Breaking News

Tag Archives: plane crash

ਅਮਰੀਕਾ ‘ਚ ਜਹਾਜ਼ ਹਾਦਸੇ ‘ਚ ਚਾਰ ਨੌਜਵਾਨਾਂ ਸਮੇਤ ਅੱਠ ਲੋਕਾਂ ਦੀ ਹੋਈ ਮੌਤ

ਬਿਊਫੋਰਟ- ਅਮਰੀਕਾ ਵਿੱਚ ਉੱਤਰੀ ਕੈਰੋਲੀਨਾ ਦੇ ਤੱਟ ਉੱਤੇ ਇੱਕ ਛੋਟੇ ਜਹਾਜ਼ ਦੇ ਹਾਦਸਾਗ੍ਰਸਤ ਹੋਣ ਕਾਰਨ ਚਾਰ ਨੌਜਵਾਨਾਂ ਸਮੇਤ ਅੱਠ ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਕਾਰਟਰੇਟ ਕਾਉਂਟੀ ਦੇ ਸ਼ੈਰਿਫ ਦੁਆਰਾ ਜਾਰੀ ਕੀਤੇ ਗਏ ਇੱਕ ਬਿਆਨ ਦੇ ਅਨੁਸਾਰ, ਪਾਇਲਟ ਅਤੇ ਹੋਰ ਸਾਰੇ ਯਾਤਰੀ ਜੋ ਹਾਦਸੇ …

Read More »

ਬ੍ਰਾਜ਼ੀਲ ‘ਚ ਜਹਾਜ਼ ਹਾਦਸੇ ਵਿੱਚ ਘੱਟੋ-ਘੱਟ 7 ਲੋਕਾਂ ਦੀ ਮੌਤ

ਸਾਓ ਪੌਲੋ : ਦੱਖਣੀ -ਪੂਰਬੀ ਸਾਓ ਪੌਲੋ ( Sao Paulo ) ਰਾਜ ਵਿੱਚ ਬ੍ਰਾਜ਼ੀਲ ਦੇ ਸ਼ਹਿਰ ਪਿਰਾਸੀਕਾਬਾ ਦੇ ਇੱਕ ਪੇਂਡੂ ਖੇਤਰ ਵਿੱਚ ਇੱਕ ਕਾਰਜਕਾਰੀ ਜਹਾਜ਼ ਦੇ ਹਾਦਸਾਗ੍ਰਸਤ ਹੋਣ ਕਾਰਨ ਘੱਟੋ ਘੱਟ ਸੱਤ ਲੋਕਾਂ ਦੀ ਮੌਤ ਹੋ ਗਈ। ਸਾਓ ਪਾਉਲੋ ਰਾਜ ਦੇ ਅੱਗ ਬੁਝਾਊ ਵਿਭਾਗ ਦੀ ਸੋਸ਼ਲ ਮੀਡੀਆ ‘ਤੇ ਪ੍ਰਸਾਰਤ ਰਿਪੋਰਟ …

Read More »

ਦੱਖਣ-ਪੱਛਮੀ ਜਰਮਨ ਰਾਜ ‘ਚ ਜਹਾਜ਼ ਹਾਦਸਾਗ੍ਰਸਤ, 3 ਲੋਕਾਂ ਦੀ ਹੋਈ ਮੌਤ

ਇਕ  ਜਹਾਜ਼ ਸ਼ਨੀਵਾਰ ਨੂੰ ਦੱਖਣ-ਪੱਛਮੀ ਜਰਮਨ ਰਾਜ ਦੇ ਬਾਡੇਨ-ਵਰਟਮਬਰਗ ਦੇ ਜੰਗਲ ਵਾਲੇ ਖੇਤਰ ਵਿਚ ਹਾਦਸਾਗ੍ਰਸਤ ਹੋ ਗਿਆ। ਜਿਸ ‘ਚ ਪੁਲਿਸ ਨੇ ਕਿਹਾ ਕਿ ਤਿੰਨ ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਨਿਊਜ਼ ਏਜੰਸੀ ਡੀ. ਪੀ. ਏ. ਦੀ ਰਿਪੋਰਟ ਅਨੁਸਾਰ ਜਹਾਜ਼ ਸਟੱਟਗਾਰਟ ਸ਼ਹਿਰ ਦੇ ਦੱਖਣ ‘ਚ ਸਥਿਤ ਇੱਕ ਲੱਕੜ ਦੇ ਖੇਤਰ ‘ਚ …

Read More »

ਆਸਟਰੇਲੀਆ ‘ਚ ਦੋ ਜਹਾਜ਼ਾਂ ਦੀ ਹੋਈ ਟੱਕਰ, 4 ਮੌਤਾਂ

ਪਰਥ: ਦੱਖਣੀ – ਪੂਰਬੀ ਆਸਟਰੇਲੀਆ ਵਿੱਚ ਦਰਦਨਾਕ ਹਵਾਈ ਹਾਦਸਾ ਵਾਪਰਿਆ ਹੈ। ਇੱਥੇ ਦੋ ਛੋਟੇ ਜਹਾਜ਼ਾਂ ਦੀ ਆਪਸੀ ਟੱਕਰ ਹੋਣ ਕਾਰਨ 4 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਹੈ। ਦੋਵੇਂ ਜਹਾਜ਼ਾਂ ਦਾ ਮਲਬਾ ਘਾਹ ਦੇ ਮੈਦਾਨਾਂ ਵਿੱਚ ਚਾਰੇ ਪਾਸੇ ਫੈਲ ਗਿਆ। ਵਿਕਟੋਰੀਆ ਸੂਬੇ ਦੀ ਰਾਜਧਾਨੀ ਮੈਲਬਰਨ ਵਿੱਚ ਵਾਪਰੇ ਇਸ …

Read More »

ਹਵਾ ‘ਚ ਉੱਡ ਰਹੇ ਜਹਾਜ਼ ‘ਚੋਂ ਤੇਲ ਡਿੱਗਣ ਕਾਰਨ 20 ਬੱਚਿਆਂ ਸਣੇ 60 ਜ਼ਖਮੀ

ਅਮਰੀਕਾ ਦੇ ਲਾਸ ਏਂਜਲਸ ਵਿੱਚ ਇੱਕ ਸਕੂਲ ਤੇ ਹਵਾਈ ਜਹਾਜ਼ ਤੋਂ ਜੈੱਟ ਫਿਊਲ ਡਿੱਗਣ ਕਾਰਨ ਸਕੂਲੀ ਬੱਚਿਆਂ ਸਣੇ ਲਗਭਗ 60 ਲੋਕ ਜ਼ਖਮੀ ਹੋ ਗਏ। ਦਮਕਲ ਵਿਭਾਗ ਦੇ ਮੁਤਾਬਿਕ ਇਸ ਹਾਦਸੇ ਵਿੱਚ ਐਲੀਮੈਂਟਰੀ ਸਕੂਲ ਦੇ 20 ਬੱਚੇ ਅਤੇ 11 ਤੋਂ ਜ਼ਿਆਦਾ ਹੋਰ ਲੋਕ ਜ਼ਖ਼ਮੀ ਹੋਏ ਹਨ। ਲਾਸ ਏਂਜਲਸ ਕਾਊਂਟੀ ਫਾਇਰ ਡਿਪਾਰਟਮੈਂਟ …

Read More »

ਜਹਾਜ ਹਾਦਸਾ : ਸਰਕਾਰ ਵਿਰੁੱਧ ਜ਼ਬਰਦਸਤ ਪ੍ਰਦਰਸ਼ਨ, ਸੁਪਰੀਮ ਲੀਡਰ ਦੇ ਅਸਤੀਫੇ ਦੀ ਉੱਠੀ ਮੰਗ

ਤੇਹਰਾਨ : ਬੀਤੇ ਦਿਨੀਂ ਹੋਏ ਇੱਕ ਜਹਾਜ ਹਾਦਸੇ ਨੂੰ ਲੈ ਕੇ ਈਰਾਨ ਅੰਦਰ ਇਸ ਦਾ ਭਾਰੀ ਵਿਰੋਧ ਕੀਤਾ ਜਾ ਰਿਹਾ ਹੈ। ਦੱਸਣਯੋਗ ਹੈ ਕਿ ਈਰਾਨ ਵੱਲੋਂ ਯੂਕ੍ਰੇਨ ਦੇ ਇੱਕ ਜਹਾਜ ਨੂੰ ਗਲਤੀ ਨਾਲ ਨਿਸ਼ਾਨਾ ਬਣਾਏ ਜਾਣ ਦੀ ਗੱਲ ਕਹੀ ਗਈ ਸੀ। A sad day. Preliminary conclusions of internal investigation by …

Read More »

ਇਰਾਨ ਦਾ ਕਬੂਲਨਾਮਾ, ਗਲਤੀ ਨਾਲ ਯਾਤਰੀ ਜਹਾਜ਼ ਨੂੰ ਬਣਾਇਆ ਗਿਆ ਸੀ ਨਿਸ਼ਾਨਾ

ਇਰਾਨੀ ਫੌਜੀ ਸੈਨਾ ਨੇ ਯੂਕਰੇਨ ਬੋਇੰਗ-737 ਯਾਤਰੀ ਜਹਾਜ਼ ਨੂੰ ਨਿਸ਼ਾਨਾ ਬਣਾਉਣ ਦੀ ਗੱਲ ਕਬੂਲ ਲਈ ਹੈ। ਸ਼ਨੀਵਾਰ ਨੂੰ ਇਰਾਨੀ ਦੀ ਫੌਜ ਨੇ ਸਥਾਨਕ ਮੀਡੀਆ ਨੂੰ ਇੱਕ ਬਿਆਨ ‘ਚ ਕਿਹਾ ਕਿ ਯੂਕਰੇਨ ਦੇ ਯਾਤਰੀ ਜਹਾਜ਼ ਨੂੰ ਗਲਤੀ ਨਾਲ ਨਿਸ਼ਾਨਾ ਬਣਾਇਆ ਗਿਆ ਸੀ। ਇਰਾਨ ਦੇ ਵਿਦੇਸ਼-ਮੰਤਰੀ ਜਾਵੇਦ ਜਰੀਫ ਨੇ ਕਿਹਾ ਕਿ ਉਨ੍ਹਾਂ …

Read More »

ਜਹਾਜ਼ ਕਰੈਸ਼ ‘ਚ 63 ਕੈਨੇਡੀਅਨਾਂ ਸਣੇ 176 ਹਲਾਕ

ਓਟਾਵਾ: ਇਰਾਨ ਦੇ ਤਹਿਰਾਨ ਵਿੱਚ ਯੂਕਰੇਨ ਦਾ ਇੱਕ ਯਾਤਰੀ ਜਹਾਜ਼ ਬੋਇੰਗ – 737 ਬੀਤੇ ਦਿਨੀਂ ਹਾਦਸੇ ਦਾ ਸ਼ਿਕਾਰ ਹੋ ਗਿਆ। ਮਿਲੀ ਜਾਣਕਾਰੀ ਮੁਤਾਬਕ, ਇਸ ਹਾਦਸੇ ਵਿੱਚ ਸਾਰੇ 176 ਲੋਕਾਂ ਦੀ ਮੌਤ ਹੋ ਗਈ ਹੈ। ਇਨ੍ਹਾਂ ਵਿੱਚ 9 ਕਰਿਊ ਮੈਂਬਰ ਸਨ ਇਰਾਨੀ ਸਮਾਚਾਰ ਏਜੰਸੀ ISNA ਨੇ ਜਹਾਜ਼ ਵਿੱਚ ਸਵਾਰ ਸਾਰੇ ਲੋਕਾਂ …

Read More »

ਕੈਨੇਡਾ ‘ਚ ਵਾਪਰਿਆ ਵੱਡਾ ਹਾਦਸਾ! 7 ਲੋਕਾਂ ਦੀ ਮੌਤ

ਕਿੰਗਸਟਨ : ਪੰਜਾਬੀਆਂ ਦੇ ਸਭ ਤੋਂ ਹਰਮਨ ਪਿਆਰੇ ਸਮਝੇ ਜਾਂਦੇ ਮੁਲਕ ਕੈਨੇਡਾ ਅੰਦਰ ਇੱਕ ਵੱਡਾ ਹਾਦਸਾ ਵਾਪਰਿਆ ਹੈ। ਜਿਸ ਦੌਰਾਨ ਸੱਤ ਲੋਕਾਂ ਦੀ ਮੌਤ ਹੋ ਗਈ ਹੈ। ਦਰਅਸਲ ਹੋਇਆ ਇੰਝ ਕਿ ਲੰਘੇ ਵੀਰਵਾਰ ਨੂੰ ਇੱਥੋਂ ਦੇ ਕਿੰਗਸਟਨ ਇਲਾਕੇ ਅੱਦਰ ਇੱਕ ਵੱਡਾ ਜਹਾਜ ਦੁਰਘਟਨਾ ਦਾ ਸ਼ਿਕਾਰ ਹੋ ਗਿਆ ਜਿਸ ਦੌਰਾਨ ਇਨ੍ਹਾਂ …

Read More »

ਪਾਈਲਟ ਨੇ ਮੱਕੀ ਦੇ ਖੇਤਾਂ ‘ਚ ਉਤਾਰਿਆ ਜਹਾਜ਼, ਸਮਝਦਾਰੀ ਨਾਲ ਬਚਾਈਆਂ 226 ਜਾਨਾਂ

Russian Plane Crash-Land

ਮਾਸਕੋ: ਰੂਸ ਦੀ ਰਾਜਧਾਨੀ ਮਾਸਕੋ ‘ਚ ਇੱਕ ਵੱਡਾ ਜਹਾਜ਼ ਹਾਦਸਾ ਹੁੰਦੇ – ਹੁੰਦੇ ਟਲ ਗਿਆ। ਇੱਥੇ ਇੱਕ ਜਹਾਜ਼ ਵੀਰਵਾਰ ਨੂੰ ਹਵਾਈ ਅੱਡੇ ਤੋਂ ਉਡ਼ਾਣ ਭਰਦੇ ਹੀ ਪੰਛੀਆਂ ਦੇ ਝੁੰਡ ਨਾਲ ਟਕਰਾ ਗਿਆ। ਜਦੋਂ ਜਹਾਜ਼ ਦੇ ਇੰਜਣ ‘ਚ ਕਈ ਪੰਛੀ ਫਸ ਗਏ ਤਾਂ ਜਹਾਜ਼ ‘ਚ ਮੌਜੂਦ 226 ਲੋਕਾਂ ਦੀ ਜਾਨ ‘ਤੇ …

Read More »