ਵਿਗਿਆਨਿਕਾਂ ਨੂੰ ਇੱਕ ਵਾਰ ਫਿਰ ਪੁਲਾੜ ‘ਚ ਸ਼ਕਤੀਸ਼ਾਲੀ ਰੇਡੀਓ ਸਿਗਨਲ ਮਿਲੇ ਹਨ। ਇਹ ਸਿਗਨਲ ਠੀਕ ਉਸੇ ਥਾਂ ਮਿਲੇ ਹਨ ਜਿੱਥੇ ਪਹਿਲਾਂ ਵੀ ਏਲੀਅਨ ਦੀ ਮੌਜੂਦਗੀ ਦੇ ਸੰਕੇਤ ਮਿਲੇ ਸਨ। ਜਨਰਲ ਨੇਚਰ ਅਖ਼ਬਾਰ ‘ਚ ਛਪੀ ਰਿਪੋਰਟ ਦੇ ਮੁਤਾਬਕ ਫਾਸਟ ਰੇਡੀਓ ਬਰਸਟ FRB ਨੂੰ ਕੈਚ ਕੀਤਾ ਹੈ। ਇੱਕ ਰੇਡੀਓ ਸਿਗਨਲ ਦੀ ਸਹਾਇਤਾ …
Read More »