Breaking News

Tag Archives: Plano

ਅਮਰੀਕਾ ‘ਚ 4 ਭਾਰਤੀ ਮੂਲ ਦੀਆਂ ਔਰਤਾਂ ’ਤੇ ਨਸਲੀ ਹਮਲਾ

ਟੈਕਸਸ: ਅਮਰੀਕਾ ਦੇ ਟੈਕਸਸ ‘ਚ 4 ਭਾਰਤੀ-ਅਮਰੀਕੀ ਔਰਤਾਂ ’ਤੇ ਨਸਲੀ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਇੱਕ ਵੀਡੀਓ ਵੀ ਸਾਹਮਣੇ ਆੲ ਹੈ, ਜਿਸ ‘ਚ ਇੱਕ ਔਰਤ 4 ਭਾਰਤੀ- ਅਮਰੀਕੀ ਔਰਤਾਂ ’ਤੇ ਨਸਲੀ ਟਿੱਪਣੀਆਂ ਤੇ ਹਮਲਾ ਕਰਦੀ ਨਜ਼ਰ ਆ ਰਹੀ ਹੈ। ਇਸ ਵੀਡੀਓ ਵਿਚ ਉਹ ਉਨ੍ਹਾਂ ਨੂੰ ਗਾਲ੍ਹਾਂ …

Read More »