Breaking News

Tag Archives: sbi

SBI FD Rate Hike: SBI ਦੇ ਗਾਹਕਾਂ ਲਈ ਖੁਸ਼ਖਬਰੀ, FD ‘ਤੇ ਵਿਆਜ ਦਰ ‘ਚ ਹੋਇਆ ਵਾਧਾ

ਨਿਊਜ਼ ਡੈਸਕ: ਦੇਸ਼ ਦੇ ਸਭ ਤੋਂ ਵੱਡੇ ਬੈਂਕ SBI ਦੇ ਗਾਹਕਾਂ ਲਈ ਖੁਸ਼ਖਬਰੀ ਹੈ। ਬੈਂਕ ਨੇ FD ‘ਤੇ ਵਿਆਜ ਦਰ ‘ਚ ਪੰਜ ਤੋਂ 25 ਬੇਸਿਸ ਪੁਆਇੰਟ ਦਾ ਵਾਧਾ ਕੀਤਾ ਹੈ। ਇਹ ਵਾਧਾ 2 ਕਰੋੜ ਰੁਪਏ ਤੋਂ ਘੱਟ ਦੀ FD ‘ਤੇ ਲਾਗੂ ਹੋਵੇਗਾ। ਵਧੀਆਂ ਦਰਾਂ ਅੱਜ ਯਾਨੀ 15 ਫਰਵਰੀ ਤੋਂ ਲਾਗੂ …

Read More »

ਆਨਲਾਈਨ ਬਿਜਲੀ ਬਿੱਲ ਭਰਨ ਵਾਲੇ ਹੋ ਜਾਣ ਸਾਵਧਾਨ

ਨਿਊਜ਼ ਡੈਸਕ: ਅੱਜਕਲ ਸਮਾਂ ਬਚਾਉਣ ਲਈ,ਲੰਮੀਆਂ ਕਤਾਰਾਂ ‘ਚ ਨਾ ਖੜ੍ਹੇ ਹੋਣ ਲਈ ਲੋਕ ਬਿਜਲੀ ਦਾ ਬਿੱਲ ਆਨਲਾਈਨ ਭਰਦੇ ਹਨ। ਇਸ ਤਰ੍ਹਾਂ ਕਰਦੇ ਸਮੇਂ ਵੀ ਸਾਵਧਾਨ ਰਹੋਕਿਉਂਕਿ ਹੈਕਰਾਂ ਨੇ ਹੋਰ ਨਵੀਂ ਤਰਕੀਬ ਲੱਭ ਲਈ ਹੈ। ਜੇਕਰ ਤੁਹਾਡੇ ਮੋਬਾਈਲ ‘ਤੇ ਇੱਕ ਐਸਐਮਐਸ ਆਇਆ ਹੈ, ਜਿਸ ਵਿੱਚ ਲਿਖਿਆ ਹੈ ਕਿ ਜੇਕਰ ਬਿਜਲੀ ਦਾ …

Read More »

SBI: PAN ਕਾਰਡ ਅੱਪਡੇਟ ਸਬੰਧੀ ਕੋਈ ਮਿਲਿਆ ਸੁਨੇਹਾ ਤਾਂ ਹੋ ਜਾਓ ਸਾਵਧਾਨ,ਨਹੀਂ ਤਾਂ ਅਕਾਉਂਟ ਹੋਵੇਗਾ ਖਾਲੀ

ਨਿਊਜ਼ ਡੈਸਕ: ਜਿੰਨ੍ਹਾਂ ਦਾ ਸਟੇਟ ਬੈਂਕ ਆਫ ਇੰਡੀਆ ‘ਚ ਅਕਾਉਂਟ ਹੈ ਉਨ੍ਹਾਂ ਲਈ ਇਹ ਅਹਿਮ ਖਬਰ ਹੈ। ਜੇਕਰ ਪੈਨ ਕਾਰਡ ਅੱਪਡੇਟ ਸਬੰਧੀ ਤੁਹਾਨੂੰ ਕੋਈ  ਸੁਨੇਹਾ  ਮਿਲਿਆ ਹੈ ਤਾਂ ਤੁਸੀਂ  ਸਾਵਧਾਨ ਰਹੋ।  PIB ਨੇ ਇਸ ਵਾਇਰਲ ਸੰਦੇਸ਼ ਦੀ ਤੱਥਾਂ ਦੀ ਜਾਂਚ ਕੀਤੀ ਅਤੇ ਇਸ ਦੀ ਸੱਚਾਈ ਦਾ ਪਤਾ ਲਗਾਇਆ। ਜੇਕਰ ਤੁਹਾਨੂੰ …

Read More »

ਅਣਜਾਣ ਵਿਅਕਤੀ ਦੇ ਚਾਰਜਰ ਦੀ USB ਤਾਰ ਨਾਲ ਫੋਨ ਚਾਰਜ ਕਰਨਾ ਪੈ ਸਕਦਾ ਹੈ ਮਹਿੰਗਾ, ਹੋ ਸਕਦਾ ਤੁਹਾਡਾ ਬੈਂਕ ਖਾਤਾ ਖਾਲੀ

ਕੀ ਤੁਸੀਂ ਕਦੇ ਸੋਚਿਆ ਹੈ ਕਿ ਤੁਸੀਂ ਆਪਣੇ ਸਮਾਰਟਫੋਨ ਨੂੰ ਚਾਰਜ ‘ਤੇ ਲਗਾਓ ਤਾਂ ਤੁਹਾਡੀ ਨਿੱਜੀ ਜਾਣਕਾਰੀ ਦੇ ਨਾਲ ਨਾਲ ਤੁਹਾਡਾ ਬੈਂਕ ਖਾਤਾ ਖਾਲੀ ਹੋ ਜਾਵੇ? ਜੇ ਤੁਹਾਨੂੰ ਇਸ ਬਾਰੇ ਯਕੀਨ ਨਹੀਂ ਹੈ, ਤਾਂ ਆਓ ਅਸੀਂ ਤੁਹਾਨੂੰ ਇਹ ਦੱਸ ਦੇਈਏ ਕਿ ਤੁਹਾਡੇ ਬੈਂਕ ਖਾਤੇ ਨੂੰ ਸਮਾਰਟਫੋਨ ਚਾਰਜਿੰਗ ਲਈ ਵਰਤੀ ਜਾਂਦੀ …

Read More »

ਅੱਜ ਤੋਂ ਡਰਾਈਵਿੰਗ ਲਾਈਸੈਂਸ ਬਣਵਾਉਣ ਦੇ ਬਦਲੇ ਨਿਯਮ, ਪੁਰਾਣਾ ਵੀ ਕਰਵਾਉਣਾ ਪਵੇਗਾ ਅਪਡੇਟ

ਨਵੀਂ ਦਿੱਲੀ: ਦੇਸ਼ ਵਿਚ ਨਵਾਂ ਮੋਟਰ ਵਾਹਨ ਐਕਟ ਲਾਗੂ ਹੋਣ ਤੋਂ ਬਾਅਦ ਟ੍ਰੈਫਿਕ ਨਿਯਮਾਂ ‘ਚ ਕਈ ਬਦਲਾਅ ਹੋਏ ਹਨ। ਅੱਜ ਯਾਨੀ 1 ਅਕਤੂਬਰ ਤੋਂ, ਕੁਝ ਹੋਰ ਨਿਯਮ ਬਦਲ ਰਹੇ ਹਨ। ਇਨ੍ਹਾਂ ਨਿਯਮਾਂ ਨੂੰ ਬਦਲਣ ਦਾ ਸਿੱਧਾ ਅਸਰ ਤੁਹਾਡੇ ਤੇ ਵੀ ਪਏਗਾ, ਇਸ ਲਈ ਤੁਹਾਡੇ ਲਈ ਇਨ੍ਹਾਂ ਬਦਲੇ ਨਿਯਮਾਂ ਨੂੰ ਜਾਣਨਾ …

Read More »

ਮੋਦੀ ਸਰਕਾਰ ਦਾ ਵੱਡਾ ਫੈਸਲਾ, 10 ਸਰਕਾਰੀ ਬੈਂਕ ਮਰਜ ਹੋ ਕੇ ਬਣਨਗੇ 4 ਵੱਡੇ ਬੈਂਕ

Bank merger

ਨਵੀਂ ਦਿੱਲੀ : ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਸ਼ੁੱਕਰਵਾਰ ਨੂੰ ਵੱਡਾ ਫ਼ੈਸਲਾ ਲੈਂਦਿਆਂ 10 ਸਰਕਾਰੀ ਬੈਂਕਾਂ ਦੇ ਰਲੇਵੇਂ ਦਾ ਐਲਾਨ ਕੀਤਾ ਹੈ। ਜਿਸ ਤੋਂ ਬਾਅਦ ਦੇਸ਼ ‘ਚ ਸਰਕਾਰੀ ਬੈਂਕਾਂ ਦੀ ਮੌਜੂਦਾ ਗਿਣਤੀ 27 ਤੋਂ ਘਟ ਕੇ 12 ਰਹਿ ਜਾਵੇਗੀ। ਬੈਂਕਾਂ ਦੇ ਰਲੇਵੇਂ ਦਾ ਅਸਰ ਹਰ ਉਸ ਵਿਅਕਤੀ ‘ਤੇ ਪੈ …

Read More »