BBMB ਦੇ ਮੁੱਦੇ ‘ਤੇ ਕਾਂਗਰਸੀ ਐੱਮਪੀ ਮਨੀਸ਼ ਤਿਵਾੜੀ ਨੇ ਭਗਵੰਤ ਮਾਨ ਨੂੰ ਦਿੱਤੀ ਸਲਾਹ
ਚੰਡੀਗੜ੍ਹ : ਪੰਜਾਬ ਵਿਚ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਮੁੱਦੇ ‘ਤੇ ਕਾਂਗਰਸੀ…
ਯੂਕਰੇਨ ‘ਤੇ ਪ੍ਰਮਾਣੂ ਹਮਲੇ ਦਾ ਖ਼ਤਰਾ ਵਧਿਆ, ਪੁਤਿਨ ਨੇ ਪਰਿਵਾਰ ਨੂੰ ਭੇਜਿਆ ਸਾਇਬੇਰੀਆ, ਵਾਰ ਡ੍ਰਿਲ ਦੇ ਦਿੱਤੇ ਹੁਕਮ
ਕੀਵ- ਯੂਕਰੇਨ ਨਾਲ ਵਧਦੇ ਤਣਾਅ ਦੇ ਵਿਚਕਾਰ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ…
‘ਦਿ ਕਸ਼ਮੀਰ ਫਾਈਲਜ਼’ ਦੇ ਸਮਰਥਨ ‘ਚ ਨਿਊਜ਼ੀਲੈਂਡ ਦੇ ਸਾਬਕਾ ਡਿਪਟੀ ਪ੍ਰਧਾਨ ਮੰਤਰੀ ਨੇ ਕਿਹਾ- ਸੈਂਸਰ ਕਰਨਾ ਆਜ਼ਾਦੀ ‘ਤੇ ਹਮਲਾ ਹੋਵੇਗਾ
ਨਿਊਜ਼ੀਲੈਂਡ- ਬਾਲੀਵੁੱਡ ਫਿਲਮ 'ਦਿ ਕਸ਼ਮੀਰ ਫਾਈਲਜ਼' ਨੂੰ ਲੈ ਕੇ ਨਿਊਜ਼ੀਲੈਂਡ 'ਚ ਵਿਵਾਦ…
ਦਿ ਕਸ਼ਮੀਰ ਫਾਈਲਜ਼ ‘ਤੇ ਸੰਜੇ ਰਾਉਤ ਦਾ ਵੱਡਾ ਬਿਆਨ, ਕਿਹਾ- ਕਸ਼ਮੀਰ ਵਰਗੇ ਮੁੱਦੇ ‘ਤੇ ਰਾਜਨੀਤੀ ਸਹੀ ਨਹੀਂ ਹੈ
ਨਵੀਂ ਦਿੱਲੀ- ਜਦੋਂ ਤੋਂ ਕਸ਼ਮੀਰੀ ਪੰਡਤਾਂ ਦੇ ਕੂਚ ਅਤੇ ਦਰਦ 'ਤੇ ਬਣੀ…
ਪਾਲਣ-ਪੋਸ਼ਣ ‘ਤੇ ਉੱਠ ਰਹੇ ਸਵਾਲਾਂ ਤੋਂ ਦੁਖੀ ਸੰਨੀ ਲਿਓਨੀ, ਕਿਹਾ- ‘ਇੱਖ ਫੋਟੋ ਇਹ ਨਹੀਂ ਦੱਸਦੀ ਕਿ ਅਸੀਂ ਕਿਵੇਂ ਦੇ ਮਾਤਾ-ਪਿਤਾ ਹਾਂ’
ਮੁੰਬਈ- ਬਾਲੀਵੁੱਡ ਅਭਿਨੇਤਰੀ ਸੰਨੀ ਲਿਓਨੀ ਆਪਣੇ ਬੱਚਿਆਂ ਨੂੰ ਲੈ ਕੇ ਕਾਫੀ ਪ੍ਰੋਟੈਕਟਿਵ…
ਘਰ ਵਿੱਚ ਹੀ ਤਿਆਰ ਕਰੋ ਗ੍ਰੀਨ ਟੀ ਹਰਬਲ ਸ਼ੈਂਪੂ, ਵਾਲ ਬਣ ਜਾਣਗੇ ਚਮਕਦਾਰ ਅਤੇ ਰੇਸ਼ਮੀ
ਨਿਊਜ਼ ਡੈਸਕ- ਵਾਲਾਂ ਦੀ ਸਹੀ ਦੇਖਭਾਲ ਲਈ ਵਾਲ ਧੋਣੇ ਬਹੁਤ ਜ਼ਰੂਰੀ ਹਨ।…
ਪੰਜਾਬ ਕਾਂਗਰਸ ‘ਚ ਹਾਰ ਤੋਂ ਬਾਅਦ ਦੀਵਾਨ ਨੇ ਸੁਨੀਲ ਜਾਖੜ ਨੂੰ ਸਭ ਤੋਂ ਵੱਧ ਦੋਸ਼ੀ ਦੱਸਿਆ ਹੈ
ਚੰਡੀਗੜ੍ਹ- ਵਿਧਾਨ ਸਭਾ ਚੋਣਾਂ 'ਚ ਕਾਂਗਰਸ ਦੀ ਕਰਾਰੀ ਹਾਰ ਤੋਂ ਬਾਅਦ ਪੰਜਾਬ…
ਦੁਨੀਆ ਨੂੰ ਦਹਿਸ਼ਤ ‘ਚ ਪਾਉਣ ਵਾਲੇ ਪੁਤਿਨ ਨੂੰ ਸਤਾ ਰਿਹਾ ਇਹ ਡਰ, 1000 ਕਾਮਿਆਂ ਨੂੰ ਨੌਕਰੀ ਤੋਂ ਕੱਢਿਆ
ਮਾਸਕੋ- ਯੂਕਰੇਨ 'ਤੇ ਹਮਲਾ ਕਰਕੇ ਪੂਰੀ ਦੁਨੀਆ ਨੂੰ ਡਰਾਉਣ ਵਾਲੇ ਰੂਸੀ ਰਾਸ਼ਟਰਪਤੀ…
ਕੈਨੇਡਾ ਦੀ ਮਸਜਿਦ ‘ਚ ਨਮਾਜੀਆਂ ‘ਤੇ Bear ਸਪ੍ਰੇ ਤੇ ਹਥਿਆਰ ਨਾਲ ਹਮਲਾ, ਦੋਸ਼ੀ ਗ੍ਰਿਫਤਾਰ: ਪੁਲਿਸ
ਮਾਂਟਰੀਅਲ- ਕੈਨੇਡਾ 'ਚ ਸ਼ਨੀਵਾਰ ਨੂੰ ਇੱਕ ਵਿਅਕਤੀ ਨੇ ਮਸਜਿਦ 'ਚ ਮੌਜੂਦ ਲੋਕਾਂ…
ਹਿਜਾਬ ਮਾਮਲੇ ‘ਚ ਫੈਸਲਾ ਸੁਣਾਉਣ ਵਾਲੇ ਜੱਜ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਪੁਲਿਸ ਅਲਰਟ
ਬੰਗਲੌਰ- ਕਰਨਾਟਕ ਦੇ ਹਿਜਾਬ ਕੇਸ ਵਿੱਚ ਫੈਸਲਾ ਸੁਣਾਉਣ ਵਾਲੇ ਜੱਜ ਨੂੰ ਜਾਨੋਂ…