Breaking News

Tag Archives: Pratapgarh

ਜੂਹੀ ਸ਼ੁਕੁਲਪੁਰ  ‘ਚ ਪਿੰਡ ਦੇ ਲੋਕਾਂ ਵਲੋਂ ਬਣਾਇਆ “ਕੋਰੋਨਾ ਮਾਤਾ’ ਮੰਦਿਰ ਕੀਤਾ ਢਹਿ ਢੇਰੀ , ਤਣਾਅ ਦੇ ਖ਼ਦਸ਼ੇ ਨੂੰ ਦੇਖਦਿਆਂ ਫੋਰਸ ਤਾਇਨਾਤ

ਪ੍ਰਤਾਪਗੜ੍ਹ: ਕੋਰੋਨਾ ਦੀ ਮਾਰ ਤੋਂ ਬਚਣ ਲਈ ਉੱਤਰ ਪ੍ਰਦੇਸ਼ ਦੇ ਪ੍ਰਤਾਪਗੜ੍ਹ ਜ਼ਿਲ੍ਹੇ ਦੇ ਸਾਂਗੀਪੁਰ ‘ਚ ਜੂਹੀ ਸ਼ੁਕੁਲਪੁਰ ਪਿੰਡ ਦੇ ਲੋਕਾਂ  ਨੇ ਇੱਕ “ਕੋਰੋਨਾ ਮਾਤਾ” ਮੰਦਿਰ ਬਣਾਇਆ ਸੀ। ਹਾਲਾਂਕਿ, 7 ਜੂਨ ਨੂੰ ਬਣਾਇਆ ਮੰਦਿਰ ਸ਼ੁੱਕਰਵਾਰ ਰਾਤ ਨੂੰ ਢਾਹ ਦਿਤਾ ਗਿਆ।ਪਿੰਡ ਵਾਸੀਆ ਨੇ ਪੁਲਿਸ ‘ਤੇ ਦੋਸ਼ ਲਗਾਇਆ ਸੀ ਕਿ ਉਨ੍ਹਾਂ ਨੇ ਢਾਹਿਆ …

Read More »