ਨਿਊਜ਼ ਡੈਸਕ: ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸਿੰਧੂ ਨੇ ਅਮਰੀਕਾ ਦੇ ਸੈਨ ਫਰਾਂਸਿਸਕੋ ਵਿੱਚ ਗੂਗਲ ਅਤੇ ਅਲਫਾਬੇਟ ਦੇ ਸੀਈਓ ਸੁੰਦਰ ਪਿਚਾਈ ਨੂੰ ਦੇਸ਼ ਦੇ ਸਰਵਉੱਚ ਨਾਗਰਿਕ ਪੁਰਸਕਾਰਾਂ ਵਿੱਚੋਂ ਇੱਕ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ। ਪਿਚਾਈ ਨੇ ਭਾਰਤ ਦੇ ਤੀਜੇ ਸਭ ਤੋਂ ਵੱਡੇ ਨਾਗਰਿਕ ਪੁਰਸਕਾਰ ਪਦਮ ਭੂਸ਼ਣ ਨਾਲ ਸਨਮਾਨਿਤ ਕੀਤੇ ਜਾਣ …
Read More »ਜਿੱਥੇ ਕੰਮ ਕਰਦੇ ਹਾਂ ਉਸ ਦੇਸ਼ ਦੇ ਕਾਨੂੰਨਾਂ ਦਾ ਕਰਦੇ ਹਾਂ ਸਨਮਾਨ : ਗੂਗਲ ਸੀਈਓ
ਨਵੀਂ ਦਿੱਲੀ : ‘ਟਵਿੱਟਰ’ ਅਤੇ ਕੇਂਦਰ ਸਰਕਾਰ ਵਿਚਾਲੇ ਜਾਰੀ ਤਲਖ਼ੀ ਦਰਮਿਆਨ ‘ਗੂਗਲ’ ਨੇ ਬੇਹੱਦ ਸੰਤੁਲਿਤ ਬਿਆਨ ਦਿੱਤਾ ਹੈ। ਗੂਗਲ ਦੇ ਸੀਈਓ ਦਾ ਕਹਿਣਾ ਹੈ ਕਿ ‘ਜਿਸ ਦੇਸ਼ ’ਚ ਅਸੀਂ ਕੰਮ ਕਰਦੇ ਹਾਂ, ਉਸ ਦੇਸ਼ ਦੇ ਸਥਾਨਕ ਕਾਨੂੰਨਾਂ ਦਾ ਅਸੀਂ ਹਮੇਸ਼ਾ ਸਨਮਾਨ ਕਰਦੇ ਹਾਂ।’ ਭਾਰਤ ਸਰਕਾਰ ਵੱਲੋਂ ਨਵੇਂ ਆਈਟੀ ਨਿਯਮ ਬਣਾਏ …
Read More »