Tag Archives: Trudeau 2025

ਟਰੂਡੋ ਸਰਕਾਰ ਨੂੰ ਸੱਤਾ ‘ਚ ਰੱਖਣ ਲਈ ਲਿਬਰਲਾਂ ਤੇ ਐਨ.ਡੀ.ਪੀ ਵਿਚਾਲੇ ਹੋਇਆ ਸਮਝੌਤਾ

ਓਟਵਾ: ਕੈਨੇਡਾ ਦੀ ਲਿਬਰਲ ਸਰਕਾਰ ਨੇ 2025 ਤੱਕ ਸੱਤਾ ਵਿੱਚ ਰਹਿਣ ਲਈ ਜਗਮੀਤ ਸਿੰਘ ਦੀ ਅਗਵਾਈ ਵਾਲੀ ਐਨ.ਡੀ.ਪੀ ਨਾਲ ਸਮਝੌਤੇ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਦੋਵਾਂ ਧਿਰਾਂ ਵਿਚਾਲੇ ਹੋਏ ਇਸ ਸਮਝੌਤੇ ਨੂੰ ਕੌਨਫੀਡੈਂਸ ਐਂਡ ਸਪਲਾਈ ਅਗਰੀਮੈਂਟ ਦਾ ਨਾਮ ਦਿੱਤਾ ਗਿਆ ਹੈ। ਇਹ ਦੋਵਾਂ ਧਿਰਾਂ ਵਿਚਾਲੇ ਕੋਈ ਰਸਮੀ ਸਮਝੌਤਾ ਨਹੀਂ ਹੈ …

Read More »