Breaking News

Tag Archives: Prisons

18-45 ਉਮਰ ਵਰਗ ਦੇ ਕੈਦੀਆਂ ਦਾ ਟੀਕਾਕਰਨ ਸ਼ੁਰੂ

ਚੰਡੀਗੜ੍ਹ: ਸਰਕਾਰ ਨੇ 1 ਮਈ ਤੋਂ 18 ਸਾਲ ਤੋਂ ਵੱਧ ਉਮਰ ਦੇ ਹਰੇਕ ਲਈ ਟੀਕਾਕਰਨ ਦੀ ਆਗਿਆ ਦਿੱਤੀ ਹੈ। ਪੰਜਾਬ ਸਰਕਾਰ ਵੱਲੋਂ ਜੇਲ੍ਹਾਂ ਵਿੱਚ ਬੰਦ 18 ਤੋਂ 45 ਸਾਲ ਦੇ ਕੈਦੀਆਂ ਦਾ ਟੀਕਾਕਰਨ ਸ਼ੁਰੂ ਕਰ ਦਿੱਤਾ ਗਿਆ ਹੈ। ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ 18-45 ਉਮਰ ਵਰਗ ਵਿੱਚ …

Read More »

ਕੋਰੋਨਾਵਾਇਰਸ ਕਾਰਨ ਈਰਾਨ ਨੇ ਰਿਹਾਅ ਕੀਤੇ 70 ਹਜ਼ਾਰ ਕੈਦੀ!

ਈਰਾਨ : ਕੋਰੋਨਾਵਾਇਰਸ ਦਾ ਆਤੰਕ ਲਗਾਤਾਰ ਭਾਵੇਂ ਪੂਰੀ ਦੁਨੀਆਂ ‘ਚ ਵਧਦਾ ਜਾ ਰਿਹਾ ਹੈ ਪਰ ਇਸ ਦੇ ਬਾਵਜੂਦ ਇਸ ਨਾਲ ਪੀੜਤਾਂ ਦੀ ਗਿਣਤੀ ਚੀਨ ਤੋਂ ਬਾਅਦ ਈਰਾਨ ਅਤੇ ਇਟਲੀ ‘ਚ ਵਧੇਰੇ ਹੈ। ਇਸ ਨਾਲ ਚੀਨ ਤੋਂ ਬਾਅਦ ਈਰਾਨ ਅਤੇ ਇਟਲੀ ‘ਚ ਹੀ ਵਧੇਰੇ ਮੌਤਾਂ ਹੋਈਆਂ ਹਨ। ਇਸ ਭਿਆਨਕ ਵਾਇਰਸ ਦੇ …

Read More »

ਸਜ਼ਾ-ਏ-ਮੌਤ ਲਈ ਕਾਤਲ ਨੇ ਜ਼ਹਿਰੀਲੇ ਟੀਕੇ ਦੀ ਬਿਜਾਏ ਮੰਗੀ ਇਲੈਕਟਰਿਕ ਚੇਅਰ

ਨੈਸ਼ਵਿਲੇ: ਅਮਰੀਕਾ ਦੇ ਟੈਨੇਸੀ ਸੂਬੇ ਦੀ ਰਾਜਧਾਨੀ ਨੈਸ਼ਵਿਲੇ ‘ਚ ਵੀਰਵਾਰ ਨੂੰ 56 ਸਾਲ ਦੇ ਕੈਦੀ ਸਟੀਫਨ ਵੈਸਟ ਨੂੰ ਇਲੈਕਟਰਿਕ ਚੇਅਰ ‘ਤੇ ਬਿਠਾ ਕੇ ਮੌਤ ਦੀ ਸਜ਼ਾ ਦਿੱਤੀ ਗਈ। ਅਮਰੀਕਾ ਦੇ ਮਿਸੀਸਿਪੀ, ਔਕਲਾਹੋਮਾ ਤੇ ਓਟਾਹ ਰਾਜਾਂ ‘ਚ ਮੌਤ ਦੀ ਸਜ਼ਾ ‘ਤੇ ਅਮਲ ਲਈ ਫਾਇਰਿੰਗ ਸਕੁਆਡ ਦਾ ਤਰੀਕਾ ਅਪਣਾਇਆ ਜਾਂਦਾ ਹੈ। ਵੈਸਟ …

Read More »

ਆਪਣੀ ਸਹੇਲੀ ਨੂੰ ਪਤੀ ਨਾਲ ਇਤਰਾਜ਼ਯੋਗ ਹਾਲਤ ‘ਚ ਦੇਖ ਮਹਿਲਾ ਨੇ ਤੋੜੀ ਗਰਦਨ

ਲੰਦਨ: ਪਤੀ ਦੇ ਨਾਲ ਇਤਰਾਜ਼ਯੋਗ ਹਾਲਤ ‘ਚ ਦੇਖਣ ‘ਤੇ ਸਹੇਲੀ ਦੀ ਗਰਦਨ ਤੋੜਨ ਵਾਲੀ ਔਰਤ ਨੂੰ ਬ੍ਰਿਟੇਨ ਦੀ ਇੱਕ ਅਦਾਲਤ ਨੇ 4 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਮਹਿਲਾ ਨੇ ਆਪਣੀ ਸਹੇਲੀ ਨੂੰ ਪਤੀ ਨਾਲ ਕਿੱਸ ਕਰਦੇ ਹੋਏ ਵੇਖਿਆ ਸੀ। ਇਸ ‘ਤੇ ਭੜਕੀ ਸੁਸੈਨ ਰਾਬਸਨ ਨਾਮ ਦੀ ਔਰਤ ਨੇ ਆਪਣੀ …

Read More »