ਨਿਊਜ਼ ਡੈਸਕ: ਐਮੀ ਵਿਰਕ ਦੀ ਮੋਸਟ ਅਵੇਟਿਡ ਫਿਲਮ ‘ਆਜਾ ਮੈਕਸੀਕੋ ਚੱਲੀਏ’ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ। ਰਾਕੇਸ਼ ਧਵਨ ਦੁਆਰਾ ਲਿਖੀ ਅਤੇ ਨਿਰਦੇਸ਼ਿਤ ਕੀਤੀ ਫ਼ਿਲਮ ‘ਆਜਾ ਮੈਕਸੀਕੋ ਚੱਲੀਏ’ ਵਿਚ ਐਮੀ ਵਿਰਕ ਦੇ ਨਾਲ ਫਿਲਮ ਵਿੱਚ ਹਨੀ ਮੱਟੂ ਵਰਗੇ ਡੂੰਘੇ ਕਲਾਕਾਰ, ਜ਼ਾਫਰੀ ਖਾਨ ਅਤੇ ਨਾਸਿਰ ਚਿਨਯੋਤੀ ਵਰਗੇ ਮਸ਼ਹੂਰ ਪਾਕਿਸਤਾਨੀ ਕਲਾਕਾਰ, ਯਾਸਮਾਨੀ …
Read More »