ਨਿਊਜ਼ ਡੈਸਕ: ਆਸਟ੍ਰੇਲੀਆਈ ਪੁਲਿਸ ਨੇ 95 ਸਾਲਾ ਔਰਤ ‘ਤੇ ਇਲੈਕਟ੍ਰਿਕ ਬੰਦੂਕ ਨਾਲ ਹਮਲਾ ਕੀਤਾ, ਜਿਸ ਤੋਂ ਬਾਅਦ ਔਰਤ ਦੀ ਮੌਤ ਹੋ ਗਈ। ਦਰਅਸਲ 17 ਮਈ ਨੂੰ ਇਹ ਔਰਤ ਨਰਸਿੰਗ ਹੋਮ ‘ਚ ਚਾਕੂ ਲੈ ਕੇ ਘੁੰਮ ਰਹੀ ਸੀ। ਜਿਸ ਤੋਂ ਬਾਅਦ ਪੁਲਿਸ ਨੂੰ ਬੁਲਾਇਆ ਗਿਆ। ਜਦੋਂ ਬਜ਼ੁਰਗ ਔਰਤ ਅਧਿਕਾਰੀਆਂ ਵੱਲ ਵਧਣ …
Read More »