Breaking News

Tag Archives: Theresa Tam

ਕੈਨੇਡਾ ਦੀ ਕੋਵਿਡ 19 ਵੈਕਸੀਨ ਵੰਡ ਸਬੰਧੀ ਪ੍ਰੋਗਰਾਮ ਨੂੰ ਪੈ ਰਿਹੈ ਬੂਰ, ਕਮਜ਼ੋਰ ਲੋਕਾਂ ਵਿੱਚ ਵੀ ਮੌਤ ਦੇ ਅੰਕੜੇ ਘਟੇ: ਡਾ· ਥੈਰੇਸਾ ਟੈਮ

ਕਈ ਮਹੀਨਿਆਂ ਤੱਕ ਵੈਕਸੀਨ ਸਪਲਾਈ ਵਿੱਚ ਕਮੀ ਰਹਿਣ ਤੋਂ ਬਾਅਦ ਹੁਣ ਹੈਲਥ ਕੈਨੇਡਾ ਦਾ ਕਹਿਣਾ ਹੈ ਕਿ ਦੇਸ਼ ਵਿੱਚ ਹਰ ਹਫਤੇ ਕੋਵਿਡ-19 ਵੈਕਸੀਨ ਦੀਆਂ ਕਈ ਮਿਲੀਅਨ ਡੋਜਾਂ ਆ ਰਹੀਆਂ ਹਨ। ਇਹ ਡੋਜ਼ਾਂ ਉਨ੍ਹਾਂ ਸਾਰੇ ਕੈਨੇਡੀਅਨਾਂ ਦੇ ਟੀਕਾਕਰਣ ਲਈ ਕਾਫੀ ਹਨ ਜਿਹੜੇ ਟੀਕਾ ਲਵਾਉਣਾ ਚਾਹੁੰਦੇ ਹਨ ਤੇ ਸਤੰਬਰ ਦੇ ਅੰਤ ਤੱਕ …

Read More »

ਰੋਜ਼ਾਨਾ ਮਾਮਲਿਆਂ ਵਿੱਚ ਕਮੀ ਆਉਣ ਦੇ ਬਾਵਜੂਦ ਕੈਨੇਡਾ ‘ਚ ਕੋਵਿਡ 19 ਕੇਸਾਂ ਦੀ ਗਿਣਤੀ 1.2 ਮਿਲੀਅਨ ਤੋਂ ਪਾਰ

ਕੈਨੇਡਾ ਵਿੱਚ ਬੁੱਧਵਾਰ ਦੁਪਹਿਰ ਤੱਕ 5,071 ਨਵੇਂ ਕੋਵਿਡ 19 ਮਾਮਲੇ ਸਾਹਮਣੇ ਆਏ ਹਨ। ਜਿਸ ਕਾਰਨ ਕੋਵਿਡ 19 ਕੇਸਾਂ ਦੀ ਕੁਲ ਗਿਣਤੀ  1,200,057 ਹੋ ਗਈ ਹੈ।  ਜਿਸ ਵਿੱਚ 24,106 ਮੌਤਾਂ ਅਤੇ 101,586 ਵੈਰੀਅੰਟ ਸ਼ਾਮਿਲ ਹਨ। ਸਮਾਚਾਰ ਏਜੰਸੀ ਸ਼ਿਨਹੂਆ ਦੀ ਵੀਰਵਾਰ ਨੂੰ ਰਿਪੋਰਟ ਵਿਚ ਦੱਸਿਆ ਗਿਆ ਕਿ ਕੈਨੇਡਾ ਪਬਲਿਕ ਹੈਲਥ ਏਜੰਸੀ (PHAC) …

Read More »