ਹਿਊਸਟਨ: ਜਿਥੇ ਇੱਕ ਪਾਸੇ ਗੈਸ ਦੀਆਂ ਅਸਮਾਨ ਛੂਹ ਰਹੀਆਂ ਕੀਮਤਾਂ ਤੋਂ ਲੋਕ ਪਰੇਸ਼ਾਨ ਹਨ। ਉੱਥੇ ਹੀ ਦੂਜੇ ਪਾਸੇ ਚੋਰਾਂ ਦੇ ਵਧ ਰਹੇ ਹੌਂਸਲੇ ਬਲਦੀ ‘ਚ ਧੁਖਦੀ ਦਾ ਕੰਮ ਕਰ ਰਹੇ ਹਨ। ਚੋਰਾਂ ਦੇ ਇੱਕ ਸਮੂਹ ਨੇ ਟੈਕਸਸ ਦੇ ਇੱਕ ਗੈਸ ਸਟੇਸ਼ਨ ਤੋਂ 4500 ਲੀਟਰ ਗੈਸੋਲੀਨ ਚੋਰੀ ਕਰ ਲਈ। ਦੱਖਣ-ਪੱਛਮੀ ਹਿਊਸਟਨ …
Read More »