ਤੇਹਰਾਨ: ਇਰਾਨ ਦੇ ਉਪ ਸਿਹਤ ਮੰਤਰੀ ਕੋਰੋਨਾਵਾਇਰਸ ਨਾਲ ਸੰਕਰਮਿਤ ਪਾਏ ਗਏ ਹਨ। ਮੰਤਰਾਲੇ ਦੇ ਅਧਿਕਾਰੀਆਂ ਨੇ ਮੰਗਲਵਾਰ ਨੂੰ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਸਿਹਤ ਮੰਤਰੀ ਦੇ ਮੀਡੀਆ ਸਲਾਹਕਾਰ ਅਲੀਰਜਾ ਵਹਾਬਜਾਦੇਹ ਨੇ ਇੱਕ ਟਵੀਟ ਵਿੱਚ ਕਿਹਾ, ‘‘ਉਪ ਸਿਹਤ ਮੰਤਰੀ ਇਰਾਜ ਹਰੀਚੀ ( Iraj Harirchi ) ਦੀ ਕੋਰੋਨਾ ਵਾਇਰਸ ਰਿਪੋਰਟ ਪਾਜ਼ੀਟਿਵ …
Read More »2021 ‘ਚ ਨਾਸਾ ਦਾ ਬਜਟ ਵਧਾ ਕੇ 25 ਅਰਬ ਡਾਲਰ ਕਰਨਗੇ ਟਰੰਪ
ਵਾਸ਼ਿੰਗਟਨ: ਮਨੁੱਖ ਨੂੰ ਚੰਨ ਅਤੇ ਮੰਗਲ ‘ਤੇ ਪਹੁੰਚਾਉਣ ਦੀ ਪੁਲਾੜ ਏਜੰਸੀ ਨਾਸਾ ਦੀ ਕੋਸ਼ਿਸ਼ ਵਿੱਚ ਸਹਾਇਤਾ ਕਰਦੇ ਹੋਏ ਰਾਸ਼ਟਰਪਤੀ ਡੋਨਲਡ ਟਰੰਪ ਨੇ ਨਾਸਾ ਦਾ ਬਜਟ 2021 ਲਈ ਵਧਾ ਕੇ 25 ਅਰਬ ਡਾਲਰ ਕਰਨ ਦਾ ਪ੍ਰਸਤਾਵ ਦਿੱਤਾ ਹੈ। ਇਹ ਰਾਸ਼ੀ ਨਾਸਾ ਦੇ ਵਰਤਮਾਨ ਫੰਡ ਤੋਂ 12 ਫ਼ੀਸਦੀ ਜ਼ਿਆਦਾ ਹੈ। ਇਸ ਦਾ …
Read More »ਸ੍ਰੀ ਨਨਕਾਣਾ ਸਾਹਿਬ ਗੁਰਦੁਆਰਾ ‘ਤੇ ਪਥਰਾਅ ਤੋਂ ਬਾਅਦ ਸਿੱਖ ਵਿਅਕਤੀ ਦਾ ਸ਼ਰੇਆਮ ਗੋਲੀਆਂ ਮਾਰ ਕੇ ਕਤਲ!
ਪੇਸ਼ਾਵਰ : ਗੁਆਂਢੀ ਮੁਲਕ ਪਾਕਿਸਤਾਨ ਅੰਦਰ ਸ੍ਰੀ ਨਨਕਾਣਾ ਸਾਹਿਬ ਗੁਰਦੁਆਰੇ ‘ਤੇ ਪਥਰਾਅ ਦਾ ਮਾਮਲਾ ਸ਼ਾਂਤ ਹੋਣ ਦਾ ਨਾਮ ਨਹੀਂ ਲੈ ਰਿਹਾ ਕਿ ਹੁਣ ਇੱਕ ਹੋਰ ਵੱਡਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਿਕ ਪੇਸ਼ਾਵਰ ‘ਚ ਇੱਕ ਸਿੱਖ ਵਿਅਕਤੀ ਦੀ ਗੋਲੀਆਂ ਮਾਰ ਕੇ ਸ਼ਰੇਆਮ ਹੱਤਿਆ ਕਰ ਦਿੱਤੀ ਗਈ ਹੈ। ਪਤਾ ਲੱਗਾ ਹੈ …
Read More »ਜਾਲ ਦੇ ਅੰਦਰ ਹੋਈ ਮੱਕੜੀ ਤੇ ਚਮਗਿੱਦੜ ਦੀ ਲੜ੍ਹਾਈ ‘ਚ ਦੇਖੋ ਕਿਸ ਦੀ ਹੋਈ ਜਿੱਤ
ਮੱਕੜੀ ਅਤੇ ਚਮਗਿੱਦੜ ‘ਚੋਂ ਕੌਣ ਸਭ ਤੋਂ ਜ਼ਿਆਦਾ ਖਤਰਨਾਕ ਹੈ ? ਜੇਕਰ ਨਹੀਂ ਜਾਣਦੇ , ਤਾਂ ਇਹ ਵੀਡੀਓ ਵੇਖ ਕੇ ਤੁਸੀ ਸੱਮਝ ਜਾਓਗੇ। ਅਸਲ ‘ਚ ਸੋਸ਼ਲ ਮੀਡਿਆ ਉੱਤੇ ਮੱਕੜੀ ਅਤੇ ਚਮਗਿੱਦੜ ਦੀ ਲੜਾਈ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ , ਜਿਸ ਵਿੱਚ ਤੁਸੀ ਵੇਖ ਸੱਕਦੇ ਹੋ ਕਿ ਕਿਸ ਤਰ੍ਹਾਂ …
Read More »ਇੱਕ ਕੱਪ ਜ਼ਿਆਦਾ ਕੌਫੀ ਵਧਾ ਸਕਦੀ ਹੈ ਮਾਈਗ੍ਰੇਨ ਦਾ ਖਤਰਾ
ਵਿਦੇਸ਼ਾ ਤੋਂ ਬਾਅਦ ਹੁਣ ਭਾਰਤ ‘ਚ ਵੀ ਕੌਫੀ ਪੀਣ ਦਾ ਚਲਨ ਵੱਧ ਰਿਹਾ ਹੈ ਜਦੋਂ ਤੁਸੀ ਸਵੇਰੇ ਉੱਠਦੇ ਹੋ ਤਾਂ ਸਭ ਤੋਂ ਪਹਿਲਾ ਤੁਸੀ ਇੱਕ ਕੱਪ ਚਾਹ ਜਾਂ ਕੌਫੀ ਭਾਲਦੇ ਹੋ। ਇਸ ਦੇ ਬਿਨ੍ਹਾਂ ਤੁਹਾਡੇ ਦਿਨ ਦੀ ਸ਼ੁਰੂਆਤ ਨਹੀਂ ਹੁੰਦੀ ਜਿਸ ਦਿਨ ਦਿਨ ਕੌਫੀ ਨਹੀਂ ਮਿਲਦੀ ਤੁਸੀ ਆਲਸੀ ਬਣੇ ਰਹਿੰਦੇ …
Read More »ਨਾਸਾ ਨੇ ਪੁਲਾੜ ‘ਚ ਲੱਭਿਆ ਨਵਾਂ ਗ੍ਰਹਿ ‘ਸੁਪਰ ਅਰਥ’, ਜਾਗੀ ਜੀਵਨ ਦੀ ਆਸ
ਵਾਸ਼ਿੰਗਟਨ: ਵਿਗਿਆਨੀਆਂ ਨੇ ਸਾਡੇ ਸੌਰ ਮੰਡਲ ਤੋਂ ਬਾਹਰ ਮਹਿਜ਼ 31 ਪ੍ਰਕਾਸ਼ ਸਾਲ ਦੂਰ ਇੱਕ ਸੁਪਰ ਅਰਥ ਦੀ ਖੋਜ ਕੀਤੀ ਹੈ ਮੰਨਿਆ ਜਾ ਰਿਹਾ ਹੈ ਕਿ ਅਜਿਹੀ ਵਿਸ਼ੇਸਤਾਵਾਂ ਵਾਲਾ ਇਹ ਪਹਿਲਾ ਗ੍ਰਹਿ ਹੈ ਜਿੱਥੇ ਜੀਵਨ ਹੋ ਸਕਦਾ ਹੈ। ਨਾਸਾ ਨੇ ਇਸ ਦਿ ਖੋਜ ਸੈਟੇਲਾਈਟ ਤੋਂ ਕੀਤੀ ਹੈ ਜਿਸ ਦਾ ਨਾਮ ਜੀਜੇ …
Read More »ਈ-ਸਿਗਰਟ ਪੀ ਰਹੇ ਨੌਜਵਾਨ ਦੇ ਮੂੰਹ ‘ਚ ਜ਼ਬਰਦਸਤ ਧਮਾਕਾ ਹੋਣ ਕਾਰਨ ਉੱਡਿਆ ਜਬਾੜਾ
ਅੱਜ ਕਲ ਦੇ ਤਕਨੀਕੀ ਯੁੱਗ ‘ਚ ਹੁਣ ਸਿਗਰਟ ਦੀ ਥਾਂ ਈ-ਸਿਗਰਟ ਦਾ ਰੁਝਾਨ ਨੌਜਵਾਨਾਂ ‘ਚ ਦਿਨੋਂ ਦਿਨ ਵਧ ਰਿਹਾ ਹੈ। ਸਿਗਰਟ ਪੀਣਾ ਕਿਸੇ ਵੀ ਤਰ੍ਹਾਂ ਦਾ ਹੋਵੇ ਸਿਹਤ ਲਈ ਹਾਨੀਕਾਰਕ ਹੁੰਦਾ ਹੈ। ਈ-ਸਿਗਰਟ ਦੇ ਵੀ ਸਰੀਰ ਨੂੰ ਬਹੁਤ ਨੁਕਸਾਨ ਹਨ ਇਸ ਦੀ ਵਰਤੋਂ ਸਰੀਰ ਲਈ ਬਹੁਤ ਹਾਨੀਕਾਰਕ ਸਾਬਤ ਹੋ ਸਕਦੀ …
Read More »ਵਿਗਿਆਨੀਆਂ ਨੇ ਬਣਾਈ ਇੰਨੀ ਤੇਜ ਆਵਾਜ਼ ਜਿਸਦੀ ਇੱਕ ਤਰੰਗ ਚੀਰ ਸਕਦੀ ਤੁਹਾਡਾ ਦਿਲ ਤੇ ਗਰਮ ਕਰ ਸਕਦੀ ਪਾਣੀ
ਸਕੂਲ ਦੀ ਲੈਬ ਐਕਸਪੈਰੀਮੈਂਟ ‘ਚ ਬੱਚਿਆ ਨੂੰ ਦਿਖਾਇਆ ਜਾਂਦਾ ਹੈ ਕਿ ਸਿਰਿੰਜ (Syringe) ਵਿੱਚ ਪਾਣੀ ਪਾ ਕੇ ਇਸ ਨੂੰ ਪਲੰਜਰ ਨਾਲ ਖਿੱਚਣ ‘ਤੇ ਅੰਦਰ ਦਾ ਦਬਾਅ ਘੱਟ ਜਾਂਦਾ ਹੈ। ਸਿਰਿੰਜ ਦੇ ਵਿੱਚ ਭਰਿਆ ਪਾਣੀ ਗਰਮ ਹੋ ਜਾਂਦਾ ਹੈ ਯਾਨੀ ਕਿ ਇਸ ਦਾ ਸਿੱਧਾ ਸਬੰਧ ਦਬਾਅ ‘ਤੇ ਤਾਪਮਾਨ ਨਾਲ ਹੈ। ਇਸੇ …
Read More »ਬੰਦੇ ਦੀ ਦਾੜ੍ਹੀ ‘ਚ ਕੁੱਤੇ ਦੇ ਵਾਲਾਂ ਨਾਲੋਂ ਵੱਧ ਖਤਰਨਾਕ ਬੈਕਟੀਰੀਆ ! ਵਿਦੇਸ਼ੀ ਖੋਜ
ਚੰਡੀਗੜ੍ਹ : ਹਰ ਕੋਈ ਆਪਣੇ ਆਪਣੇ ਤਰੀਕੇ ਨਾਲ ਫੈਸ਼ਨ ਕਰਕੇ ਉਸ ਨਾਲ ਕਦਮ ਮਿਲਾ ਕੇ ਚੱਲਣ ਦੀ ਕੋਸ਼ਿਸ਼ ਕਰ ਰਿਹਾ ਹੈ। ਅਜਿਹਾ ਕਰਨ ਲਈ ਕੋਈ ਵੱਖਰੇ ਢੰਗ ਦੇ ਕੱਪੜੇ ਪਹਿਨਦਾ ਹੈ ਤੇ ਕੋਈ ਆਪਣੇ ਬਾਲ ਵਧਾਉਂਦਾ ਹੈ। ਇਸ ਦੇ ਚਲਦਿਆਂ ਲੜਕਿਆਂ ‘ਚ ਦਾੜੀ ਰੱਖਣ ਦਾ ਵੀ ਰੁਝਾਨ ਚੱਲ ਰਿਹਾ ਹੈ। …
Read More »ਵਿਗਿਆਨੀਆ ਨੇ ਕੱਢੀ ਇਹੋ ਜਿਹੀ ਕਾਢ ਕਿ ਹੁਣ ਆਸਮਾਨ ਤੋਂ ਗਿਰਦੀ ਬਰਫ ਰੁਸ਼ਨਾਏਗੀ ਸ਼ਹਿਰ
ਦੁਨੀਆ ਭਰ ‘ਚ ਬਿਜਲੀ ਦੀ ਮੰਗ ਵਧਦੀ ਜਾ ਰਹੀ ਹੈ ਇਸ ਮੰਗ ਨੂੰ ਦੇਖਦੇ ਹੋਏ ਵਿਗਿਆਨੀਆਂ ਨੇ ਇਕ ਅਜਿਹੀ ਤਕਨੀਕੀ ਕਾਢ ਕੱਢੀ ਹੈ ਜੋ ਬਰਫਬਾਰੀ ਤੋਂ ਬਿਜਲੀ ਬਣਾਏਗੀ। ਲਾਸ ਏਂਜਲਸ ਦੀ ਯੁਨੀਵਰਸਿਟੀ ਆਫ ਕੈਲੀਫੋਰਨੀਆ ਦੇ ਵਿਗਿਆਨੀਆਂ ਨੇ ਇਸ ਡਿਵਾਈਸ ਦੀ ਕਾਢ ਕੱਢੀ ਹੈ। ਇਹ ਡਿਵਾਈਸ ਛੋਟਾ, ਪਤਲਾ ਅਤੇ ਪਲਾਸਟਿਕ ਦੀ …
Read More »