ਟੋਰਾਂਟੋ: ਕੈਨੇਡਾ ‘ਚ ਬੀਤੇ ਦਿਨੀਂ ਹੋਏ ਮੁੱਕੇਬਾਜ਼ੀ ਦੇ ਮੁਕਾਬਲਿਆਂ ‘ਚ ਪੰਜਾਬੀ ਨੌਜਵਾਨ ਸੁਖਦੀਪ ਸਿੰਘ ਚਕਰੀਆ ਨੇ ਜੌਰਡਨ ਬਾਲਮਰ ਨੂੰ ਹਰਾ ਕੇ ਕੈਨੇਡਾ ਮੁੱਕੇਬਾਜ਼ੀ ਮਿਡਲਵੇਟ ਚੈਂਪੀਅਨ ਮੁਕਾਬਲੇ ‘ਚ ਜਿੱਤ ਹਾਸਲ ਕੀਤੀ। ਮੁੱਕੇਬਾਜ਼ ਸੁਖਦੀਪ ਸਿੰਘ ਚਕਰੀਆ ਕਿਸਾਨ ਦਾ ਪੁੱਤਰ ਹੈ ਤੇ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਚਕਰ ਦਾ ਜੰਮਪਲ ਹੈ। ਸੁਖਦੀਪ ਸਿੰਘ …
Read More »