Breaking News

Tag Archives: South Asia

ਮੱਧ ਏਸ਼ੀਆ ‘ਚ ਬਲੈਕਆਊਟ, ਤਿੰਨ ਦੇਸ਼ਾਂ ਦੀਆਂ ਰਾਜਧਾਨੀਆਂ ‘ਚ ਛਾਇਆ ਹਨੇਰਾ

ਇਸਤਾਂਬੁਲ- ਮੱਧ ਏਸ਼ੀਆ ਵਿੱਚ ਵੱਡੇ ਪੈਮਾਨੇ ’ਤੇ ਬਲੈਕਆਊਟ ਹੋ ਗਿਆ ਹੈ। ਰਾਇਟਰਜ਼ ਦੀ ਇੱਕ ਰਿਪੋਰਟ ਦੇ ਅਨੁਸਾਰ, ਕਿਰਗਿਸਤਾਨ ਅਤੇ ਉਜ਼ਬੇਕਿਸਤਾਨ ਦੀਆਂ ਰਾਜਧਾਨੀਆਂ ਦੇ ਨਾਲ-ਨਾਲ ਕਜ਼ਾਕਿਸਤਾਨ ਦੇ ਆਰਥਿਕ ਕੇਂਦਰ ਅਲਮਾਟੀ ਵਿੱਚ ਵੱਡੇ ਪੱਧਰ ‘ਤੇ ਬਿਜਲੀ ਕੱਟਾਂ ਦੀਆਂ ਖਬਰਾਂ ਆਈਆਂ ਹਨ। ਮੀਡੀਆ ਅਤੇ ਅਧਿਕਾਰੀਆਂ ਨੇ ਦੱਸਿਆ ਕਿ ਬਲੈਕਆਊਟ ਤਿੰਨਾਂ ਦੇਸ਼ਾਂ ਦੇ ਸੂਬਿਆਂ …

Read More »

ਭਾਰਤੀ ਫੌਜ ਦੇ ਸਾਬਕਾ ਕਮਾਂਡਰ ਲੈਫਟੀਨੈਂਟ ਜਨਰਲ ਪੀਐਨ ਹੂਨ ਦਾ ਦੇਹਾਂਤ

ਚੰਡੀਗੜ੍ਹ: ਭਾਰਤੀ ਫੌਜ ਦੇ ਸਾਬਕਾ ਕਮਾਂਡਰ ਲੈਫਟੀਨੈਂਟ ਜਨਰਲ ਪੀਐਨ ਹੂਨ ( Lt Gen Prem Nath Hoon ) ਦਾ ਚੰਡੀਗੜ੍ਹ ਵਿੱਚ ਦੇਹਾਂਤ ਹੋ ਗਿਆ ਹੇ। ਪੀਐਨ ਹੂਨ 91 ਸਾਲ ਦੇ ਸਨ ਅਤੇ ਲੰਬੇ ਸਮੇਂ ਤੋਂ ਬੀਮਾਰ ਚੱਲ ਰਹੇ ਸਨ। ਉਨ੍ਹਾਂ ਦੇ ਦਿਹਾਂਤ ਦੀ ਵਜ੍ਹਾ ਹੈਮਰੇਜ ਦੱਸੀ ਜਾ ਰਹੀ ਹੈ। ਮਿਲੀ ਜਾਣਕਾਰੀ …

Read More »