Breaking News

Tag Archives: PM Justin Trudeau

ਨਵੀਂ ਮਾਡਲਿੰਗ ਨੇ ਕੈਨੇਡਾ ਵਿੱਚ ਕੋਵਿਡ ਮਹਾਮਾਰੀ ਦੇ ਘਟਦੇ ਜ਼ੋਰ ਨੂੰ ਦਰਸ਼ਾਇਆ

ਓਟਾਵਾ  : ਨਵੇਂ ਜਾਰੀ ਕੀਤੇ ਗਏ ‘ਰਾਸ਼ਟਰੀ ਮਾਡਲਿੰਗ’ ਤੋਂ ਸੰਕੇਤ ਮਿਲਦਾ ਹੈ ਕਿ ਦੇਸ਼ ਭਰ ਵਿੱਚ ਫੈਲੀ ਕੋਵਿਡ -19 ਮਹਾਮਾਰੀ ਵਿੱਚ ‘ਨਿਰੰਤਰ ਰਾਸ਼ਟਰੀ ਗਿਰਾਵਟ’ ਆ ਰਹੀ ਹੈ । ਇਸ ਬਾਰੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਇੱਕ ‘ਕਾਫ਼ੀ ਉਤਸ਼ਾਹਜਨਕ’ ਸੰਕੇਤ ਹੈ ਕਿ ਮਹਾਂਮਾਰੀ ਦੀ ਚਾਲ ਵਿੱਚ ਸੁਧਾਰ ਹੋ ਰਿਹਾ …

Read More »

ਮੂਲਵਾਸੀ ਲੋਕਾਂ ਨੂੰ ਜਿਹੜੀ ਤਕਲੀਫ ਤੇ ਦਰਦ ਹੋਇਆ ਹੈ ਉਸ ਦਾ ਭਾਰ ਵੰਡਾਉਣਾ ਕੈਨੇਡਾ ਦੀ ਜ਼ਿੰਮੇਵਾਰੀ : ਟਰੂਡੋ

ਓਟਾਵਾ :  ਸਸਕੈਚਵਨ ਦੇ ਪੁਰਾਣੇ ਮੈਰੀਵਲ ਰੈਜ਼ੀਡੈਂਸ਼ੀਅਲ ਸਕੂਲ ਦੇ ਗ੍ਰਾਊਂਡਜ਼ ਤੋਂ ਮਿਲੀਆਂ 751 ਕਬਰਾਂ ਕਾਰਨ ਕਾਓਐਸਿਸ ਫਰਸਟ ਨੇਸ਼ਨ ਦੇ ਮੂਲਵਾਸੀ ਲੋਕਾਂ ਨੂੰ ਜਿਹੜੀ ਤਕਲੀਫ ਤੇ ਦਰਦ ਹੋਇਆ ਹੈ ਉਸ ਦਾ ਭਾਰ ਵੰਡਾਉਣਾ ਕੈਨੇਡਾ ਦੀ ਜਿ਼ੰਮੇਵਾਰੀ ਹੈ, ਇਹ ਪ੍ਰਗਟਾਵਾ ਕੀਤਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ। ਇੱਕ ਬਿਆਨ ਵਿੱਚ ਟਰੂਡੋ ਨੇ ਆਖਿਆ …

Read More »

ਖ਼ਾਲਿਸਤਾਨੀ ਕੱਟੜਵਾਦ ਨੂੰ ਖ਼ਤਰਿਆਂ ਦੀ ਸੂਚੀ ‘ਚੋਂ ਹਟਾਉਣਾ ਟਰੂਡੋ ਸਰਕਾਰ ਦਾ ਚੋਣ ਸਟੰਟ: ਕੈਪਟਨ

ਚੰਡੀਗੜ੍ਹ: ਕੈਨੇਡੀਅਨ ਸਰਕਾਰ ਵੱਲੋਂ ਅੱਤਵਾਦ ‘ਤੇ ਆਪਣੀ 2018 ਦੀ ਰਿਪੋਰਟ ‘ਚ ਖ਼ਾਲਿਸਤਾਨੀ ਕੱਟੜਵਾਦ ਨੂੰ ਆਪਣੀ ਖ਼ਤਰਿਆਂ ਦੀ ਸੂਚੀ ‘ਚੋਂ ਹਟਾਉਣ ‘ਤੇ ਵਿਰੋਧ ਜਤਾਇਆ ਹੈ। ਕੈਪਟਨ ਅਮਰਿੰਦਰ ਦਾ ਕਹਿਣਾ ਹੈ ਕਿ ਟਰੂਡੋ ਸਰਕਾਰ ਦਾ ਇਹ ਚੋਣ ਸਟੰਟ ਹੈ ਤੇ ਜਸਟਿਨ ਟਰੂਦੋ ਅੱਗ ਨਾਲ ਖੇਲ ਰਹੇ ਹਨ। ਕੈਪਟਨ ਦਾ ਕਹਿਣਾ ਹੈ ਕਿ …

Read More »