ਨਵੀਂ ਦਿੱਲੀ: ਮੰਗਲਵਾਰ ਨੂੰ ਸੰਸਦ ਭਵਨ ਵਿੱਚ ਕੁਝ ਅਜਿਹਾ ਹੋਇਆ ਜਿਸ ਕਾਰਨ ਉਥੇ ਮੌਜੂਦ ਹਰ ਵਿਅਕਤੀ ਘਬਰਾ ਗਿਆ। ਸੰਸਦ ‘ਚ ਜਾਰੀ ਬਜਟ ਸੈਸ਼ਨ ਦੌਰਾਨ ਇੱਕ ਗੱਡੀ ਸੰਸਦ ਭਵਨ ‘ਚ ਆਈ ‘ਤੇ ਸੁਰੱਖਿਆ ਸਿਸਟਮ ਨਾਲ ਟਕਰਾ ਗਈ ਤੇ ਸੁਰੱਖਿਆ ਅਲਾਰਮ ਵੱਜ ਗਿਆ। ਉਸੇ ਦੌਰਾਨ ਕਾਰ ਦਾ ਟਾਇਰ ਫਟਣ ਕਾਰਨ ਛੋਟਾ ਜਿਹਾ …
Read More »