ ਦੇ ਤੇਵਰ ਹੁਣ ਢਿੱਲੇ ਪੈਣੇ ਸ਼ੁਰੂ ਹੋ ਗਏ ਹਨ। ਦਿੱਲੀ ਹਾਈਕੋਰਟ ‘ਚ ਮੰਗਲਵਾਰ ਨੂੰ ਆਖਰਕਾਰ ਟਵਿੱਟਰ ਇੰਡੀਆ ਨੇ ਮੰਨ ਲਿਆ ਹੈ ਕੰਪਨੀ ਨੇ ਭਾਰਤ ਸਰਕਾਰ ਵੱਲੋਂ ਬਣਾਏ ਗਏ ਨਵੇਂ ਆਈਟੀ ਨਿਯਮਾਂ ਦਾ ਬਿਲਕੁੱਲ ਵੀ ਪਾਲਣ ਨਹੀਂ ਕੀਤਾ ਹੈ। ਅਜਿਹੇ ’ਚ …
Read More »ਟਵਿੱਟਰ ਨੇ ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ ਦਾ ਅਕਾਊਂਟ ਕੀਤਾ ਬਲਾਕ, ਦੱਸਿਆ ਕਾਰਨ ਕਿਉਂ ਕੀਤਾ ਬਲਾਕ
ਨਵੀਂ ਦਿੱਲੀ : ਮਾਈਕਰੋ ਬਲਾਗਿੰਗ ਸਾਈਟ ਟਵਿੱਟਰ ਅਤੇ ਕੇਂਦਰ ਸਰਕਾਰ ਦਰਮਿਆਨ ਟਕਰਾਅ ਲਗਾਤਾਰ ਵਧਦਾ ਜਾ ਰਿਹਾ ਹੈ। ਭਾਰਤ ਸਰਕਾਰ ਦੇ ਨਵੇਂ ਨਿਯਮਾਂ ਨੂੰ ਲੈ ਕੇ ਚੱਲ ਰਹੀ ਤਨਾਤਨੀ ਦਰਮਿਆਨ ਸ਼ੁਕਰਵਾਰ ਨੂੰ ਟਵਿੱਟਰ ਨੇ ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਦੇ ਟਵਿੱਟਰ ਅਕਾਊਂਟ ਨੂੰ ਬਲਾਕ ਕਰ ਦਿੱਤਾ, ਜਿਸਦੀ ਜਾਣਕਾਰੀ ਕੇਂਦਰੀ ਮੰਤਰੀ ਰਵੀਸ਼ੰਕਰ …
Read More »ਭਾਰਤ ਸਰਕਾਰ ਦੀ ਟਵਿੱਟਰ ਨੂੰ ਆਖਰੀ ਚੇਤਾਵਨੀ, ਨਿਯਮ ਲਾਗੂ ਕਰੋ ਜਾਂ ਨਤੀਜੇ ਭੁਗਤਣ ਲਈ ਰਹੋ ਤਿਆਰ
ਨਵੀਂ ਦਿੱਲੀ : ਕੇਂਦਰ ਸਰਕਾਰ ਅਤੇ ਸੋਸ਼ਲ ਮੀਡੀਆ ਦਿੱਗਜ ਟਵਿੱਟਰ ਵਿਚਕਾਰ ਜਾਰੀ ਵਿਵਾਦ ਹੁਣ ਹੋਰ ਭਖ਼ਦਾ ਨਜ਼ਰ ਆ ਰਿਹਾ ਹੈ। ਕੇਂਦਰ ਸਰਕਾਰ ਨੇ ਟਵਿੱਟਰ ਨੂੰ ਨਵੇਂ ਡਿਜੀਟਲ ਨਿਯਮ ਲਾਗੂ ਕਰਨ ਨੂੰ ਲੈ ਕੇ ਆਖਰੀ ਚਿਤਾਵਨੀ ਦਿੱਤੀ ਹੈ। ਆਈਟੀ ਮੰਤਰਾਲੇ ਵੱਲੋਂ ਭੇਜੇ ਗਏ ਨੋਟਿਸ ਵਿਚ ਸਾਫ਼ ਕਿਹਾ ਗਿਆ ਹੈ ਕਿ ਕੰਪਨੀ …
Read More »