ਭੋਪਾਲ ਦੀ ਸੰਸਦ ਸਾਧਵੀ ਪ੍ਰਗਿਆ ਸਿੰਘ ਠਾਕੁਰ ਇੱਕ ਵਾਰ ਫਿਰ ਆਪਣੇ ਬਿਆਨ ਨੂੰ ਲੈ ਕੇ ਚਰਚਾ ਵਿੱਚ ਹੈ। ਤਾਜ਼ਾ ਮਾਮਲਾ ਸ਼ਰਾਬ ਪੀਣ ਬਾਰੇ ਉਸ ਦੇ ਅਜੀਬੋ-ਗਰੀਬ ਬਿਆਨ ਦਾ ਹੈ। ਜਿਸ ਵਿੱਚ ਉਨ੍ਹਾਂ ਸ਼ਰਾਬ ਘੱਟ ਮਾਤਰਾ ਵਿੱਚ ਲੈਣ ‘ਤੇ ਦਵਾਈ ਵਾਂਗ ਕੰਮ ਕਰਨ ਦੀ ਗੱਲ ਕਹਿ ਰਹੀ ਹੈ। ਵਾਇਰਲ ਹੋਈ ਵੀਡੀਓ …
Read More »