Breaking News

Tag Archives: Terrorists

ਸੁਰੱਖਿਆ ਬਲਾਂ ਨੂੰ ਮਿਲੀ ਵੱਡੀ ਕਾਮਯਾਬੀ, ਮੁਕਾਬਲੇ ‘ਚ ਜੈਸ਼ ਦੇ 4 ਅੱਤਵਾਦੀ ਅਤੇ ਲਸ਼ਕਰ ਦਾ 1 ਅੱਤਵਾਦੀ ਢੇਰ

 ਪੁਲਵਾਮਾ: ਜੰਮੂ-ਕਸ਼ਮੀਰ ਵਿੱਚ ਸੁਰੱਖਿਆ ਬਲਾਂ ਨੂੰ ਵੱਡੀ ਸਫਲਤਾ ਮਿਲੀ ਹੈ। ਸੁਰੱਖਿਆ ਬਲਾਂ ਨੇ ਇੱਥੇ ਮੁਕਾਬਲੇ ‘ਚ 5 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਹੈ। ਸੁਰੱਖਿਆ ਬਲਾਂ ਨੇ ਪੁਲਵਾਮਾ ‘ਚ 4 ਅਤੇ ਬਡਗਾਮ ‘ਚ 1 ਅੱਤਵਾਦੀ ਨੂੰ ਮਾਰ ਮੁਕਾਇਆ ਹੈ। ਬਡਗਾਮ ‘ਚ ਅੱਤਵਾਦੀ ਕੋਲੋਂ ਹਥਿਆਰ ਵੀ ਬਰਾਮਦ ਹੋਏ ਹਨ। ਮਾਰੇ ਗਏ ਅੱਤਵਾਦੀਆਂ …

Read More »

ਮਸ਼ਹੂਰ ਭਾਰਤੀ ਕਵੀ ਮੁਨੱਵਰ ਰਾਣਾ ਤਾਲਿਬਾਨ ਦੇ ਸਮਰਥਨ ਵਿੱਚ ਆਏ ਸਾਹਮਣੇ, ਕਿਹਾ ਤਾਲਿਬਾਨ ਅੱਤਵਾਦੀ ਨਹੀਂ

 ਅਫਗਾਨਿਸਤਾਨ ਉੱਤੇ ਤਾਲਿਬਾਨ ਨੇ ਕਬਜ਼ਾ ਕਰ ਲਿਆ ਹੈ। ਤਾਲਿਬਾਨੀਆਂ ਦੇ ਕਬਜ਼ੇ ਨੂੰ ਲੈ ਕੇ ਸ਼ਾਇਰੀ ਲਈ ਮਸ਼ਹੂਰ ਮੁਨੱਵਰ ਰਾਣਾ ਆਪਣੀ ਰਾਏ ਦੇ ਕੇ ਚਰਚਾਵਾਂ ‘ਚ ਬਣੇ ਹੋਏ ਹਨ। ਮੁਨੱਵਰ ਰਾਣਾ ਨੇ ਤਾਲਿਬਾਨ ਦਾ ਸਮਰਥਨ ਕਰਦਿਆਂ ਕਿਹਾ ਕਿ ਇਸ ਬਾਰੇ ਰਾਏ ਬਣਾਉਣ ਵਿੱਚ ਬਹੁਤ ਜਲਦਬਾਜ਼ੀ ਕੀਤੀ ਜਾ ਰਹੀ ਹੈ। ਰਾਣਾ ਨੇ …

Read More »

ਅੱਤਵਾਦੀਆਂ ਨੇ ਜੰਮੂ-ਕਸ਼ਮੀਰ ਪੁਲਿਸ ਦੇ ਇੱਕ ਸਾਬਕਾ SPO ਨੂੰ ਘਰ ‘ਚ ਵੜ੍ਹ ਕੇ ਮਾਰੀ ਗੋਲੀ

ਪੁਲਵਾਮਾ: ਕਸ਼ਮੀਰ ਪੁਲਿਸ ਦੇ ਅਨੁਸਾਰ ਐਤਵਾਰ ਦੇਰ ਸ਼ਾਮ ਅੱਤਵਾਦੀਆਂ ਨੇ ਜੰਮੂ-ਕਸ਼ਮੀਰ ਪੁਲਿਸ ਦੇ ਇੱਕ ਸਾਬਕਾ ਵਿਸ਼ੇਸ਼ ਪੁਲਿਸ ਅਧਿਕਾਰੀ (ਐਸਪੀਓ)  ਫਯਾਜ਼ ਅਹਿਮਦ ਅਤੇ ਉਸਦੀ ਪਤਨੀ ਨੂੰ ਪੁਲਵਾਮਾ ਜ਼ਿਲ੍ਹੇ ਦੇ ਹਰੀਪਰੀਗਮ ਪਿੰਡ ਵਿਖੇ ਉਨ੍ਹਾਂ ਦੇ ਘਰ ‘ਚ ਗੋਲੀ ਮਾਰ ਦਿੱਤੀ। #AwantiporaTerrorIncidentUpdate: #Martyred Fayaz Ahmad's wife also #succumbed to her injuries at hospital. …

Read More »

ਸ਼੍ਰੀਨਗਰ ਦੇ ਨੌਗਾਮ ‘ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਕਾਬਲੇ ‘ਚ ਇਕ ਅੱਤਵਾਦੀ ਦੀ ਮੌਤ

ਸ਼੍ਰੀਨਗਰ: ਜੰਮੂ-ਕਸ਼ਮੀਰ ਵਿੱਚ ਸ਼੍ਰੀਨਗਰ ਰ ਦੇ ਨੌਗਾਮ ਵਿੱਚ ਪਿਛਲੇ  ਕਈ ਘੰਟਿਆਂ ਤੋਂ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ ਚੱਲ ਰਿਹਾ ਹੈ। ਕਸ਼ਮੀਰ ਜ਼ੋਨ ਪੁਲਿਸ ਨੇ ਦੱਸਿਆ ਹੈ ਕਿ ਇਸ ਮੁਕਾਬਲੇ ‘ਚ ਇਕ ਅਣਪਛਾਤਾ ਅੱਤਵਾਦੀ ਮਾਰਿਆ ਗਿਆ ਹੈ। ਇਸ ਦੇ ਨਾਲ ਹੀ, ਖੇਤਰ ਵਿੱਚ ਇੱਕ ਤੋਂ ਦੋ ਅੱਤਵਾਦੀਆਂ ਦੇ ਲੁਕੇ ਹੋਣ …

Read More »

NIA ਨੇ ਪੁਲਵਾਮਾ ਹਮਲੇ ‘ਚ ਅੱਤਵਾਦੀ ਨੂੰ ਪਨਾਹ ਦੇਣ ਵਾਲੇ ਬਾਪ-ਬੇਟੀ ਨੂੰ ਕੀਤਾ ਗ੍ਰਿਫਤਾਰ

ਸ੍ਰੀਨਗਰ : ਰਾਸ਼ਟਰੀ ਜਾਂਚ ਏਜੰਸੀ (NIA) ਨੇ ਮੰਗਲਵਾਰ ਨੂੰ ਪੁਲਵਾਮਾ ਅੱਤਵਾਦੀ ਹਮਲੇ ‘ਚ ਆਤਮਘਾਤੀ ਹਮਲਾਵਰ ਆਦਿਲ ਡਾਰ ਦੀ ਸਹਾਇਤਾ ਕਰਨ ਵਾਲੀ ਲੜਕੀ ਅਤੇ ਉਸ ਦੇ ਪਿਤਾ ਨੂੰ ਲੇਥਪੋਰਾ ਖੇਤਰ ਤੋਂ ਗ੍ਰਿਫਤਾਰ ਕੀਤਾ ਹੈ। ਜਿਨ੍ਹਾਂ ਦੀ ਪਹਿਚਾਣ ਤਾਰਿਕ ਅਹਿਮਦ ਸ਼ਾਹ (50) ਤੇ ਉਸ ਦੀ ਧੀ ਇੰਸ਼ਾ ਜਾਨ (23) ਵਜੋਂ ਹੋਈ ਹੈ। …

Read More »

ਹਥਿਆਰਾਂ ਸਣੇ 644 ਅੱਤਵਾਦੀਆਂ ਨੇ ਕੀਤਾ ਆਤਮਸਮਰਪਣ

ਗੁਵਾਹਟੀ: ਅਸਮ ‘ਚ ਅੱਠ ਬੈਨ ਕੀਤੇ ਅੱਤਵਾਦੀ ਸੰਗਠਨਾਂ ਦੇ ਕੁੱਲ 644 ਅੱਤਵਾਦੀਆਂ ਨੇ 177 ਹਥਿਆਰਾਂ ਨਾਲ ਵੀਰਵਾਰ ਨੂੰ ਆਤਮਸਮਰਪਣ ਕੀਤਾ। ਜਿਸ ਦੀ ਜਾਣਕਾਰੀ ਪੁਲਿਸ ਵੱਲੋਂ ਦਿੱਤੀ ਗਈ ਹੈ। ਇਹ ਅੱਤਵਾਦੀ ਉਲਫਾ, ਐੱਨਡੀਐੱਫਬੀ, ਆਰਐੱਨਐੱਲਐੱਫ, ਕੇਐੱਲਓ, ਸੀਪੀਆਈ ( ਮਾਓਵਾਦੀ ) , ਐੱਨਐੱਸਐੱਲਏ, ਏਡੀਐੱਫ ਅਤੇ ਐੱਨਐੱਲਐੱਫਬੀ ਦੇ ਮੈਂਬਰ ਹਾਂ। ਇਨ੍ਹਾਂ ਅੱਤਵਾਦੀਆਂ ਨੇ ਇੱਥੇ …

Read More »

ਸਰਕਾਰ ਵੱਲੋਂ ਅੱਤਵਾਦੀਆਂ ‘ਤੇ ਵੱਡੀ ਕਾਰਵਾਈ, 100 ਤੋਂ ਜ਼ਿਆਦਾ ਕੀਤੇ ਢੇਰ

ਨਿਊਜ਼ ਡੈਸਕ: ਅਫਗਾਨਿਸਤਾਨ ਵਿੱਚ ਫੌਜ ਨੇ ਅੱਤਵਾਦੀਆਂ ‘ਤੇ ਸਖਤ ਕਾਰਵਾਈ ਕਰਦੇ ਹੋਏ ਪਿਛਲੇ 24 ਘੰਟਿਆਂ ਵਿੱਚ 100 ਤੋਂ ਜ਼ਿਆਦਾ ਅੱਤਵਾਦੀਆਂ ਨੂੰ ਢੇਰ ਕੀਤਾ ਹੈ ਇਸ ਵਿੱਚ 45 ਹੋਰ ਜ਼ਖ਼ਮੀ ਹੋਏ ਹਨ। ਜਾਣਕਾਰੀ ਮੁਤਾਬਕ, ਫੌਜ ਨੇ ਅਫਗਾਨਿਸਤਾਨ ਦੇ 15 ਵੱਖ – ਵੱਖ ਪ੍ਰਾਂਤਾਂ ਵਿੱਚ 18 ਆਪਰੇਸ਼ਨ ਕੀਤੇ ਹਨ। ਇਨ੍ਹਾਂ ਆਪਰੇਸ਼ਨਾਂ ਵਿੱਚ, …

Read More »