Breaking News

Tag Archives: tamil nadu

VC ਦੀ ਨਿਯਕੁਤੀ ‘ਤੇ ਬਵਾਲ ਜਾਰੀ, ਰਾਜਪਾਲ ਨੇ ਘੇਰਿਆ ਮੁੱਖ ਮੰਤਰੀ ਨੂੰ

ਚੰਡੀਗੜ੍ਹ:  ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੀ ਨਿਯੁਕਤੀ ਸਬੰਧੀ ਪ੍ਰੈਸ ਕਾਨਫਰੰਸ ਕੀਤੀ। ਰਾਜਪਾਲ ਨੇ ਕਿਹਾ ਕਿ ਵੀਸੀ ਦੇ ਐਕਸਟੈਂਸ਼ਨ ਲਈ ਤਿੰਨ ਵਾਰਾਂ ਫਾਈਲ ਆ ਚੁੱਕੀ ਹੈ ਪਰ ਜਦੋਂ ਵੀਸੀ ਨੂੰ ਨਿਯੁਕਤ ਕੀਤਾ ਸੀ ਤਾਂ ਕੋਈ ਫਾਈਲ ਨਹੀਂ ਆਈ। ਬੀਤੇ ਦਿਨ ਭਗਵੰਤ ਮਾਨ ਵੱਲੋਂ …

Read More »

ਯੂਕਰੇਨ ‘ਚ ਰੂਸ ਖਿਲਾਫ਼ ਹਥਿਆਰ ਚੁੱਕਣ ਵਾਲੇ ਭਾਰਤੀ ਵਿਦਿਆਰਥੀ ਦੀ ਹੁਣ ਇਹ ਹੈ ਇੱਛਾ, ਪੜ੍ਹੋ ਪੂਰਾ ਮਾਮਲਾ

ਨਵੀਂ ਦਿੱਲੀ- ਕੁਝ ਦਿਨ ਪਹਿਲਾਂ ਯੂਕਰੇਨ ਦੇ ਤਾਮਿਲਨਾਡੂ ਦਾ ਇੱਕ ਭਾਰਤੀ ਵਿਦਿਆਰਥੀ ਸੁਰਖੀਆਂ ਵਿੱਚ ਆਇਆ ਸੀ। ਆਰ ਸੈਨਿਕੇਸ਼ ਨਾਮ ਦੇ ਇਸ ਵਿਦਿਆਰਥੀ ਨੇ ਖਾਰਕਿਵ ਵਿੱਚ ਰੂਸੀ ਪਾਸਿਓਂ ਭਾਰੀ ਗੋਲੀਬਾਰੀ ਦੇ ਮੱਦੇਨਜ਼ਰ ਯੂਕਰੇਨ ਦੀ ਫੌਜ ਵਿੱਚ ਭਰਤੀ ਹੋਣ ਦਾ ਫੈਸਲਾ ਕੀਤਾ ਸੀ। ਹੁਣ ਇਸ ਵਿਦਿਆਰਥੀ ਦਾ ਦਿਲ ਟੁੱਟ ਗਿਆ ਹੈ ਅਤੇ …

Read More »

ਕਿਸਾਨਾਂ ਦੇ ਹੱਕ ‘ਚ ਆਈ ਤਾਮਿਲਨਾਡੂ ਸਰਕਾਰ,ਵਿਧਾਨ ਸਭਾ ‘ਚ ਪਾਸ ਕੀਤਾ ਖੇਤੀ ਕਾਨੂੰਨਾਂ ਖ਼ਿਲਾਫ਼ ਮਤਾ

ਚੇਨਈ: ਕੇਂਦਰ ਸਰਕਾਰ ਵੱਲੋ ਪਾਸ ਕੀਤੇ ਗਏ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨਾਂ ਵੱਲੋ ਲਗਾਤਾਰ ਦਿੱਲੀ ਦੀਆਂ ਸਰਹੱਦਾਂ ‘ਤੇ ਪ੍ਰਦਰਸ਼ਨ ਕੀਤਾ ਜਾਂ ਰਿਹਾ ਹੈ। ਦਿੱਲੀ ਦੀਆਂ ਸਰਹੱਦਾਂ ‘ਤੇ ਜਾਰੀ ਕਿਸਾਨਾਂ ਦੇ ਅੰਦੋਲਨ ਨੂੰ 9 ਮਹੀਨੇ ਤੋਂ ਵੀ ਜਿਆਦਾ ਦਾ ਸਮਾਂ ਹੋ ਗਿਆ ਹੈ। ਤਾਮਿਲਨਾਡੂ ਦੀ ਐੱਮ. ਕੇ. ਸਟਾਲਿਨ ਸਰਕਾਰ ਨੇ …

Read More »

ਪ੍ਰਧਾਨ ਮੰਤਰੀ ਮੋਦੀ ਪੰਜਾਬ ਸਣੇ 7 ਰਾਜਾਂ ਦੇ ਮੁੱਖ ਮੰਤਰੀਆਂ ਨਾਲ ਕਰਨਗੇ ਬੈਠਕ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਰੋਨਾ ਦੇ ਵਧ ਰਹੇ ਸੰਕਰਮਣ ਵਿਚਾਲੇ ਦੇਸ਼ ਦੇ ਸੱਤ ਰਾਜਾਂ ਦੇ ਮੁੱਖ ਮੰਤਰੀਆਂ ਅਤੇ ਸਿਹਤ ਮੰਤਰੀਆਂ ਨਾਲ ਬੈਠਕ ਕਰਨਗੇ। ਇਹ ਉੱਚ ਪੱਧਰੀ ਬੈਠਕ ਵੀਡੀਓ ਕਾਨਫਰੰਸਿੰਗ ਜ਼ਰੀਏ 23 ਸਤੰਬਰ ਯਾਨੀ ਕੱਲ੍ਹ ਆਯੋਜਿਤ ਕੀਤੀ ਜਾਵੇਗੀ। ਬੈਠਕ ਵਿੱਚ ਪ੍ਰਧਾਨ ਮੰਤਰੀ ਕੋਰੋਨਾ ਦੇ ਹਾਲਾਤ ਅਤੇ ਪ੍ਰਬੰਧਨ ਦੇ ਵਾਰੇ …

Read More »

ਤਾਮਿਲਨਾਡੂ ਦੇ ਥਰਮਲ ਪਾਵਰ ਪਲਾਂਟ ‘ਚ ਧਮਾਕਾ ਹੋਣ ਕਾਰਨ 4 ਮੌਤਾਂ, 17 ਜ਼ਖਮੀ

ਚੇਨਈ : ਤਾਮਿਲਨਾਡੂ ਦੇ ਕੁਡਾਲੋਰ ਜ਼ਿਲ੍ਹੇ ਦੇ ਨੇਵੇਲੀ ਲਿਗਨਾਈਟ ਕਾਰਪੋਰੇਸ਼ਨ ਪਾਵਰ ਪਲਾਂਟ ‘ਚ ਬੁੱਧਵਾਰ ਸਵੇਰੇ ਇੱਕ ਦਰਦਨਾਕ ਹਾਦਸਾ ਵਾਪਰ ਗਿਆ। ਪਾਵਰ ਪਲਾਂਟ ਦੇ ਬਾਇਲਰ ‘ਚ ਧਮਾਕਾ ਹੋਣ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 17 ਹੋਰ ਲੋਕ ਜ਼ਖਮੀ ਹੋ ਗਏ। ਸਾਰੇ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ‘ਚ ਦਾਖਲ …

Read More »

ਕੋਰੋਨਾ ਵਾਇਰਸ ਦੇ ਡਰ ਤੋਂ ਮਰੀਜ਼ ਨੇ ਹਸਪਤਾਲ ਦੇ ਆਈਸੋਲੇਸ਼ਨ ਚ ਕੀਤੀ ਖ਼ੁਦਕੁਸ਼ੀ ! ਰਿਪੋਰਟ ਆਈ ਨੈਗੇਟਿਵ

ਅਰਿਆਲੂਰ (ਤਾਮਿਲਨਾਡੂ) : ਦੇਸ਼ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ਵਿਚ ਨਿਰੰਤਰ ਵਾਧਾ ਹੋ ਰਿਹਾ ਹੈ। ਹਰ ਰੋਜ਼ ਕੋਰੋਨਾ ਵਾਇਰਸ ਨਾਲ ਸੰਕਰਮਿਤ ਨਵੇਂ ਮਰੀਜ਼ ਸਾਹਮਣੇ ਆ ਰਹੇ ਹਨ। ਹੁਣ ਤੱਕ ਦੇਸ਼ ਵਿਚ ਇਸ ਦੇ 7000 ਤੋਂ ਵੱਧ ਲੋਕ ਸ਼ਿਕਾਰ ਹੋ ਚੁੱਕੇ ਹਨ। ਇਸ ਦੌਰਾਨ ਤਾਮਿਲਨਾਡੂ ਤੋਂ ਇਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ …

Read More »

ਨਿਰਭਿਆ ਕੇਸ : ਦੋਸ਼ੀ ਪਵਨ ਨੇ ਫਾਂਸੀ ਤੋਂ ਬਚਣ ਲਈ ਚੱਲੀ ਇੱਕ ਹੋਰ ਚਾਲ, ਲਗਾਏ ਗੰਭੀਰ ਦੋਸ਼!

ਨਵੀਂ ਦਿੱਲੀ : ਨਿਰਭਿਆ ਦੋਸ਼ੀਆਂ ਵੱਲੋਂ ਫਾਂਸੀ ਤੋਂ ਬਚਣ ਲਈ ਹਰ ਤਿਕੜਮ ਅਪਣਾਈ ਜਾ ਰਹੀ ਹੈ। ਇਸ ਦੇ ਚਲਦਿਆਂ ਜਿੱਥੇ ਦੋਸ਼ੀ ਵਿਨੈ ਨੇ ਆਪਣੀ ਫਾਂਸੀ ਦੀ ਸਜ਼ਾ ਉਮਰਕੈਦ ‘ਚ ਬਦਲਣ ਲਈ ਗੁਹਾਰ ਲਗਾਈ ਹੈ ਉੱਥੇ ਹੀ ਦੋਸ਼ੀ ਪਵਨ ਵੱਲੋਂ ਵੀ ਅਦਾਲਤ ਦਾ ਸਹਾਰਾ ਲਿਆ ਜਾ ਰਿਹਾ ਹੈ। ਮੀਡੀਆ ਰਿਪੋਰਟਾਂ ਮੁਤਾਬਿਕ …

Read More »

ਰਾਸ਼ਟਰਪਤੀ ਵੱਲੋਂ ਦੋਸ਼ੀ ਪਵਨ ਨੂੰ ਵੱਡਾ ਝਟਕਾ! ਰਹਿਮ ਦੀ ਅਪੀਲ ਕੀਤੀ ਖਾਰਜ

ਨਵੀਂ ਦਿੱਲੀ : ਨਿਰਭਿਆ ਸਮੂਹਿਕ ਬਲਾਤਕਾਰ ਦੇ ਦੋਸ਼ੀਆਂ ਵੱਲੋਂ ਆਪਣੀ ਫਾਂਸੀ ਰੋਕਣ ਲਈ ਹਰ ਕਨੂੰਨੀ ਪੈਂਤੜਾ ਅਪਣਾਇਆ ਜਾ ਰਿਹਾ ਹੈ। ਇਸ ਦੇ ਚਲਦਿਆਂ ਤੀਜੀ ਵਾਰ ਨਿਰਭਿਆ ਦੇ ਦੋਸ਼ੀਆਂ ਨੂੰ ਫਾਂਸੀ ਦੇਣ ਲਈ ਤਾਰੀਖ ਨਿਰਧਾਰਿਤ ਕੀਤੀ ਜਾਵੇਗੀ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਬੀਤੀ ਕੱਲ੍ਹ ਯਾਨੀ 3 ਮਾਰਚ ਨੂੰ ਫਾਂਸੀ ਦਿੱਤੀ …

Read More »

ਨਿਰਭਿਆ ਕੇਸ : ਦੋਸ਼ੀ ਅਕਸ਼ੈ ਨੇ ਫਾਂਸੀ ਤੋਂ ਬਚਣ ਲਈ ਅਪਣਾਇਆ ਇੱਕ ਹੋਰ ਪੈਂਤੜਾ!

ਨਵੀਂ ਦਿੱਲੀ: ਨਿਰਭਿਆ ਮਾਮਲੇ ਦੇ ਦੋਸ਼ੀਆਂ ਵੱਲੋਂ ਫਾਂਸੀ ਤੋਂ ਬਚਣ ਲਈ ਹਰ ਪੈਂਤੜਾ ਅਪਣਾਇਆ ਜਾ ਰਿਹਾ ਹੈ। ਇਸ ਦੇ ਚਲਦਿਆਂ ਦੋਸ਼ੀ ਅਕਸ਼ੈ ਕੁਮਾਰ ਵੱਲੋਂ ਦੂਸਰੀ ਵਾਰ ਰਹਿਮ ਦੀ ਪਟੀਸ਼ਨ ਪਾਈ ਗਈ ਹੈ। ਦੱਸਣਯੋਗ ਹੈ ਕਿ ਉਂਝ ਭਾਵੇਂ ਅਕਸ਼ੈ ਦੇ ਸਾਰੇ ਕਨੂੰਨੀ ਵਿਕਲਪ ਖਤਮ ਹੋ ਗਏ ਸਨ ਪਰ ਹੁਣ ਇੱਕ ਵਾਰ …

Read More »

ਕੇਰਲ: ਬੱਸ ਤੇ ਟਰੱਕ ਦੀ ਭਿਆਨਕ ਟੱਕਰ ‘ਚ 20 ਲੋਕਾਂ ਦੀ ਮੌਤ ਤੇ ਕਈ ਜ਼ਖਮੀ

ਚੇਨਈ: ਤਾਮਿਲਨਾਡੂ ਦੇ ਤਿਰੂਪੁਰ ਜ਼ਿਲ੍ਹੇ ‘ਚ ਅੱਜ ਸਵੇਰੇ ਕੇਰਲ ਸਟੇਟ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਕੇਐੱਸਆਰਟੀਸੀ) ਦੀ ਬੱਸ ਤੇ ਕੰਟੇਨਰ ਦੀ ਆਪਸ ‘ਚ ਟੱਕਰ ਹੋ ਗਈ। ਜਿਸ ‘ਚ ‘ਚ 20 ਲੋਕਾਂ ਦੀ ਮੌਤ ਤੇ ਕਈ ਜ਼ਖਮੀ ਹੋ ਗਏ। ਇਹ ਹਾਦਸਾ ਅਵਿਨਾਸ਼ੀ ਸ਼ਹਿਰ ਦੇ ਨੇੜੇ ਵਾਪਰਿਆ। ਅਵਿਨਾਸ਼ੀ ਸ਼ਹਿਰ ਦੇ ਡਿਪਟੀ ਤਹਿਸੀਲਦਾਰ ਨੇ ਦੱਸਿਆ …

Read More »