Tag Archives: Smoke

ਇਨ੍ਹਾਂ ਗਲਤੀਆਂ ਕਰਕੇ ਜ਼ਿਆਦਾਤਰ ਲੋਕਾਂ ਨੂੰ ਹੋ ਰਿਹਾ ਹੈ ਅਸਥਮਾ

ਨਿਊਜ਼ ਡੈਸਕ: ਲੋਕਾਂ ਦੇ ਜੀਵਨ ਵਿੱਚ ਕਈ ਬਦਲਾਅ ਆਏ ਹਨ। ਬਾਹਰ ਦਾ ਖਾਣਾ ਪੀਣਾ ਵੀ ਖਰਾਬ ਵੀ ਕਰ ਰਿਹਾ ਹੈ। ਵਾਤਾਵਰਨ ਦੀ ਗੱਲ ਕਰੀਏ ਤਾਂ ਇਹ ਵੀ ਪ੍ਰਦੂਸ਼ਿਤ ਹੋ ਰਿਹਾ ਹੈ। ਸਿਗਰਟ, ਹੁੱਕਾ ਅਤੇ ਧੂੰਏਂ ਵਾਲੇ ਪਦਾਰਥ ਦੁਨੀਆ ਭਰ ਵਿੱਚ ਮੌਜੂਦ ਹਨ। ਜਿਸ ਕਾਰਨ ਅਸੀਂ ਆਪਣੇ ਆਪ ਨੂੰ ਨੁਕਸਾਨ ਪਹੁੰਚਾਉਂਦੇ …

Read More »

Breaking: ਚੰਡੀਗੜ੍ਹ ਦੇ ਡੰਪਿੰਗ ਗਰਾਊਂਡ ‘ਚ ਲੱਗੀ ਭਿਆਨਕ ਅੱਗ, ਕਈ ਸੈਕਟਰਾਂ ‘ਚ ਫੈਲਿਆ ਧੂੰਆਂ, ਸਾਹ ਲੈਣਾ ਔਖਾ

ਚੰਡੀਗੜ੍ਹ- ਸਿਟੀ ਬਿਊਟੀਫੁੱਲ ਦੇ ਡੱਡੂ ਮਾਜਰਾ ਸਥਿਤ ਡੰਪਿੰਗ ਗਰਾਊਂਡ ਵਿੱਚ ਅੱਜ ਸਵੇਰੇ 5 ਵਜੇ ਦੇ ਕਰੀਬ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਕਾਰਨ ਆਸਪਾਸ ਦੇ ਇਲਾਕਿਆਂ ਵਿੱਚ ਵੀ ਧੂੰਆਂ ਫੈਲ ਗਿਆ। ਲੋਕਾਂ ਨੂੰ ਸਾਹ ਲੈਣਾ ਔਖਾ ਹੋ ਰਿਹਾ ਹੈ। ਅੱਗ ਲੱਗਣ ਕਾਰਨ ਡੰਪਿੰਗ ਗਰਾਊਂਡ ਦੇ ਆਲੇ-ਦੁਆਲੇ ਕਾਫੀ ਧੂੰਆਂ ਹੈ। ਅੱਗ …

Read More »

ਓਨਟਾਰੀਓ ਦੇ ਕਈ ਹਿੱਸਿਆਂ ਲਈ ਐਨਵਾਇਰਮੈਂਟ ਕੈਨੇਡਾ ਵੱਲੋਂ ਸਪੈਸ਼ਲ ਏਅਰ ਕੁਆਲਿਟੀ ਐਡਵਾਈਜ਼ਰੀ ਜਾਰੀ

ਗ੍ਰੇਟਰ ਟੋਰਾਂਟੋ ਏਰੀਆ ਸਮੇਤ ਓਨਟਾਰੀਓ ਭਰ ਦੇ ਕਈ ਹਿੱਸਿਆਂ ਲਈ ਐਤਵਾਰ ਨੂੰ ਐਨਵਾਇਰਮੈਂਟ ਕੈਨੇਡਾ ਵੱਲੋਂ ਸਪੈਸ਼ਲ ਏਅਰ ਕੁਆਲਿਟੀ ਐਡਵਾਈਜ਼ਰੀ ਜਾਰੀ ਕੀਤੀ ਗਈ। ਐਨਵਾਇਰਮੈਂਟ ਕੈਨੇਡਾ ਵੱਲੋਂ ਜਾਰੀ ਕੀਤੇ ਗਏ ਬਿਆਨ ਅਨੁਸਾਰ ਪ੍ਰੋਵਿੰਸ ਵਿੱਚ ਜੰਗਲ ਦੀ ਅੱਗ ਕਾਰਨ ਫੈਲੇ ਧੂੰਏ ਸਦਕਾ ਹਵਾ ਪ੍ਰਦੂਸ਼ਣ ਵਿੱਚ ਵਾਧਾ ਹੋਇਆ ਹੈ ਤੇ ਵਿਜ਼ੀਬਿਲਟੀ ਵਿੱਚ ਵੀ ਕਮੀ …

Read More »

ਰੋਜ਼ਾਨਾ ਸ਼ਰਾਬ ਦਾ ਸੇਵਨ ਦੇ ਸਕਦਾ ਹੈ ਕੈਂਸਰ ਦੀ ਬਿਮਾਰੀ ਨੂੰ ਸੱਦਾ

ਜੇਕਰ ਤੁਸੀ ਹਰ ਰੋਜ਼ ਸ਼ਰਾਬ ਦਾ ਸੇਵਨ ਕਰਦੇ ਹੋ ਚਾਹੇ ਉਹ ਇੱਕ ਪੈੱਗ ਹੀ ਕਿਉਂ ਨਾ ਹੋਵੇ ਤਾਂ ਤੁਹਾਨੂੰ ਸਾਵਧਾਨ ਰਹਿਣ ਦੀ ਜ਼ਰੂਰਤ ਹੈ। ਇੱਕ ਨਵੀਂ , ਰਿਸਰਚ ਦਾ ਕਹਿਣਾ ਹੈ ਕਿ ਰੋਜ਼ ਇੱਕ ਪੈੱਗ ਸ਼ਰਾਬ ਪੀਣ ਨਾਲ ਤੁਹਾਨੂੰ ਕੈਂਸਰ ਵਰਗੀ ਖਤਰਨਾਕ ਬਿਮਾਰੀ ਹੋ ਸਕਦੀ ਹੈ। ਇਹ ਰਿਸਰਚ ਜਾਪਾਨ ਵਿੱਚ …

Read More »