Breaking News

Tag Archives: TEACHERS PROTEST IN PATIALA

ਵੋਕੇਸ਼ਨਲ ਅਧਿਆਪਕ ਯੂਨੀਅਨ ਨੇ ਪਟਿਆਲਾ ‘ਚ ਕੱਢੀ ਵਿਸ਼ਾਲ ਰੈਲੀ, ਖਜ਼ਾਨਾ ਮੰਤਰੀ ਦਾ ਸਾੜਿਆ ਪੁਤਲਾ (ਵੇਖੋ VIDEO)

ਪਟਿਆਲਾ : ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ਵਿੱਚ ਐਤਵਾਰ ਦਾ  ਦਿਨ ਅਧਿਆਪਕਾਂ ਦੇ ਧਰਨਿਆਂ ਦਾ ਰਿਹਾ । ਵੱਖ-ਵੱਖ ਅਧਿਆਪਕ ਜੱਥੇਬੰਦੀਆਂ ਨੇ ਆਪਣੀਆਂ ਹੱਕੀ ਮੰਗਾਂ ਲਈ ਸਰਕਾਰ ਖਿਲਾਫ ਤਿੱਖਾ ਰੋਸ ਪ੍ਰਦਰਸ਼ਨ ਕੀਤਾ। NSQF ਵੋਕੇਸ਼ਨਲ ਅਧਿਆਪਕ ਯੂਨੀਅਨ ਪੰਜਾਬ ਵੱਲੋਂ ਪੰਜਾਬ ਸਰਕਾਰ ਦੀਆਂ ਅਧਿਆਪਕ ਮਾਰੂ ਨੀਤੀਆਂ, ਸਿੱਖਿਆ ਵਿਭਾਗ ਵਿਚ ਸਰਕਾਰ ਦੀਆਂ ਚਹੇਤੀ ਕੰਪਨੀਆਂ …

Read More »

ਬੇਰੁਜ਼ਗਾਰ ਈਟੀਟੀ ਅਧਿਆਪਕਾਂ ‘ਤੇ ਪੁਲਿਸ ਦਾ ਲਾਠੀਚਾਰਜ, ਭਜਾ-ਭਜਾ ਕੇ ਮਾਰੀਆਂ ਡਾਂਗਾਂ (LIVE VIDEO)

ਪਟਿਆਲਾ (ਕਮਲ ਦੂਆ/ਨਿਊਜ਼ ਡੈਸਕ) : ਪ੍ਰਦਰਸ਼ਨਕਾਰੀਆਂ ਅਧਿਆਪਕਾਂ ਅਤੇ ਪੰਜਾਬ ਪੁਲਿਸ ਦਾ ਇਹਨੀਂ ਦਿਨੀਂ ਇੱਟ-ਘੜੇ ਵਾਲਾ ਵੈਰ ਬਨਿਆ ਹੋਇਆ ਹੈ, ਖਾਸ ਤੌਰ ‘ਤੇ ਮੁੱਖ ਮੰਤਰੀ ਦੇ ਜ਼ਿਲ੍ਹੇ ਪਟਿਆਲਾ ਵਿੱਚ। ਸ਼ੁਕਰਵਾਰ ਨੂੰ ਪ੍ਰਦਰਸ਼ਨਕਾਰੀ ਅਧਿਆਪਕਾਂ ਨੂੰ ਪਟਿਆਲਾ ਵਿਖੇ ਪੁਲਿਸ ਦੀ ਤਸ਼ੱਦਦ ਦਾ ਸ਼ਿਕਾਰ ਹੋਣਾ ਪਿਆ, ਇਹ ਅਧਿਆਪਕ ਸਨ ਈਟੀਟੀ ਪਾਸ ਬੇਰੁਜ਼ਗਾਰ ਅਧਿਆਪਕ। ਇਹ …

Read More »

ਅਧਿਆਪਕਾਂ ਨੇ ਪਾਪੜ ਵੇਚ ਕੇ ਜਤਾਇਆ ਵਿਰੋਧ, ਸਰਕਾਰ ਨੂੰ ਯਾਦ ਕਰਵਾਏ ਚੋਣ ਵਾਅਦੇ

ਪਟਿਆਲਾ : ਵੋਕੇਸ਼ਨਲ ਅਧਿਆਪਕ ਯੂਨੀਅਨ ਪੰਜਾਬ ਵਲੋਂ ਸਿੱਖਿਆ ਮੰਤਰੀ ਅਤੇ ਅਧਿਕਾਰੀਆਂ ਨਾਲ ਹੋਈ ਬੈਠਕਾਂ ਦੇ ਬੇ-ਸਿੱਟਾ ਰਹਿਣ ਦੇ ਵਿਰੋਧ ‘ਚ ਪੱਕਾ ਧਰਨਾ 16ਵੇਂ ਦਿਨ ਵੀ ਗੁਰਦੁਆਰਾ ਸ਼੍ਰੀ ਦੁਖ਼ਨਿਵਾਰਨ ਸਾਹਮਣੇ ਜਾਰੀ ਰਿਹਾ । ਅੱਜ ਅਧਿਆਪਕਾਂ ਨੇ ਵੱਖਰੇ ਢੰਗ ਨਾਲ ਰੋਸ ਜ਼ਾਹਿਰ ਕੀਤਾ। ਪ੍ਰਦਰਸ਼ਨਕਾਰੀ ਅਧਿਆਪਕਾਂ ਨੇ ਪਾਪੜ ਵੇਚ ਕੇ ਪੰਜਾਬ ਸਰਕਾਰ ਖਿਲਾਫ਼ …

Read More »