Breaking News

Tag Archives: research

ਪੋਲੈਂਡ ‘ਚ 17ਵੀਂ ਸਦੀ ਦੇ ਵੈਂਪਾਇਰ ਦਾ ਮਿਲਿਆ ਅਵਸ਼ੇਸ਼

ਨਿਊਜ਼ ਡੈਸਕ: ਵੈਂਪਾਇਰ ਬਾਰੇ ਸਾਰਿਆਂ ਨੇ ਫਿਲਮਾਂ ‘ਚ ਆਮ ਦੇਖਿਆ ਜਾ ਸੁਣਿਆ ਹੋਵੇਗਾ।ਪਰ ਕੀ ਅਸਲ ‘ਚ ਵੈਂਪਾਇਰ ਹੁੰਦੇ ਸੀ? ਵੈਂਪਾਇਰ ਬਾਰੇ ਅਜੇ ਤੱਕ ਕੋਈ ਸਬੂਤ ਸਾਹਮਣੇ ਨਹੀਂ ਆਏ ਹਨ।ਇਸ ਦੌਰਾਨ, ਪੋਲੈਂਡ ਵਿੱਚ ਖੋਜਕਰਤਾਵਾਂ ਨੂੰ 17ਵੀਂ ਸਦੀ ਦਾ ਇੱਕ ਅਵਸ਼ੇਸ਼ ਮਿਲਿਆ ਹੈ। ਕਈ ਮੀਡੀਆ ਰਿਪੋਰਟਾਂ ‘ਚ ਇਸ ਨੂੰ ਵੈਂਪਾਇਰ ਦਾ ਅਵਤਾਰ …

Read More »

ਦੋਸਤਾਂ ਤੇ ਪਰਿਵਾਰ ਨਾਲ ਬੈਠ ਕੇ ਆਮ ਨਾਲੋਂ 50 ਫੀਸਦੀ ਜ਼ਿਆਦਾ ਖਾਣਾ ਖਾਂਦੇ ਨੇ ਲੋਕ

ਲੰਦਨ: ਅਕਸਰ ਤੁਸੀ ਦੇਖਿਆ ਹੋਵੇਗਾ ਜਦੋਂ ਤੁਸੀ ਪਰਿਵਾਰ ਜਾਂ ਦੋਸਤਾਂ ਨਾਲ ਇਕੱਠੇ ਬੈਠ ਕੇ ਖਾਣਾ ਖਾਂਦੇ ਹੋ ਤਾਂ ਤੁਸੀ ਆਮ ਨਾਲੋਂ ਜ਼ਿਆਦਾ ਖਾਂਦੇ ਹੋ। ਇੱਕ ਖੋਜ ਵਿੱਚ ਪਾਇਆ ਗਿਆ ਹੈ ਕਿ ਇੱਕ ਗਰੁੱਪ ਦਾ ਹਿੱਸਾ ਬਣਨਾ ਇਸ ਗੱਲ ‘ਤੇ ਸ਼ਕਤੀਸ਼ਾਲੀ ਪ੍ਰਭਾਵ ਪਾਉਂਦਾ ਹੈ ਕਿ ਤੁਸੀ ਕਿੰਨਾ ਖਾਂਦੇ ਹੋ। ਇਕੱਲੇ ਭੋਜਨ …

Read More »

ਵਿਗਿਆਨੀਆਂ ਨੇ ਕੀਤਾ ਦਾਅਵਾ, ਮਰਨ ਤੋਂ ਬਾਅਦ ਵੀ ਇਨਸਾਨੀ ਸਰੀਰ ‘ਚ ਰਹਿੰਦੀ ਹਿੱਲ-ਜੁਲ

ਹਾਲ ਹੀ ‘ਚ ਕੀਤੀ ਰਿਸਰਚ ਮੁਤਾਬਕ ਆਸਟਰੇਲੀਆ ਦੇ ਵਿਗਿਆਨੀ ਨੇ ਦਾਅਵਾ ਕੀਤਾ ਹੈ ਕਿ ਇਨਸਾਨ ਦੇ ਮਰਨ ਤੋਂ ਬਾਅਦ ਵੀ ਦੇਹ ਨੂੰ ਲਗਭਗ ਇੱਕ ਸਾਲ ਤੱਕ ਸ਼ਾਂਤੀ ਨਹੀ ਮਿਲਦੀ ਉਹ ਭਟਕਦਾ ਅਤੇ ਹਿਲਦਾ ਜੁਲਦਾ ਰਹਿੰਦਾ ਹੈ। ਇਹ ਖੁਲਾਸਾ ਆਸਟਰੇਲੀਆ ਦੀ ਵਿਗਿਆਨੀ ਐਲੀਸਨ ਵਿਲਸਨ ਵਲੋਂ 17 ਮਹੀਨਿਆਂ ਦੀ ਰਿਸਰਚ ਤੋਂ ਬਾਅਦ …

Read More »

ਵਿਗਿਆਨੀਆਂ ਨੇ ਕੱਢੀ ਨਵੀਂ ਕਾਢ, ਹੁਣ ਕੁੱਤੇ ਨੂੰ ਰਿਮੋਟ ਨਾਲ ਕੰਟਰੋਲ ਕਰਨਗੇ ਇਨਸਾਨ

ਇਜ਼ਰਾਇਲ: ਕੀਤੁਸੀ ਕਦੇ ਸੁਣਿਆ ਹੈ ਕਿ ਕਿਸੇ ਜਾਨਵਰ ਨੂੰ ਰਿਮੋਟ ਨਾਲ ਕੰਟਰੋਲ ਕੀਤਾ ਗਿਆ ਹੋਵੇ ? ਨਹੀਂ ਨਾ ਪਰ ਹੁਣ ਇਹ ਸੰਭਵ ਹੈ। ਇਜ਼ਰਾਇਲ ਦੀ Ben Gurion University of the Negev ਨੇ ਇੱਕ ਅਜਿਹੀ ਤਕਨੀਕ ਤਿਆਰ ਕੀਤੀ ਹੈ ਜਿਸ ਨਾਲ ਕੁੱਤੇ ਨੂੰ ਰਿਮੋਟ ਨਾਲ ਕੰਟਰੋਲ ਕੀਤਾ ਜਾ ਸਕੇਗਾ ਇਹ ਇੱਕ …

Read More »

ਵਿਗਿਆਨੀਆਂ ਦੀ ਨਵੀਂ ਖੋਜ, ਹੁਣ ਸਰੀਰ ‘ਚ ਮੌਜੂਦ ਕੈਂਸਰ ਸੈੱਲ ਖੁਦ ਹੀ ਮਰ ਜਾਣਗੇ ਆਪਣੀ ਮੌਤ

ਨਿਊਯਾਰਕ: ਕੈਂਸਰ ਉਨ੍ਹਾਂ ਬੀਮਾਰੀਆਂ ‘ਚੋਂ ਇੱਕ ਜਿਸ ਕਾਰਨ ਹਰ ਸਾਲ ਵੱਡੀ ਗਿਣਤੀ ‘ਚ ਲੋਕਾਂ ਦੀ ਜਾਨ ਚਲੇ ਜਾਂਦੀ ਹੈ ਤੇ ਇਸ ਨਾਲ ਲੜ੍ਹਨ ਲਈ ਲਗਾਤਾਰ ਖੋਜਾਂ ਜਾਰੀ ਹਨ ਹਾਲ ਹੀ ‘ਚ ਇਸ ਨਾਲ ਜੁੜ੍ਹੀ ਇੱਕ ਖਬਰ ਸਾਹਮਣੇ ਆ ਰਹੀ ਹੈ। ਖੋਜਕਾਰਾਂ ਨੇ ਕੈਂਸਰ ਨੂੰ ਖਤਮ ਕਰਨ ਦਾ ਇਕ ਨਵਾਂ ਤਰੀਕਾ …

Read More »

VIDEO: ਇਲਾਜ ਦੌਰਾਨ ਮਹਿਲਾ ਦੇ ਮੂੰਹ ‘ਚੋਂ ਅੱਗ ਨਿਕਲਣ ਤੋਂ ਬਾਅਦ ਹੋਇਆ ਧਮਾਕਾ, ਮੌਤ

ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਤੋਂ ਇੱਕ ਹੈਰਾਨੀਜਨਕ ਖਬਰ ਸਾਹਮਣੇ ਆਈ ਹੈ, ਜਿੱਥੇ ਏਐੱਮਯੂ ਦੇ ਜੇਐੱਨ ਮੈਡੀਕਲ ਕਾਲਜ ‘ਚ ਇਲਾਜ ਦੌਰਾਨ ਮਹਿਲਾ ਦੇ ਮੂੰਹ ‘ਚ ਧਮਾਕਾ ਹੋ ਗਿਆ ਜਿਸ ਕਾਰਨ ਮਹਿਲਾ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਘਟਨਾ ਨੇ ਮੈਡੀਕਲ ਜਗਤ ਨੂੰ ਸੋਚਾਂ ‘ਚ ਪਾ ਦਿੱਤਾ ਹੈ। ਅਲੀਗੜ੍ਹ ਵਿੱਚ …

Read More »

ਵਿਗਿਆਨੀਆ ਨੇ ਕੱਢੀ ਇਹੋ ਜਿਹੀ ਕਾਢ ਕਿ ਹੁਣ ਆਸਮਾਨ ਤੋਂ ਗਿਰਦੀ ਬਰਫ ਰੁਸ਼ਨਾਏਗੀ ਸ਼ਹਿਰ

ਦੁਨੀਆ ਭਰ ‘ਚ ਬਿਜਲੀ ਦੀ ਮੰਗ ਵਧਦੀ ਜਾ ਰਹੀ ਹੈ ਇਸ ਮੰਗ ਨੂੰ ਦੇਖਦੇ ਹੋਏ ਵਿਗਿਆਨੀਆਂ ਨੇ ਇਕ ਅਜਿਹੀ ਤਕਨੀਕੀ ਕਾਢ ਕੱਢੀ ਹੈ ਜੋ ਬਰਫਬਾਰੀ ਤੋਂ ਬਿਜਲੀ ਬਣਾਏਗੀ। ਲਾਸ ਏਂਜਲਸ ਦੀ ਯੁਨੀਵਰਸਿਟੀ ਆਫ ਕੈਲੀਫੋਰਨੀਆ ਦੇ ਵਿਗਿਆਨੀਆਂ ਨੇ ਇਸ ਡਿਵਾਈਸ ਦੀ ਕਾਢ ਕੱਢੀ ਹੈ। ਇਹ ਡਿਵਾਈਸ ਛੋਟਾ, ਪਤਲਾ ਅਤੇ ਪਲਾਸਟਿਕ ਦੀ …

Read More »

ਰਿਸਰਚ: ਇਸ ਤਕਨੀਕ ਨਾਲ ਪਤਾ ਲੱਗ ਜਾਵੇਗਾ ਕਿ ਕਿੰਨੇ ਸਾਲ ਦੀ ਜ਼ਿੰਦਗੀ ਹੈ ਤੁਹਾਡੀ

ਲੰਦਨ: ਅੱਜਕੱਲ੍ਹ ਸੋਸ਼ਲ ਨੈਟਵਰਕਿੰਗ ਸਾਈਟਾਂ ‘ਤੇ ਅਜਿਹੀ ਕਈ ਐਪ ਚੱਲ ਰਹੀ ਹੈ ਜਿਸ ਵਿੱਚ ਤੁਹਾਡੇ ਮਰਨ ਦੀ ਤਰੀਕ ਦੇ ਨਾਲ-ਨਾਲ ਹੋਰ ਕਈ ਅਨੁਮਾਨ ਲਗਾਏ ਜਾਂਦੇ ਹਨ ਅਤੇ ਆਮਤੌਰ ‘ਤੇ ਲੋਕਾਂ ਦੀ ਇਸ ਵਿੱਚ ਦਿਲਚਸਪੀ ਵੀ ਰਹਿੰਦੀ ਹੈ। ਇਸ ਦੀ ਦਿਸ਼ਾ ਵਿੱਚ ਵਿਗਿਆਨੀਆਂ ਨੇ ਇੱਕ ਜਾਂਚ ਕੀਤੀ ਹੈ। ਜਾਂਚ ਦੇ ਅਨੁਸਾਰ, …

Read More »