Tag Archives: SGPC

ਸਿੱਧੂ ਮੂਸੇ ਵਾਲੇ ਦੇ ਅਸੱਭਿਅਕ ਗਾਣਾ ਗਾਣ ‘ਤੇ BDPO ਅੱਗੇ ਪੇਸ਼ ਹੋ ਕੇ ਜਵਾਬ ਦੇਵੇਗੀ ਉਸ ਦੀ ਸਰਪੰਚ ਮਾਂ

ਮਾਨਸਾ : ਸੂਬੇ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਨੇ ਪੰਜਾਬੀ ਦੇ ਪ੍ਰਸਿੱਧ ਗਾਇਕ ਸਿੱਧੂ ਮੂਸੇ ਵਾਲੇ ਦੀ ਮਾਤਾ ਚਰਨ ਕੌਰ ਨੂੰ ਮਾਨਸਾ ਦੇ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਕੋਲ ਪੇਸ਼ ਹੋਣ ਦੇ ਹੁਕਮ ਦਿੱਤੇ ਹਨ। ਚਰਨ ਕੌਰ ਦੇ ਖਿਲਾਫ ਪ੍ਰੋ: ਪੰਡਿਤ ਰਾਓ ਧਨੇਸ਼ਵਰ ਨੇ ਲੰਘੀ 16 ਅਪ੍ਰੈਲ ਨੂੰ ਇੱਕ …

Read More »

ਖਹਿਰਾ ਅੜੀ ਛੱਡੇ, ਤੇ ਬੀਬੀ ਖਾਲੜਾ ਨੂੰ ਅਜ਼ਾਦ ਉਮੀਦਵਾਰ ਐਲਾਨੇ : ਬ੍ਰਹਮਪੁਰਾ

ਖਡੂਰ ਸਾਹਿਬ : ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ‘ਪੰਜਾਬ ਏਕਤਾ ਪਾਰਟੀ’ ਦੇ ਆਡਹੌਕ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੂੰ ਕਿਹਾ ਹੈ, ਕਿ ਉਹ ਹਲਕਾ ਖਡੂਰ ਸਾਹਿਬ ਤੋਂ ਆਪਣੀ ਪਾਰਟੀ ਦੀ ਲੋਕ ਸਭਾ ਉਮੀਦਵਾਰ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਅਜ਼ਾਦ ਉਮੀਦਵਾਰ ਨਾ ਐਲਾਨਣ ਦੀ ਅੜੀ ਛੱਡ ਦੇਣ। …

Read More »

ਖਹਿਰਾ ਨੇ ਕਿਹਾ ਸੰਦੋਆ ਗੁੰਡਾ ਟੈਕਸ ਵਸੂਲਦੇ ਨੇ, ਪੱਤਰਕਾਰ ਨੇ ਪੁੱਛਿਆ ਸਵਾਲ ਤਾਂ ਭੜਕ ਪਏ, ਕਿਹਾ ਬਹਿਸ ਕਿਉਂ ਕਰਦੇ ਹੋਂ, ਸਿਰਫ ਪੱਖ ਲਓ!

ਰੂਪਨਗਰ : ਆਮ ਆਦਮੀ ਪਾਰਟੀ ਦੇ ਜਿਸ ਵਿਧਾਇਕ ਅਮਰਜੀਤ ਸਿੰਘ ਸੰਦੋਆ ਦਾ ਮਾਈਨਿੰਗ ਮਾਫੀਆ ਵਾਲਿਆਂ ਨਾਲ ਝਗੜਾ ਹੋਣ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ ਨੇ ਸੰਦੋਆ ਦਾ ਪੱਤਰਕਾਰ ਸੰਮੇਲਣ ਕਰਕੇ ਦੱਬ ਕੇ ਬਚਾਅ ਕੀਤਾ ਸੀ, ਪਾਰਟੀ ਛੱਡਦਿਆਂ ਹੀ ਉਹ ਸੰਦੋਆ ਹੁਣ ਸੁਖਪਾਲ ਖਹਿਰਾ ਦੇ ਨਿਸ਼ਾਨੇ ‘ਤੇ ਆ ਗਏ ਹਨ। ਖਹਿਰਾ ਨੇ …

Read More »

ਉਮੀਦਵਾਰ ਵਾਪਸ ਨਹੀਂ ਲਵਾਂਗੇ , ਬੀਬੀ ਖਾਲੜਾ ਕੋਲ ਇੱਕੋ ਹੱਲ, ‘ਆਪ’ ‘ਚ ਸ਼ਾਮਲ ਹੋ ਜਾਣ : ਅਮਨ ਅਰੋੜਾ

ਖਡੂਰ ਸਾਹਿਬ : ਆਮ ਆਦਮੀ ਪਾਰਟੀ ਦੇ ਪੰਜਾਬ ਸਹਿ ਪ੍ਰਧਾਨ ਤੇ ‘ਆਪ‘ ਦੀ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਅਮਨ ਅਰੋੜਾ ਨੇ ਕਿਹਾ ਹੈ ਕਿ ਪਾਰਟੀ ਹਲਕਾ ਖਡੂਰ ਸਾਹਿਬ ਤੋਂ  ਆਪਣਾ ਉਮੀਦਵਾਰ ਵਾਪਸ ਨਹੀਂ ਲਵੇਗੀ ਤੇ ਜਿਹੜੇ ਵਿਰੋਧੀ ਸਾਡਾ ਉਮੀਦਵਾਰ ਵਾਪਸ ਲੈਣ ਦੀਆਂ ਗੱਲਾਂ ਕਰ ਰਹੇ ਨੇ ਉਹ ਆਪ ਦੇ ਉਮੀਦਵਾਰ ਨੂੰ ਸਿਆਸੀ ਨੁਕਸਾਨ ਪਹੁੰਚਾਉਣ ਲਈ …

Read More »

ਆਖ਼ਰ ਕਾਂਗਰਸ ਨੇ ਕੀਤੀ ਪਹਿਲ, ਬਠਿੰਡਾ ਤੇ ਫਿਰੋਜ਼ਪੁਰ ਹਲਕਿਆਂ ਤੋਂ ਐਲਾਨੇ ਉਮੀਦਵਾਰ

ਚੰਡੀਗੜ੍ਹ : ਕੁਲ ਹਿੰਦ ਕਾਂਗਰਸ ਪਾਰਟੀ ਨੇ ਆਖ਼ਰਕਾਰ ਫਿਰੋਜ਼ਪੁਰ ਤੇ ਬਠਿੰਡਾ ਲੋਕ ਸਭਾ ਹਲਕਿਆਂ ਤੋਂ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਨੇ ਜਿੱਥੇ ਅਕਾਲੀ ਦਲ ਚੋਂ ਆਏ ਸ਼ੇਰ ਸਿੰਘ ਘੁਬਾਇਆ ਨੂੰ ਫਿਰੋਜ਼ਪੁਰ ਤੋਂ ਆਪਣਾ ਉਮੀਦਵਾਰ ਬਣਾਇਆ ਹੈ, ਉਥੇ ਬਠਿੰਡਾ ਲੋਕ ਸਭਾ ਹਲਕੇ ਤੋਂ ਆਪਣੇ ਤੇਜ਼ ਤਰਾਰ ਵਿਧਾਇਕ ਤੇ …

Read More »

ਮੈਂ ਵਿਜੇਇੰਦਰ ਸਿੰਗਲਾ ਦੇ ਪਿੱਠ ‘ਚ ਨਹੀਂ ਛਾਤੀ ‘ਚ ਛੁਰਾ ਮਾਰਿਆ ਸੀ, ਤੇ ਉਸ ਨੂੰ ਕਹਿ ਕੇ ਹਰਾਇਆ ਸੀ : ਸੁਰਜੀਤ ਧੀਮਾਨ

ਸੰਗਰੂਰ : ਅਮਰਗੜ੍ਹ ਤੋਂ ਕਾਂਗਰਸੀ ਵਿਧਾਇਕ ਸੁਰਜੀਤ ਸਿੰਘ ਧੀਮਾਨ ਨੇ ਇਹ ਕਹਿ ਕੇ ਲੋਕ ਸਭਾ ਹਲਕਾ ਸੰਗਰੂਰ ਦੀ ਸਿਆਸਤ ਵਿੱਚ ਵੱਡਾ ਧਮਾਕਾ ਕਰ ਦਿੱਤਾ ਹੈ, ਕਿ ਸਾਲ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਉਨ੍ਹਾਂ ਨੇ ਨਾ ਸਿਰਫ ਆਪਣੀ ਹੀ ਪਾਰਟੀ ਦੇ ਉਮੀਦਵਾਰ ਵਿਜੇਇੰਦਰ ਸਿੰਗਲਾ ਵਿਰੁੱਧ ਵੋਟਾਂ ਪਵਾਈਆਂ, ਬਲਕਿ ਉਨ੍ਹਾਂ ਦੀ …

Read More »

ਜਗਮੀਤ ਬਰਾੜ ਆਪਣੇ ਪਿਤਾ ਦੀ ਮੌਤ ਦਾ ਬਦਲਾ ਲੈਣ ਲਈ ਅਕਾਲੀ ਦਲ ‘ਚ ਗਏ ਹਨ : ਭਗਵੰਤ ਮਾਨ

ਸੰਗਰੂਰ : ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਹਲਕਾ ਸੰਗਰੂਰ ਤੋਂ ‘ਆਪ’ ਉਮੀਦਵਾਰ ਭਗਵੰਤ ਮਾਨ ਨੇ ਇੱਕ ਅਜਿਹਾ ਬਿਆਨ ਦਿੱਤਾ ਹੈ, ਜਿਸ ਤੋਂ ਬਾਅਦ ਪੰਜਾਬ ਪੁਲਿਸ ਦਾ ਸਕਿਊਰਟੀ ਵਿੰਗ ਸਤਰਕ ਹੋ ਜਾਵੇਗਾ। ਮਾਨ ਅਨੁਸਾਰ ਹੁਣੇ ਹੁਣੇ ਅਕਾਲੀ ਦਲ ‘ਚ ਸ਼ਾਮਲ ਹੋਏ ਜਗਮੀਤ ਬਰਾੜ ਨੇ ਆਪਣੇ ਪਿਤਾ ਦੀ ਮੌਤ ਦਾ …

Read More »

ਸਿੱਧੂ ਨੇ ਆਪਣੇ ਬਿਆਨ ‘ਤੇ ਮੰਗੀ ਮਾਫ਼ੀ, ਕਿਹਾ ਵਿਰੋਧੀਆਂ ਨੇ ਮੇਰਾ ਬਿਆਨ ਤੋੜ ਮਰੋੜ ਕੇ ਪੇਸ਼ ਕੀਤਾ, ਸਿੱਖ ਪੰਥ ‘ਚੋਂ ਛੇਕੇ ਜਾਣ ਦਾ ਸੀ ਡਰ

ਖਡੂਰ ਸਾਹਿਬ : ਇੰਝ ਜਾਪਦਾ ਹੈ ਜਿਵੇਂ ਆਪ ਸੁਪਰੀਮੋਂ ਅਰਵਿੰਦ ਕੇਜਰੀਵਾਲ ਵੱਲੋਂ ਬਿਕਰਮ ਸਿੰਘ ਮਜੀਠੀਆ ਤੋਂ ਮੰਗੀ ਗਈ ਮਾਫੀ ਦੀ ਤੁਲਨਾ ਗੁਰੂ ਗੋਬਿੰਦ ਸਿੰਘ ਜੀ ਦੇ ਤਾੜੀ ਮਾਰ ਕੇ ਕੱਚੀ ਗੜ੍ਹੀ ਛੱਡਣ ਦੀ ਘਟਨਾ ਨਾਲ ਕਰਨ ਵਾਲੇ ਆਮ ਆਦਮੀ ਪਾਰਟੀ ਦੇ ਹਲਕਾ ਖਡੂਰ ਸਾਹਿਬ ਤੋਂ ਉਮੀਦਵਾਰ ਮਨਜਿੰਦਰ ਸਿੰਘ ਸਿੱਧੂ ਨੂੰ …

Read More »

ਬਾਦਲਾਂ ਲਈ VIP ਰਸਤਾ ਖੋਲ੍ਹਣ ਲਈ ਕਰਨੀ ਸੀ ਵਿਉਂਤਬੰਧੀ, ਅੱਧੀ ਰਾਤ ਨੂੰ ਦਰਬਾਰ ਸਾਹਿਬ ਦੇ ਖੋਲ੍ਹੇ ਕਿਵਾੜ, ਪੈ ਗਿਆ ਰੌਲਾ

ਅੰਮ੍ਰਿਤਸਰ : ਬੀਤੀ 10 ਅਪ੍ਰੈਲ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਨਿੱਜੀ ਸਕੱਤਰ ਸੁਖਮਿੰਦਰ ਸਿੰਘ ਵੱਲੋਂ ਦਰਬਾਰ ਸਾਹਿਬ ਦੀ ਪੁਰਾਤਨ ਸਮੇਂ ਤੋਂ ਚੱਲੀ ਆ ਰਹੀ ਮਰਿਆਦਾ ਦੀ ਉਲੰਘਣਾ ਕਰਨ ਦਾ ਮਾਮਲਾ ਪ੍ਰਕਾਸ਼ ਵਿੱਚ ਆਇਆ ਹੈ। ਜਿਸ ਬਾਰੇ ਪਤਾ ਲੱਗਦਿਆਂ ਹੀ ਸ਼੍ਰੋਮਣੀ …

Read More »

ਮਾਮਲਾ ਬੋਰਾਂ ‘ਚ ਗੰਦਾ ਪਾਣੀ ਪਾਉਣ ਦਾ, ਚੋਣਾਂ ਨੇੜੇ ਨਗਰ ਕੌਂਸਲ ਪ੍ਰਧਾਨ ਕਹਿੰਦੇ ਗਲਤੀ ਹੋ ਗਈ, ਵਿਰੋਧੀ ਕਹਿੰਦੇ ਚੋਣ ਮੁੱਦਾ ਬਣਾਵਾਂਗੇ

ਮਲੇਰਕੋਟਲਾ:- ਅੰਗਰੇਜ਼ੀ ਦਾ ਇਕ ਅੱਖਰ ਹੈ ਗੁਡ ਗਵਰਨੈਸ ਜਿਸ ਦਾ ਪੰਜਾਬੀ ਅਨੁਵਾਦ ਹੁੰਦਾ ਹੈ ਚੰਗਾ ਪ੍ਰਸਾਸ਼ਨ ਇਹ ਅੱਖਰ ਇੰਨ੍ਹੀਂ ਦਿਨੀਂ ਸਿਆਸਤਦਾਨਾਂ ਵਿੱਚ ਬੇਹੱਦ ਹਰਮਨ ਪਿਆਰਾ ਹੋ ਚੁੱਕਾ ਹੈ। ਆਪਣੇ ਭਾਸ਼ਣਾਂ ‘ਚ ਹਰ ਦੂਜਾ ਲੀਡਰ ਤੁਹਾਨੂੰ ਇਹ ਅੱਖਰ ਬੋਲਦਾ ਆਮ ਸੁਣਾਈ ਦੇ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਸਾਨੂੰ ਵੋਟ ਪਾਉ ਅਸੀਂ ਤੁਹਾਨੂੰ …

Read More »