Breaking News

Tag Archives: Siri Raag

ਸ਼ਬਦ ਵਿਚਾਰ 159 – ਭਾਈ ਰੇ ਇਸੁ ਮਨ ਕਉ ਸਮਝਾਇ …

*ਡਾ. ਗੁਰਦੇਵ ਸਿੰਘ ਜਗਤ ਵਿੱਚ ਮਨੁੱਖ ਕਈ ਤਰ੍ਹਾਂ ਦਾ ਵਪਾਰ ਕਰਦੇ ਹਨ ਪਰ ਗੁਰਮੁੱਖ ਇੱਕ ਖਾਸ ਕਿਸਮ ਦਾ ਵਪਾਰ ਕਰਦੇ ਹਨ ਜੋ ਕਦੇ ਖਤਮ ਨਹੀਂ ਹੁੰਦਾ, ਜੋ ਅਟੱਲ ਹੈ। ਇਹ ਕਿਹੋ ਜਿਹਾ ਵਪਾਰ ਤੇ ਕਿਵੇਂ ਕੀਤਾ ਜਾਂਦਾ ਹੈ ਉਸ ਸੰਬੰਧੀ ਗੁਰਬਾਣੀ ਸਾਡਾ ਮਾਰਗ ਦਰਸ਼ਨ ਕਰਦੀ ਹੈ। ਸ਼ਬਦ ਵਿਚਾਰ ਦੀ ਲੜੀ …

Read More »

ਸ਼ਬਦ ਵਿਚਾਰ 158 – ਭਾਈ ਰੇ ਗੁਰਮੁਖਿ ਸਦਾ ਪਤਿ ਹੋਇ…

*ਡਾ. ਗੁਰਦੇਵ ਸਿੰਘ ਸੰਸਾਰ ਵਿੱਚ ਕੋਈ ਵੀ ਗਿਆਨ ਹਾਸਲ ਕਰਨਾ ਹੋਵਾਂ ਤਾਂ ਉਸ ਦੀ ਲੋੜੀਂਦੀ ਸਿੱਖਿਆ ਲੈਣੀ ਜ਼ਰੂਰੀ ਹੁੰਦੀ ਹੈ। ਬਿਨ੍ਹਾਂ ਅਧਿਆਪਕ ਦੀ ਸਿੱਖਿਆ ਤੋਂ ਵਿੱਦਿਆ ਦਾ ਗਿਆਨ ਹਾਸਲ ਕਰਨਾ ਸੰਭਵ ਨਹੀਂ ਹੈ। ਗੁਰਬਾਣੀ ਵੀ ਇਹ ਹੀ ਉਪਦੇਸ਼ ਕਰਦੀ ਹੈ ਕਿ ਜੇ ਅਕਾਲ ਪੁਰਖ ਵਿਚ ਲੀਨ ਹੋਣਾ ਤਾਂ ਉਸ ਇੱਕ …

Read More »

ਸ਼ਬਦ ਵਿਚਾਰ 157 – ਮਨ ਮੇਰੇ ਹਰਿ ਹਰਿ ਨਿਰਮਲੁ ਧਿਆਇ…

*ਡਾ. ਗੁਰਦੇਵ ਸਿੰਘ ਸੰਸਾਰ ਵਿੱਚ ਜੋ ਮਨੁੱਖ ਗੁਰੂ ਦੇ ਦਸੇ ਮਾਰਗ ‘ਤੇ ਚੱਲਦਾ ਹਨ ਉਨ੍ਹਾਂ ਦੇ ਮੁਖ ਉਜਲੇ ਹੋ ਜਾਂਦੇ ਹਨ। ਉਨ੍ਹਾਂ ਦਾ ਮਨ ਨਿਰਮਲ ਹੋ ਜਾਂਦਾ ਹੈ। ਗੁਰਬਾਣੀ ਵਿੱਚ ਅਜਿਹੇ ਗੁਰਮੁਖਾਂ ਨੂੰ ਹੋਰ ਵੀ ਮਾਣ ਦਿੱਤਾ ਗਿਆ ਹੈ।  ਸ਼ਬਦ ਵਿਚਾਰ ਦੀ ਲੜੀ ਅਧੀਨ ਅੱਜ ਅਸੀਂ “ਮਨ ਮੇਰੇ ਹਰਿ ਹਰਿ …

Read More »

ਸ਼ਬਦ ਵਿਚਾਰ 156- ਮੇਰੇ ਰਾਮ ਮੈ ਹਰਿ ਬਿਨੁ ਅਵਰੁ ਨ ਕੋਇ…

*ਡਾ. ਗੁਰਦੇਵ ਸਿੰਘ ਸੰਸਾਰ ਦਾ ਇਹ ਆਮ ਹੀ ਦਸਤੂਰ ਰਿਹਾ ਹੈ ਕਿ ਹਾਕਮ ਦੇ ਹੁਕਮ ਦੀ ਅਧੀਨਤਾ ਉਥੇ ਦੇ ਵਸਨੀਕ ਕਬੂਲਦੇ ਹਨ। ਉਸ ਨੂੰ ਹੀ ਆਪਣਾ ਅੰਨਦਾਤਾ ਜਾਂ ਮਾਲਕ ਸਮਝਦੇ ਹਨ ਪਰ ਗੁਰਬਾਣੀ ਅਨੁਸਾਰ ਅਸਲ ਚ ਮਾਲਕ ਤਾਂ ਇਸ ਸੰਸਾਰ ਨੂੰ ਰਚਣ ਵਾਲਾ ਹੈ। ਉਸ ਦੇ ਨਾਲ ਪ੍ਰੇਮ ਕਰਨਾ ਤੇ …

Read More »

ਸ਼ਬਦ ਵਿਚਾਰ 155 -ਮਨ ਰੇ ਗ੍ਰਿਹ ਹੀ ਮਾਹਿ ਉਦਾਸੁ … ਡਾ. ਗੁਰਦੇਵ ਸਿੰਘ

*ਡਾ. ਗੁਰਦੇਵ ਸਿੰਘ ਢੌਂਗੀ ਲੋਕ ਸੰਸਾਰ ਵਿੱਚ ਆਮ ਹੀ ਤੁਰੇ ਫਿਰਦੇ ਹਨ। ਇਹਨ੍ਹਾਂ ਲੋਕਾਂ ਦਾ ਭੇਖ ਕੁਝ ਹੁੰਦਾ ਹੈ। ਇਨ੍ਹਾਂ ਦੀ ਜ਼ੁਬਾਨ ‘ਤੇ ਕੁਝ ਹੋਰ ਤੇ ਪਰ ਮਨ ਅੰਦਰ ਕੁਝ ਹੋਰ। ਕੁਝ ਦੇਖਣ ਵਿੱਚ ਚੰਗੇ ਹੁੰਦੇ ਹਨ ਪਰ ਉਹ ਅਸਲ ਵਿੱਚ ਅੰਦਰੋਂ ਇਸ ਦੇ ਵਿਪਰੀਤ ਹੀ ਹੁੰਦੇ ਹਨ। ਬਹੁਤ ਘੱਟ …

Read More »

ਸ਼ਬਦ ਵਿਚਾਰ 154 -ਮਨ ਮੇਰੇ ਹਰਿ ਰਸੁ ਚਾਖੁ ਤਿਖ ਜਾਇ… ਡਾ. ਗੁਰਦੇਵ ਸਿੰਘ

*ਡਾ. ਗੁਰਦੇਵ ਸਿੰਘ ਮਨ ਨੂੰ ਸ਼ਾਂਤ ਕਰਨਾ ਅਸਾਨ ਨਹੀ ਹੈ। ਮਾਇਆ ਪਿਛੇ ਲੱਗ ਇਹ ਮਨ ਆਪਣੇ ਮੂਲ ਤੋਂ ਦੂਰ ਹੋ ਜਾਂਦਾ ਹੈ। ਮਨ ਨੂੰ ਸਿੱਧੇ ਰਾਸਤੇ ਪਾਇਆ ਜਾ ਸਕਦਾ ਹੈ, ਇਸ ਨੂੰ ਸ਼ਾਂਤ ਕੀਤਾ ਜਾ ਸਕਦਾ ਹੈ। ਇਸ ਦਾ ਅਸਾਨ ਤਰੀਕਾ ਗੁਰਬਾਣੀ ਰਾਹੀਂ ਸਾਨੂੰ ਸਹਿਜੇ ਪਤਾ ਲੱਗ ਜਾਂਦਾ ਹੈ। ਸ਼ਬਦ …

Read More »

ਸ਼ਬਦ ਵਿਚਾਰ 153 -ਬਿਨੁ ਤੇਲ ਦੀਵਾ ਕਿਉ ਜਲੈ … ਡਾ. ਗੁਰਦੇਵ ਸਿੰਘ

*ਡਾ. ਗੁਰਦੇਵ ਸਿੰਘ ਜਗਤ ਨੂੰ ਮਾਇਆ ਰੂਪੀ ਠੱਗ ਨੇ ਠੱਗਿਆ ਹੋਇਆ ਹੈ। ਇਸ ਦੀ ਠੱਗੀ ਤੋਂ ਬਚਣਾ ਅਤਿ ਮੁਸ਼ਕਿਲ ਹੈ। ਇਸ ਤੋਂ ਬਚਣਾ ਅਸਾਨ ਨਹੀਂ ਹੈ ਪਰ ਇਸ ਤੋਂ ਬਚਿਆ ਜਾ ਸਕਦਾ ਹੈ। ਰਸਤਾ ਵੀ ਬਹੁਤ ਅਸਾਨ ਹੈ। ਉਹ ਰਸਤਾ ਕਿਹੜਾ ਹੈ ਉਸ ਬਾਰੇ ਗੁਰਬਾਣੀ ਸਾਡਾ ਮਾਰਗ ਰੋਸ਼ਨ ਕਰਦੀ ਹੈ। ਸ਼ਬਦ …

Read More »

ਸ਼ਬਦ ਵਿਚਾਰ 152 -ਆਪੇ ਸਚੁ ਭਾਵੈ ਤਿਸੁ ਸਚੁ ॥ ਅੰਧਾ ਕਚਾ ਕਚੁ ਨਿਕਚੁ …ਡਾ. ਗੁਰਦੇਵ ਸਿੰਘ

*ਡਾ. ਗੁਰਦੇਵ ਸਿੰਘ ਸੰਸਾਰ ਵਿੱਚ ਜੋ ਕੁਝ ਅਸੀਂ ਦੇਖ ਰਹੇ ਹਾਂ ਉਸ ਦਾ ਮੁੱਢ ਇੱਕ ਹੀ ਹੈੇ। ਭਾਵ ਇਸ ਨੂੰ ਬਣਾਉਣ ਵਾਲਾ ਕੇਵਲ ਇੱਕ ਹੀ ਹੈ ਪਰ ਮਨੁੱਖ ਆਮ ਹੀ ਇਹ ਮਾਣ ਕਰ ਬੈਠਦਾ ਹੈ ਕਿ ਇਹ ਸਭ ਮੈਂ ਕੀਤਾ ਹੈ। ਮਨੁੱਖ ਜੋ ਵੀ ਸੰਸਾਰ ਵਿੱਚ ਚੰਗਾ ਹੁੰਦਾ ਹੈ ਉਸ …

Read More »

ਸ਼ਬਦ ਵਿਚਾਰ -151- ਨ ਜਾਣਾ ਮੇਉ ਨ ਜਾਣਾ ਜਾਲੀ ॥ ਜਾ ਦੁਖੁ ਲਾਗੈ ਤਾ ਤੁਝੈ ਸਮਾਲੀ ॥ … ਡਾ. ਗੁਰਦੇਵ ਸਿੰਘ

*ਡਾ. ਗੁਰਦੇਵ ਸਿੰਘ ਵਾਹਿਗੁਰੂ ਅਕਾਲ ਪੁਰਖ ਕਣ ਕਣ ਵਿੱਚ ਰਮਿਆ ਹੋਇਆ ਹੈ। ਬਸ ਉਸ ਨੂੰ ਦੇਖਣ ਦੀ ਅੱਖ ਚਾਹੀਦੀ ਹੈ। ਗੁਰਬਾਣੀ ਸਾਨੂੰ ਉਹ ਗਿਆਨ ਦੀ ਅੱਖ ਪ੍ਰਦਾਨ ਕਰਦੀ ਹੈ ਜਿਸ ਨਾਲ ਅਸੀਂ ਉਸ ਪ੍ਰਮਾਤਮਾ ਨੂੰ ਦੇਖ ਸਕਦੇ ਹਾਂ, ਉਸ ਨੂੰ ਮਹਿਸੂਸ ਕਰ ਸਕਦੇ ਹਾਂ। ਸ਼ਬਦ ਵਿਚਾਰ ਦੀ ਲੜੀ ਅਧੀਨ ਅੱਜ …

Read More »

ਕਾਹੇ ਜੀਅ ਕਰਹਿ ਚਤੁਰਾਈ ॥ ਲੇਵੈ ਦੇਵੈ ਢਿਲ ਨ ਪਾਈ … ਡਾ. ਗੁਰਦੇਵ ਸਿੰਘ

ਸ਼ਬਦ ਵਿਚਾਰ -150 ਕਾਹੇ ਜੀਅ ਕਰਹਿ ਚਤੁਰਾਈ ॥ ਲੇਵੈ ਦੇਵੈ ਢਿਲ ਨ ਪਾਈ … *ਡਾ. ਗੁਰਦੇਵ ਸਿੰਘ ਜਗਤ ਵਿੱਚ ਸਿਆਣੇ ਤੋਂ ਸਿਆਣੇ ਮਨੁੱਖ ਬੈਠੇ ਹਨ। ਵੱਡੇ ਵੱਡੇ ਵਿਦਵਾਨ ਵੀ ਇਸ ਸੰਸਾਰ ਵਿੱਚ ਵਿਚਰ ਰਹੇ ਹਨ। ਬਹੁਤ ਸਾਰੇ ਇਨਸਾਨ ਆਪਣੀ ਬੁੱਧੀ ‘ਤੇ ਮਾਣ ਕਰਨਾ ਵੀ ਸ਼ੁਰੂ ਕਰ ਦਿੰਦੇ ਹਨ ਉਹ ਭੁੱਲ …

Read More »