Breaking News

Tag Archives: summedh singh saini

ਬਹਿਬਲ ਕਲਾਂ ਗੋਲੀ ਕਾਂਡ : ਪੋਸਟ ਮਾਰਟਮ ‘ਚ ਅਸਲ ਸੱਚ ਆਇਆ ਸਾਹਮਣੇ, ਪੁਲਿਸ ਨੇ ਨੌਜਵਾਨਾਂ ਨੂੰ ਦਿੱਤੀ ਸੀ ਦਰਦਨਾਕ ਮੌਤ

ਚੰਡੀਗੜ੍ਹ : ਪੰਜਾਬ ਸਰਕਾਰ ਵਲੋਂ ਬੇਅਦਬੀ ਤੇ ਗੋਲੀ ਕਾਂਡ ਨਾਲ ਸਬੰਧਤ ਕੇਸਾਂ ਦੀ ਜਾਂਚ ਕਰਨ ਲਈ ਬਣਾਈ ਗਈ ਐਸ ਆਈ ਟੀ ਨੇ ਮੋਗਾ ਦੇ ਸਾਬਕਾ ਐਸਐਸਪੀ ਚਰਨਜੀਤ ਸ਼ਰਮਾ ਦੀ ਜ਼ਮਾਨਤ ਅਰਜ਼ੀ ਦਾ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਵਿਰੋਧ ਕਰਦਿਆਂ ਇੱਕ ਅਜਿਹਾ ਸੱਚ ਉਜਾਗਰ ਕੀਤਾ ਹੈ ਜਿਸ ਨੂੰ ਸੁਣ ਕੇ ਸਾਰਿਆਂ …

Read More »

ਉਮਰਾਨੰਗਲ ਸਮੇਤ ਹੋਰਨਾਂ ਨੂੰ ਜ਼ਮਾਨਤਾਂ ਤਾਂ ਮਿਲੀਆਂ, ਕਿਉਂਕਿ ਸਰਕਾਰ ਕਾਨੂੰਨੀ ਪੱਖੋਂ ਢਿੱਲੀ: ਸੁਨੀਲ ਜਾਖੜ

ਜਲੰਧਰ : ਸਾਲ 2015 ਦੌਰਾਨ ਵਾਪਰੀਆਂ ਬੇਅਦਬੀ ਅਤੇ ਗੋਲੀ ਕਾਂਡ ਦੀਆਂ ਘਟਨਾਵਾਂ ਦੀ ਜਾਂਚ ਕਰ ਰਹੀ ਐਸਆਈਟੀ ਵੱਲੋਂ ਗ੍ਰਿਫਤਾਰ ਕਰਕੇ ਜੇਲ੍ਹ ਭੇਜੇ ਗਈ ਆਈਜ਼ੀ ਉਮਰਾਨੰਗਲ ਅਤੇ ਹੋਰਾਨਾਂ ਨੂੰ ਅਦਾਲਤ ਵੱਲੋਂ ਅਗਾਊਂ ਅਤੇ ਪੱਕੀਆਂ ਜ਼ਮਾਨਤਾਂ ਮਿਲ ਜਾਣ ਕਾਰਨ ਜਿੱਥੇ ਚਾਰੇ ਪਾਸੇ ਐਸਆਈਟੀ ਦੀ ਫਜ਼ੀਹਤ ਹੋ ਰਹੀ ਹੈ, ਉੱਥੇ ਦੂਜੇ ਪਾਸੇ ਸੱਤਾਧਾਰੀ …

Read More »

ਐਸਆਈਟੀ ਜਾਂਚ ਦਾ ਲੱਕ ਤੋੜ ਗਈਆਂ, ਉਮਰਾਨੰਗਲ ਨੂੰ ਜ਼ਮਾਨਤ ਦੇਣ ਵੇਲੇ ਅਦਾਲਤ ਦੀਆਂ ਟਿੱਪਣੀਆਂ

ਕੁਲਵੰਤ ਸਿੰਘ ਫ਼ਰੀਦਕੋਟ : ਕੋਟਕਪੁਰਾ ਅਤੇ ਬਹਿਬਲ ਕਲਾਂ ਗੋਲੀ ਕਾਂਡ ਮਾਮਲਿਆਂ ਵਿੱਚ ਜ਼ਿਲ੍ਹਾ ਸੈਸ਼ਨ ਅਦਾਲਤ ਨੇ 11 ਮਾਰਚ ਨੂੰ ਪੰਜਾਬ ਪੁਲਿਸ ਦੇ ਆਈ ਜੀ ਪਰਮਰਾਜ ਸਿੰਘ ਉਮਰਾਨੰਗਲ ਨੂੰ ਜ਼ਮਾਨਤ ‘ਤੇ ਰਿਹਾਅ ਕਰਨ ਲੱਗਿਆਂ ਜਿਹੜੀਆਂ ਟਿੱਪਣੀਆਂ ਕੀਤੀਆਂ ਨੇ ਉਸ ਨੂੰ ਦੇਖਦਿਆਂ ਕਾਨੂੰਨੀ ਮਾਹਰਾਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਹੈ ਕਿ …

Read More »

ਹਾਈ ਕੋਰਟ ਨੇ ਚਰਨਜੀਤ ਸ਼ਰਮਾਂ ਨੂੰ ਵੀ ਦਿੱਤੀ ਬਲੈਂਕਟ ਬੇਲ, ਫਿਰ ਵਾਪਸ ਲੈ ਲਈ, ਹੁਣ ਉਮਰਾਨੰਗਲ ਦੀ ਵਾਰੀ?

ਚੰਡੀਗੜ੍ਹ : ਬੀਤੀ ਕੱਲ੍ਹ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਅੰਦਰ ਕਈ ਦਿਲਚਸਪ ਘਟਨਾਵਾਂ ਦੇਖਣ ਸੁਣਨ ਨੂੰ ਮਿਲੀਆਂ। ਜਿਸ ਵਿੱਚ ਪਹਿਲਾਂ ਅਦਾਲਤ ਨੇ ਮੋਗਾ ਦੇ ਸਾਬਕਾ ਐਸਐਸਪੀ ਚਰਨਜੀਤ ਸ਼ਰਮਾਂ ਨੂੰ ਬਲੈਂਕਟ ਬੇਲ ਦੇ ਦਿੱਤੀ, ਜੋ ਕਿ ਕੁਝ ਹੀ ਦੇਰ ਬਾਅਦ ਪੰਜਾਬ ਸਰਕਾਰ ਦੇ ਵਿਰੋਧ ਤੋਂ ਬਾਅਦ ਇਹ ਹੁਕਮ ਵਾਪਸ ਲੈ ਲਏ …

Read More »

ਅਕਾਲੀਆਂ ਦੇ ਅਫਸਰ ਸਭ ਤੋਂ ਜ਼ਾਲਮ ਸਾਬਤ ! ਵਿਧਾਨ ਸਭਾ ‘ਚ ਰਿਪੋਰਟ ਪੇਸ਼ !

ਚੰਡੀਗੜ੍ਹ: ਸਾਲ 2016-17 ਦੌਰਾਨ ਜਿਸ ਵੇਲੇ ਅਕਾਲੀ ਭਾਜਪਾ ਗੱਠਜੋੜ ਸੱਤਾ ‘ਤੇ ਕਾਬਜ ਸੀ ਉਸ ਵੇਲੇ ਦੀ ਪੁਲਿਸ ਸਭ ਤੋਂ ਜ਼ਾਲਮ ਸਾਬਤ ਹੋਈ ਹੈ। ਇਹ ਗੱਲ ਅਸੀਂ ਕੋਈ ਆਪਣੇ ਕੋਲੋਂ ਨਹੀਂ ਕਹਿ ਰਹੇ, ਬਲਕਿ ਮਨੁੱਖੀ ਅਧਿਕਾਰਾਂ ਦੇ ਘਾਣ ਸਬੰਧੀ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਸਮੇਂ ਇਸ ਨਾਲ ਸਬੰਧਤ ਲਿਖਤੀ ਅੰਕੜੇ ਪੇਸ਼ …

Read More »

ਮਨਤਾਰ ਬਰਾੜ ਵਿਰੁੱਧ ਪਰਚਾ ਦਰਜ? ਕਿਸੇ ਵੇਲੇ ਵੀ ਗ੍ਰਿਫਤਾਰ ਕਰ ਸਕਦੀ ਹੈ ਐਸਆਈਟੀ ! ਚਾਰੋਂ ਪਾਸੋਂ ਘਿਰੇ, ਸ਼ਿਕੰਜ਼ਾ ਹੋਇਆ ਸਖ਼ਤ

ਫਰੀਦਕੋਟ : ਖ਼ਬਰ ਐ ਕਿ ਕੋਟਕਪੁਰਾ ਗੋਲੀ ਕਾਂਡ ਮਾਮਲੇ ਵਿੱਚ ਐਸਆਈਟੀ ਨੇ ਸਾਬਕਾ ਅਕਾਲੀ ਵਿਧਾਇਕ ਮਨਤਾਰ ਸਿੰਘ ਬਰਾੜ ਨੂੰ ਐਫਆਈਆਰ 129 ਵਿੱਚ ਮੁਲਜ਼ਮ ਬਣਾ ਲਿਆ ਹੈ, ਜਿਸ ਦੇ ਅਧਾਰ ‘ਤੇ ਇਹ ਜਾਂਚ ਏਜੰਸੀ ਅਦਾਲਤ ਵਿੱਚ ਬਰਾੜ ਵੱਲੋਂ ਬਲੈਂਕਟ ਬੇਲ ਹਾਸਲ ਕਰਨ ਲਈ ਪਾਈ ਗਈ ਅਰਜ਼ੀ ਨੂੰ ਖਾਰਜ ਕਰਵਾਉਣ ਵਿੱਚ ਵੀ …

Read More »

ਉਮਰਾਨੰਗਲ ਨੂੰ ‘ਖੁੱਲ੍ਹਾਂ ਦੇਣ ਵਾਲਾ’ ਜੇਲ੍ਹਰ ਬੰਦਾ ਮਾਰਨ ਦੇ ਦੋਸ਼ ‘ਚ ਪਟਿਆਲਾ ਜੇਲ੍ਹ ‘ਚ ਹੀ ਬੰਦ ਰਿਹੈ 14 ਮਹੀਨੇ

ਪਟਿਆਲਾ : ਪੰਜਾਬ ਦੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਪਟਿਆਲਾ ਜੇਲ੍ਹ ਦੇ ਜਿਸ ਜੇਲ੍ਹਰ ‘ਤੇ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਨੂੰ ਖੁੱਲ੍ਹਾਂ ਦੇ ਕੇ ਗੈਰ ਕਾਨੂੰਨੀ ਢੰਗ ਰਾਹੀਂ ਬਾਹਰਲੇ ਲੋਕਾਂ ਨਾਲ ਮੁਲਾਕਾਤਾਂ ਕਰਵਾਉਣ ਦੇ ਦੋਸ਼ ਵਿੱਚ ਮੁਅੱਤਲ ਕੀਤਾ ਸੀ, ਉਸ ਜੇਲ੍ਹਰ ਤੇ ਵਿਵਾਦਾਂ ਦਾ ਇਹ ਕੋਈ ਪਹਿਲਾ ਕਿੱਸਾ ਨਹੀਂ ਹੈ। …

Read More »

ਅਸਤੀਫੇ ਤੋਂ ਬਾਅਦ ਗਿਆਨੀ ਇਕਬਾਲ ਸਿੰਘ ਨੇ ਖੋਲ੍ਹੀ ਬਾਦਲਾਂ ਦੀ ਪੋਲ? ਰੂਪੋਸ਼ ਹੋ ਸਕਦੇ ਹਨ ਗਿਆਨੀ ਗੁਰਮੁੱਖ ਸਿੰਘ ਤੇ ਗਿਆਨੀ ਗੁਰਬਚਨ ਸਿੰਘ

ਅੰਮ੍ਰਿਤਸਰ : ਹਿੰਦੀ ਦੀ ਕਹਾਵਤ ਹੈ, “ਹਮ ਤੋਂ ਡੂਬੇਂਗੇ ਸਨਮ ਤੁਮ ਕੋ ਭੀ ਲੇ ਡੂਬੇਂਗੇ।”ਇੰਝ ਜਾਪਦਾ ਹੈ ਤਖ਼ਤ ਸ਼੍ਰੀ ਪਟਨਾ ਸਾਹਿਬ ਦੀ ਜਥੇਦਾਰੀ ਤੋਂ ਅਸਤੀਫਾ ਦੇ ਕੇ ਅਹੁਦਾ ਛੱਡਣ ਜਾ ਰਹੇ ਗਿਆਨੀ ਇਕਬਾਲ ਸਿੰਘ ਇਹ ਕਹਾਵਤ ਸੱਚ ਕਰਨ ਜਾ ਰਹੇ ਹਨ। ਜੀ ਹਾਂ, ਇਸ ਖ਼ਬਰ ਦਾ ਵਿਸਥਾਰ ਪੜ੍ਹਨ ਤੋਂ ਬਾਅਦ …

Read More »

ਪੈਟਰੋਲ ਬੰਬ ਨਾਲ ਪਾਵਰਕੌਮ ਦੇ ਦਫ਼ਤਰ ਨੂੰ ਅੱਗ ਲਾਉਣ ਦੇ ਦੋਸ਼ਾਂ ‘ਚੋਂ 11 ਡੇਰਾ ਪ੍ਰੇਮੀ ਬਰੀ

ਸੌਦਾ ਸਾਧ ਨੂੰ ਸਜ਼ਾ ਸੁਣਾਉਣ ਤੋਂ ਬਾਅਦ ਘਟੀ ਸੀ ਘਟਨਾ ਸੰਗਰੂਰ : ਇੱਕ ਪਾਸੇ ਜਦੋਂ ਦੇਸ਼ ਪਾਕਿਸਤਾਨ ਨਾਲ ਜੰਗ ਦੇ ਮੋੜ ‘ਤੇ ਖੜ੍ਹਾ ਹੈ, ਇੱਕ ਪਾਸੇ ਜਦੋਂ ਸੂਬਾ ਪੰਜਾਬ ਦੀ ਸਿਆਸਤ ਬੇਅਦਬੀ ਅਤੇ ਗੋਲੀ ਕਾਂਡ ਦੀਆਂ ਘਟਨਾਵਾਂ ਦੇ ਆਲੇ ਦੁਆਲੇ ਘੁੰਮ ਰਹੀ ਹੈ ਤੇ ਲੋਕ ਸਾਲ 2017 ਦੌਰਾਨ ਡੇਰਾ ਸਰਸਾ …

Read More »

ਮਨਤਾਰ ਬਰਾੜ ਪਹੁੰਚਿਆ ਅਦਾਲਤ, ਮੰਗੀ ਬਲੈਂਕਟ ਬੇਲ, ਕਿਹਾ ਸਿੱਟ ਕਿਸੇ ਮਾਮਲੇ ‘ਚ ਕਰ ਸਕਦੀ ਹੈ ਗ੍ਰਿਫਤਾਰ

ਫਰੀਦਕੋਟ : ਬਹਿਬਲ ਕਲਾਂ ਅਤੇ ਕੋਟਕਪੁਰਾ ਗੋਲੀ ਕਾਂਡ ਮਾਮਲਿਆਂ ਵਿੱਚ ਐਸਆਈਟੀ ਜਿੱਥੇ ਮੌਕੇ ‘ਤੇ ਮੌਜੂਦ ਗੋਲੀ ਚਲਾਉਣ ਅਤੇ ਹੁਕਮ ਦੇਣ ਵਾਲੇ ਪੁਲਿਸ ਅਧਿਕਾਰੀਆਂ ‘ਤੇ ਜਾਂਚ ਦਾ ਸਿਕੰਜਾ ਕਸਦੀ ਜਾ ਰਹੀ ਹੈ ਉੱਥੇ ਦੂਜੇ ਪਾਸੇ ਇਸ ਜਾਂਚ ਦਾ ਸੇਕ ਹੁਣ ਅਕਾਲੀ ਦਲ ਤੱਕ ਪਹੁੰਚਣਾ ਸ਼ੁਰੂ ਹੋਗਿਆ ਹੈ। ਬੀਤੇ ਦਿਨੀਂ ਕੋਟਕਪੁਰਾ ਤੋਂ …

Read More »