Tag Archives: SGPC

ਬਹਿਬਲ ਕਲਾਂ ਗੋਲੀ ਕਾਂਡ : ਲਓ ਬਈ ਇੰਸਪੈਕਟਰ ਪ੍ਰਦੀਪ ਦੀ ਗ੍ਰਿਫਤਾਰੀ ‘ਤੇ ਤਾਂ ਲੱਗ ਗਈ ਅਦਾਲਤੀ ਰੋਕ

ਚੰਡੀਗੜ੍ਹ: ਜਿੱਥੇ ਇੱਕ ਪਾਸੇ ਬੇਅਦਬੀ ਅਤੇ ਗੋਲੀ ਕਾਂਡ ਨਾਲ ਸਬੰਧਤ ਐਸਆਈਟੀ ਵੱਲੋਂ ਪੰਜਾਬ ਪੁਲਿਸ ਦੇ ਸੀਨੀਅਰ ਆਈਪੀਐਸ ਅਧਿਕਾਰੀਆਂ ਤੋਂ ਸਖਤੀ ਨਾਲ ਪੁੱਛ-ਤਾਛ ਕੀਤੀ ਜਾ ਰਹੀ ਹੈ ਉੱਥੇ ਇਨ੍ਹਾਂ ਮਾਮਲਿਆਂ ਦੇ ਮੁਲਜ਼ਮ ਪੁਲਿਸ ਵਾਲਿਆਂ ਲਈ ਤਣਾਅ ਭਰੇ ਇਸ ਮਾਹੌਲ ਵਿੱਚ ਮੋਗਾ ਦੇ ਸਾਬਕਾ ਐਸ ਐਸ ਪੀ ਚਰਨਜੀਤ ਸ਼ਰਮਾਂ ਦੇ ਰੀਡਰ ਰਹਿ …

Read More »

ਪੰਜਾਬ ਵਿਧਾਨ ਸਭਾ ਦਾ ਸ਼ੁਰੂ ਹੋ ਰਿਹਾ ਗਰਮਾਂ ਗਰਮ ਸ਼ੈਸ਼ਨ

ਜਗਤਾਰ ਸਿੰਘ ਸਿੱਧੂ (ਐਡੀਟਰ) ਪੰਜਾਬ ਵਿਧਾਨ ਸਭਾ ਦਾ ਭਲਕ ਤੋਂ ਸ਼ੁਰੂ ਹੋ ਰਿਹਾ ਪੰਜਾਬ ਵਿਧਾਨ ਸਭਾ ਦਾ ਬਜਟ ਸ਼ੈਸ਼ਨ ਰਾਜਸੀ ਪੱਖ ਤੋਂ ਬਹੁਤ ਅਹਿਮੀਅਤ ਰੱਖਦਾ ਹੈ। ਇੱਕ ਪਾਸੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ 2 ਸਾਲ ਪੂਰੇ ਹੋ ਰਹੇ ਹਨ। ਕੈਪਟਨ ਸਰਕਾਰ ਵੱਲੋਂ ਲੋਕਾਂ ਨਾਲ ਕੀਤੇ ਵਾਅਦਿਆਂ ਅਤੇ …

Read More »

ਬਹਿਬਲ ਕਲਾਂ ਗੋਲੀ ਕਾਂਡ ਮਾਮਲੇ ‘ਚ ਬਾਦਲਾਂ ਨੂੰ ਅਦਾਲਤ ਵੱਲੋਂ ਵੱਡੀ ਰਾਹਤ !

ਲੁਧਿਆਣਾ : ਸਾਲ 2015 ਦੌਰਾਨ ਬੇਅਦਬੀ ਕਾਂਡ ਦੀਆਂ ਘਟਨਾਂਵਾਂ ਤੋਂ ਬਾਅਦ ਵਾਪਰੇ ਗੋਲੀ ਕਾਂਡ ਦੇ ਮਾਮਲੇ ਵਿੱਚ ਜਿਲ੍ਹੇ ਦੀ ਇੱਕ ਅਦਾਲਤ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਵੱਡੀ ਰਾਹਤ ਦਿੱਤੀ ਹੈ। ਅਦਾਲਤ ਨੇ ਬਾਦਲਾਂ ਖਿਲਾਫ ਬਹਿਬਲ ਕਲਾਂ ਗੋਲੀ ਕਾਂਡ …

Read More »

ਸੈਂਕੜੇ ਲੋਕਾਂ ਵੱਲੋਂ ਡਾਂਗਾਂ ਸੋਟਿਆਂ ਨਾਲ ਕੇਜਰੀਵਾਲ ‘ਤੇ ਹਮਲਾ

ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜ਼ਰੀਵਾਲ ‘ਤੇ ਇੱਕ ਵਾਰ ਫਿਰ ਉਨ੍ਹਾਂ ਦੇ ਆਪਣੇ ਰਾਜ ਵਿੱਚ ਹਮਲਾ ਕੀਤਾ ਗਿਆ ਹੈ। ਆਮ ਆਦਮੀ ਪਾਰਟੀ ਸੁਪਰੀਮੋਂ ‘ਤੇ ਇਸ ਵਾਰ ਇਹ ਹਮਲਾ ਸੈਂਕੜੇ ਲੋਕਾਂ ਦੀ ਭੀੜ੍ਹ ਵੱਲੋਂ  ਡਾਂਗਾਂ ਸੋਟਿਆਂ ਨਾਲ ਲੈਸ ਹੋ ਕੇ ਕੀਤਾ ਗਿਆ ਸੀ। ਇਹ ਜਾਣਕਾਰੀ ਮੁੱਖ ਮੰਤਰੀ ਦਫਤਰ …

Read More »

ਲਓ ਬਈ ਆਹ ਹੋਣਗੇ, ਖਹਿਰਾ ਦੀ ਪਾਰਟੀ ਵਾਲੇ ਯੂਥ ਵਿੰਗ ਦੇ 28 ਜਿਲ੍ਹਾ ਪ੍ਰਧਾਨ

ਚੰਡੀਗੜ੍ਹ : ਪੰਜਾਬੀ ਏਕਤਾ ਪਾਰਟੀ (ਪੈਪ) ਦੇ ਪ੍ਰਧਾਨ ਸੁਖਪਾਲ ਖਹਿਰਾ ਨੇ ਆਪਣੀ ਪਾਰਟੀ ਦਾ ਹੇਠਲੇ ਪੱਧਰ ਤੱਕ ਵਿਕਾਸ ਕਰਨ ਲਈ ਯੂਥ ਵਿੰਗ ਦੇ ਢਾਂਚੇ ਨੂੰ ਵੀ ਸਵਾਰਨਾਂ ਸ਼ੁਰੂ ਕਰ ਦਿੱਤਾ ਹੈ। ਇੱਥੇ ਖਹਿਰਾ ਨੇ ਇੱਕ ਖਾਸ ਐਲਾਨ ਕਰਦਿਆਂ ਪੈਪ ਦੇ 5 ਮੀਤ ਪ੍ਰਧਾਨ, 4 ਜਨਰਲ ਸਕੱਤਰ ਅਤੇ 28 ਜਿਲ੍ਹਾਂ ਪ੍ਰਧਾਨਾਂ …

Read More »

ਰਾਮ ਰਹੀਮ ਦੇ ਰਾਹ ‘ਤੇ ਤੁਰੇ ਬਾਹੂਬਲੀ ਬਣੇ ਨੀਲਧਾਰੀ ਬਾਬੇ ਨੂੰ ਸੱਦਿਆ ਜਾਵੇਗਾ ਅਕਾਲ ਤਖ਼ਤ ‘ਤੇ ?

ਅੰਮ੍ਰਿਤਸਰ : ਬੀਤੇ ਦਿਨੀਂ ਨੀਲਧਾਰੀ ਸੰਪਰਦਾ ਦੇ ਮੁਖੀ ਬਾਬਾ ਸਤਨਾਮ ਸਿੰਘ ਦੀ ਬਾਹੂਬਲੀ ਬਣ ਕੇ ਤਖ਼ਤ ‘ਤੇ ਬੈਠੇ ਦਿਖਾਈ ਦਿੰਦੇ ਦੀ ਜਿਹੜੀ ਵੀਡੀਓ ਵਾਇਰਲ ਹੋਈ ਸੀ ਉਸ ਨੇ ਬਾਬੇ ਦੀ ਜਾਨ ਨੂੰ ਵੱਡਾ ਪੰਗਾ ਛੇੜ ਦਿੱਤਾ ਹੈ। ਜਿੱਥੇ ਇਹ ਵੀਡੀਓ ਦੇਖ ਕੇ ਸ਼ੋਸ਼ਲ ਮੀਡੀਆ ‘ਤੇ ਦੇਸ਼ ਵਿਦੇਸ਼ ਦੇ ਲੋਕਾਂ ਨੇ …

Read More »

ਬੜਾ ਸਮਝਾਇਆ ਸੀ ਪਰ ਨਹੀਂ ਟਲਿਆ ਸੁਖਬੀਰ, ਹੁਣ ਜੇਲ੍ਹ ਭੇਜ ਕੇ ਹੀ ਦਮ ਲਵਾਂਗਾ : ਜਸਟਿਸ ਰਣਜੀਤ ਸਿੰਘ

ਚੰਡੀਗੜ੍ਹ : ਲਗਾਤਾਰ ਵਿਵਾਦਾਂ ‘ਚ ਘਿਰੀ ਰਹਿਣ ਵਾਲੀ ਸ਼੍ਰੋਮਣੀ ਅਕਾਲੀ ਦਲ ਅਤੇ ਇਸ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਅੱਜ ਇੱਕ ਹੋਰ ਮੁਸੀਬਤ ਨੇ ਆ ਘੇਰਿਆ ਹੈ। ਹੁਣ ਇਹ ਮੁਸੀਬਤ ਪਾਈ ਹੈ ਜਸਟਿਸ ਰਣਜੀਤ ਸਿੰਘ ਨੇ ਸੁਖਬੀਰ ਬਾਦਲ ਵਿਰੁੱਧ ਸ਼ਕਾਇਤ ਦਰਜ਼ ਕਰਵਾ ਕੇ। ਜਸਟਿਸ ਰਣਜੀਤ ਸਿੰਘ ਦਾ ਕਹਿਣਾ ਹੈ ਕਿ ਜੋ …

Read More »

ਆਹ ! ਇਸ ਲਈ ਖ਼ਤਮ ਹੋਇਆ ਸੀ ਬਰਗਾੜੀ ਮੋਰਚਾ, ਨਾ ਤੁਸੀਂ ਸਮਝ ਸਕੇ ਤੇ ਨਾ ਮੋਰਚਾ ਸ਼ੁਰੂ ਕਰਨ ਵਾਲੇ !

ਕੁਲਵੰਤ ਸਿੰਘ ਬਠਿੰਡਾ : ਸਾਲ 2015 ਦੌਰਾਨ ਵਾਪਰੀਆਂ ਬੇਅਦਬੀ ਕਾਂਡ ਦੀਆਂ ਘਟਨਾਵਾਂ ਲਈ ਇੰਨਸਾਫ ਲੈਣ ਸਬੰਧੀ ਲੱਗੇ ਧਰਨੇ ਮੁਜ਼ਾਹਰਿਆਂ ਨੇ ਕਈਆਂ ਦੀਆਂ ਜਾਨਾਂ ਲਈਆਂ, ਕਈਆਂ ਨੂੰ ਜ਼ਖਮੀ ਕੀਤਾ, ਕਈਆਂ ਦੇ ਘਰ ਅਤੇ ਕਾਰੋਬਾਰ ਬਰਬਾਦ ਕੀਤੇ, ਕਈ ਪੁਲਿਸ ਅਤੇ ਆਮ ਲੋਕਾਂ ਨੂੰ ਆਪਣੀ ਹੀ ਪੁਲਿਸ ਨੇ ਦੱਬ ਕੇ ਰਿੜਕਿਆ ਅਤੇ ਰਿੜਕ …

Read More »

ਖਹਿਰਾ ਤੇ ਬੀਐਸਪੀ ਦਾ ਪੈ ਗਿਆ ਰੌਲਾ, ਖਹਿਰਾ ਕਹਿੰਦੇ ਮਾਇਆਵਤੀ ਦੀ ਪੀਐਮ ਉਮੀਦਵਾਰੀ ‘ਤੇ ਅਜੇ ਫੈਸਲਾ ਨਹੀਂ, ਬੀਐਸਪੀ ਵਾਲੇ ਕਹਿੰਦੇ ਝੂਠ ਬੋਲਦੇ ਨੇ ਖਹਿਰਾ

ਚੰਡੀਗੜ੍ਹ : ਸੂਬੇ ‘ਚ ਤੀਜਾ ਫਰੰਟ ਉਸਾਰਨ ਲਈ ਜਿੱਥੇ ਜੋਰਾਂ ਸ਼ੋਰਾਂ ਨਾਲ ਯਤਨ ਜਾਰੀ ਨੇ, ਤੇ ਇਸ ਤਹਿਤ ਜਿੱਥੇ ਖਹਿਰਾ, ਟਕਸਾਲੀ ਅਕਾਲੀ, ਬੈਂਸ ਭਰਾ, ਡਾਕਟਰ ਗਾਂਧੀ ਤੇ ਬਹੁਜਨ ਸਮਾਜ ਪਾਰਟੀ ਵਾਲੇ ਸੁਹਿਰਦ ਯਤਨ ਕਰਨ ਦਾ ਦਾਅਵਾ ਕਰ ਰਹੇ ਨੇ ਉੱਥੇ ਇਸ ਤੀਜੇ ਫਰੰਟ ਦੀ ਭਵਿੱਖ ਵਿੱਚ ਕਾਮਯਾਬੀ ‘ਤੇ ਵੀ ਹੁਣ …

Read More »

ਲਓ ਬਈ ! ਸੁਖਬੀਰ ਨੇ ਲਾ ਤਾ ਕੈਪਟਨ ‘ਤੇ ਦੋਸ਼, ਕਹਿੰਦਾ ਬੇਅਦਬੀ ਦੇ ਕਸੂਰਵਾਰ ਫੜਨ ਲਈ ਕੁਝ ਨਹੀਂ ਕੀਤਾ

ਆਦਮਪੁਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਪੰਜਾਬ ਦੀ ਕਾਂਗਰਸ ਸਰਕਾਰ ਨੇ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਫੜਨ ਲਈ ਕੋਈ ਦਿਲਚਸਪੀ ਨਹੀਂ ਦਿਖਾਈ ਕਿਉਂਕਿ ਉਹ ਸਿਰਫ ਇਸ ਮਾਮਲੇ ‘ਤੇ ਰਾਜਨੀਤੀ ਕਰਨਾ ਚਾਹੁੰਦੀ ਹੈ। ਛੋਟੇ ਬਾਦਲ ਇੱਥੇ ਹਲਕਾ ਆਦਮਪੁਰ ਦੇ ਪਾਰਟੀ ਵਰਕਰਾਂ ਨਾਲ ਮਿਲਣੀ …

Read More »