Tag Archives: Sonu Sood

ਲੋਕਾਂ ਦੇ ਮਸੀਹਾ ਬਣੇ ਸੋਨੂੰ ਸੂਦ ਨੇ ਫਿਰ ਇਕ ਬਚੀ ਨੂੰ ਦਿਤਾ ਨਵਾਂ ਜਨਮ

ਨਿਊਜ਼ ਡੈਸਕ: ਬਾਲੀਵੁੱਡ ਅਦਾਕਾਰ ਸੋਨੂੰ ਸੂਦ ਜੋ ਹਰ ਪਾਸੇ ਮਦਦ ਦੇ ਸੌਦਾਗਰ ਬਣ ਕੇ ਪਹੁੰਚਦੇ ਹਨ। ਸੋਨੂੰ ਸੂਦ ਨੇ ਕੋਰੋਨਾ ਮਹਾਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਹਜ਼ਾਰਾਂ ਲੋਕਾਂ ਦੀ ਮਦਦ ਕੀਤੀ ਹੈ। ਸੋਨੂੰ ਸੂਦ ਦੀ ਇਸ ਮਦਦਗਾਰ ਅਕਸ ਅਤੇ ਇਨਸਾਨੀ ਗੁਣਾਂ ਕਾਰਨ ਉਸ ਦੇ ਪ੍ਰਸ਼ੰਸਕ ਅਤੇ ਮਦਦ ਲੈਣ …

Read More »

ਸੋਨੂੰ ਸੂਦ ਨੇ ਇਕ ਲੱਤ ‘ਤੇ ਚੱਲ ਕੇ ਸਕੂਲ ਜਾਣ ਵਾਲੀ ਲੜਕੀ ਦੀ ਮਦਦ ਦਾ ਕੀਤਾ ਐਲਾਨ

ਨਿਊਜ਼ ਡੈਸਕ: ਅਦਾਕਾਰ ਸੋਨੂੰ ਸੂਦ ਜੋ ਹਰ ਕਿਸੇ ਦੀ ਮਦਦ ਕਰਨ ਲਈ ਹਮੇਸ਼ਾਂ ਤਿਆਰ ਰਹਿੰਦੇ ਹਨ।ਹੁਣ ਇਕ ਵਾਰ ਫਿਰ ਸੂਦ ਨੇ ਸੋਸ਼ਲ ਮੀਡੀਆ ‘ਤੇ ਵਾਇਲ ਹੋ ਰਹੀ ਵੀਡੀਓ ਨੂੰ ਦੇਖ ਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਵੀਡੀਓ 10 ਸਾਲ ਦੀ ਸੀਮਾ ਦੀ ਹੈ। ਉਹ ਬਿਹਾਰ ਦੇ ਜਮੁਈ ਜ਼ਿਲੇ ਦੀ ਰਹਿਣ ਵਾਲੀ …

Read More »

ਪੰਜਾਬ ਚੋਣ ਨਤੀਜੇ 2022: ਰੁਝਾਨਾਂ ‘ਚ ਸੋਨੂੰ ਸੂਦ ਦੀ ਭੈਣ ਮਾਲਵਿਕਾ ਪਿੱਛੇ, ‘ਆਪ’ ਕੋਲ ਸਪੱਸ਼ਟ ਬਹੁਮਤ

ਚੰਡੀਗੜ੍ਹ- ਪੰਜਾਬ ਵਿੱਚ ਵੋਟਾਂ ਦੀ ਗਿਣਤੀ ਦੇ ਪਹਿਲੇ ਦੋ ਘੰਟਿਆਂ ਵਿੱਚ ਹੀ ਆਮ ਆਦਮੀ ਪਾਰਟੀ (ਆਪ) ਨੂੰ ਬਹੁਮਤ ਮਿਲਦਾ ਨਜ਼ਰ ਆ ਰਿਹਾ ਹੈ। ਇਸ ਦੌਰਾਨ ਕਾਂਗਰਸ ਉਮੀਦਵਾਰ ਅਤੇ ਅਦਾਕਾਰ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਵੀ ਮੋਗਾ ਵਿਧਾਨ ਸਭਾ ਸੀਟ ਤੋਂ ਪਿੱਛੇ ਚੱਲ ਰਹੀ ਹੈ। ਜਦੋਂ ਕਿ ਪਿਛਲੇ 40 ਸਾਲਾਂ …

Read More »

ਯੂਕਰੇਨ ‘ਚ ਫਸੇ ਵਿਦਿਆਰਥੀਆਂ ਨੂੰ ਸੋਨੂੰ ਸੂਦ ਦੀ ਅਪੀਲ, ਜਿੱਥੇ ਹੋ ਉੱਥੇ ਹੀ ਰਹੋ, ਜਲਦੀ ਪਹੁੰਚ ਜਾਵੇਗੀ ਮਦਦ

ਚੰਡੀਗੜ੍ਹ- ਕਰੋਨਾ ਦੇ ਦੌਰ ਵਿੱਚ ਪਰਉਪਕਾਰੀ ਚਿਹਰਾ ਬਣ ਕੇ ਉਭਰਨ ਵਾਲੇ ਮੋਗਾ ਦੇ ਵਸਨੀਕ ਅਦਾਕਾਰ ਸੋਨੂੰ ਸੂਦ ਦੀ ਸੰਸਥਾ ਸੂਦ ਚੈਰੀਟੇਬਲ ਟਰੱਸਟ ਨੇ ਯੂਕਰੇਨ ਦੇ ਭਾਰਤੀ ਦੂਤਾਵਾਸ ਨਾਲ ਸੰਪਰਕ ਕੀਤਾ। ਭਾਰਤੀ ਵਿਦਿਆਰਥੀਆਂ ਦੀ ਮਦਦ ਲਈ ਪਹਿਲਕਦਮੀ ਸ਼ੁਰੂ ਕਰ ਦਿੱਤੀ ਗਈ ਹੈ। ਇੱਕ ਮੀਡੀਆ ਰਿਪੋਰਟ ਅਨੁਸਾਰ ਸੋਨੂੰ ਸੂਦ ਨੇ ਯੂਕਰੇਨ ਵਿੱਚ …

Read More »

ਯੂਕਰੇਨ ‘ਚ ਫਸੇ ਭਾਰਤੀਆਂ ਨੂੰ ਸੋਨੂੰ ਸੂਦ ਨੇ ਕੀਤੀ ਅਪੀਲ

ਨਿਊਜ਼ ਡੈਸਕ: ਯੂਕਰੇਨ `ਚ ਵੱਡੀ ਗਿਣਤੀ `ਚ ਲੋਕ ਫਸੇ ਹੋਏ ਹਨ, ਜਿਨ੍ਹਾਂ `ਚ ਜ਼ਿਆਦਾਤਰ ਵਿਦਿਆਰਥੀ ਹਨ। ਭਾਰਤ ਸਰਕਾਰ ਵੱਲੋਂ ਵਿਸ਼ੇਸ਼ ਉਡਾਣਾਂ ਰਾਹੀਂ ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆਂਦਾ ਜਾ ਰਿਹਾ ਹੈ। ਅਦਾਕਾਰ ਸੋਨੂੰ ਸੂਦ ਨੇ ਯੂਕਰੇਨ ਦੀਆਂ ਵੱਖ-ਵੱਖ ਥਾਵਾਂ `ਚ ਫਸੇ ਹੋਏ ਭਾਰਤੀ ਨਾਗਰਿਕਾਂ ਅਤੇ ਵਿਦਿਆਰਥੀ ਨੂੰ ਅਪੀਲ ਕੀਤੀ ਹੈ। ਯੂਕਰੇਨ …

Read More »

ਵੋਟਰਾਂ ਨੂੰ ਭਰਮਾਉਣ ਦੇ ਦੋਸ਼ਾਂ ਹੇਠ ਸੋਨੂੰ ਸੂਦ ਖਿਲਾਫ ਮੋਗਾ ‘ਚ ਮਾਮਲਾ ਦਰਜ

ਚੰਡੀਗੜ੍ਹ: ਪੰਜਾਬ ‘ਚ ਵੋਟਾਂ ਵਾਲੇ ਦਿਨ ਲੋਕਾਂ ਨਾਲ ਮੁਲਾਕਾਤ ਕਰਨ ਦੇ ਦੋਸ਼ਾਂ ਹੇਠ ਸੋਨੂੰ ਸੂਦ ਖਿਲਾਫ ਮੋਗਾ ਦੇ ਥਾਣੇ ‘ਚ ਮਾਮਲਾ ਦਰਜ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਚੋਣ ਕਮਿਸ਼ਨ ਦੇ ਨਿਯਮਾਂ ਮੁਤਾਬਕ ਵੋਟਾਂ ਪਾਉਣ ਦੇ ਸਮੇਂ ਤੋਂ 48 ਘੰਟੇ ਪਹਿਲਾਂ ਬਾਹਰੀ ਲੋਕ ਸੂਬੇ ਵਿੱਚ ਨਹੀਂ ਰਹਿ ਸਕਦੇ ਤੇ ਨਾਂ …

Read More »

ਸੋਨੂੰ ਸੂਦ ਫਿਰ ਬਣਿਆ ਮਸੀਹਾ, ਸੜਕ ਹਾਦਸੇ ‘ਚ ਜ਼ਖਮੀ ਵਿਅਕਤੀ ਨੂੰ ਗੋਦ ‘ਚ ਲੈ ਕੇ ਦੌੜਿਆ

ਨਿਊਜ਼ ਡੈਸਕ- ਅਦਾਕਾਰ ਸੋਨੂੰ ਸੂਦ ਇੱਕ ਵਾਰ ਫਿਰ ਮਸੀਹਾ ਬਣ ਕੇ ਸਾਹਮਣੇ ਆਏ ਹਨ। ਉਨ੍ਹਾਂ ਨੇ ਸੜਕ ਹਾਦਸੇ ‘ਚ ਬੁਰੀ ਤਰ੍ਹਾਂ ਜ਼ਖਮੀ ਹੋਏ ਨੌਜਵਾਨ ਦੀ ਜਾਨ ਬਚਾਈ ਹੈ। ਇਹ ਸੜਕ ਹਾਦਸਾ ਪੰਜਾਬ ਦੇ ਮੋਗਾ-ਬਠਿੰਡਾ ਰੋਡ ‘ਤੇ ਦੇਰ ਰਾਤ ਵਾਪਰਿਆ। ਦੋ ਕਾਰਾਂ ਦੀ ਜ਼ਬਰਦਸਤ ਟੱਕਰ ਤੋਂ ਬਾਅਦ ਇੱਕ ਨੌਜਵਾਨ ਕਾਰ ਦੇ …

Read More »

ਸੋਨੂੰ ਸੂਦ ਨੇ ਸੀਐਮ ਚੰਨੀ ਦੀ ਕੀਤੀ ਤਾਰੀਫ਼, ਕਿਹਾ-ਮੁੜ ਵੇਖਣਾ ਚਾਹੁੰਦੇ ਹਨ ਪੰਜਾਬ ਦਾ ਮੁੱਖ ਮੰਤਰੀ

ਮੋਗਾ :ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਦਾਕਾਰ ਸੋਨੂੰ ਸੂਦ ਨੇ ਸੋਮਵਾਰ ਨੂੰ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਇੱਕ ਹੋਰ ਮੌਕਾ ਦਿੱਤਾ ਜਾਣਾ ਚਾਹੀਦਾ ਹੈ।ਸੋਨੂੰ ਸੂਦ ਨੇ ਸੀਐਮ ਚੰਨੀ ਦੀ ਤਾਰੀਫ਼ ਕਰਦੇ ਹੋੋਏ ਕਿਹਾ ਕਿ  ਸੀਐਮ ਚੰਨੀ  ਨੇ ਪਿਛਲੇ ਕੁਝ ਦਿਨਾਂ ਵਿੱਚ ਕਮਾਲ ਦਾ ਕੰਮ …

Read More »

ਕਾਂਗਰਸ ਦਾ ਨਵਜੋਤ ਸਿੰਘ ਸਿੱਧੂ ਨੂੰ ਝਟਕਾ! ਸੋਨੂੰ ਸੂਦ ਦੇ ਇਸ ਵੀਡੀਓ ਤੋਂ ਅਟਕਲਾਂ ਹੋਈਆਂ ਸ਼ੁਰੂ

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਹਜੇ ਤੈਅ ਨਹੀਂ ਕੀਤਾ। ਦਰਅਸਲ ਸੋਨੂੰ ਸੂਦ ਦਾ ਇੱਕ ਵੀਡੀਓ ਆਉਣ ਤੋਂ ਬਾਅਦ ਇਹ ਸਵਾਲ ਉੱਠ ਰਹੇ ਹਨ ਕਿ ਮੌਜੂਦਾ ਸੀਐੱਮ ਚਰਨਜੀਤ ਸਿੰਘ ਚੰਨੀ ਚੋਣਾਂ ਵਿੱਚ ਮੁੱਖ ਮੰਤਰੀ ਦੇ ਅਹੁਦੇ ਲਈ ਪਾਰਟੀ ਦਾ ਚਿਹਰਾ ਹੋਣਗੇ? ਦਰਅਸਲ ਇਹ …

Read More »

ਸੋਨੂੰ ਸੂਦ ਦੀ ਭੈਣ ਕਾਂਗਰਸ ‘ਚ ਸ਼ਾਮਲ, ਸਿੱਧੂ ਤੇ ਚੰਨੀ ਇੱਕੋ ਮੰਚ ‘ਤੇ ਆਏ ਨਜ਼ਰ

ਚੰਡੀਗੜ੍ਹ: ਬਾਲੀਵੁੱਡ ਅਦਾਕਾਰ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਕਾਂਗਰਸ ‘ਚ ਸ਼ਾਮਿਲ ਹੋ ਗਈ ਹੈ। ਉਹ ਸੋਮਵਾਰ ਨੂੰ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਮੌਜੂਦਗੀ ਵਿੱਚ ਪਾਰਟੀ ਵਿੱਚ ਸ਼ਾਮਲ ਹੋਈ । ਇਸ ਮੌਕੇ ਸਿੱਧੂ ਨੇ ਕਿਹਾ ਕਿ ਸੋਨੂੰ ਸੂਦ ਨੇ ਕੋਰੋਨਾ ਦੇ ਦੌਰ …

Read More »