Breaking News

Tag Archives: Michigan

ਅਮਰੀਕਾ ਸੜਕ ਹਾਦਸੇ ‘ਚ ਭਾਰਤੀ ਮੂਲ ਦੀ 25 ਸਾਲਾ ਮੁਟਿਆਰ ਦੀ ਮੌਤ

ਮਿਸ਼ੀਗਨ: ਅਮਰੀਕਾ ਵਿੱਚ ਹੋਏ ਸੜਕ ਹਾਦਸੇ ਵਿੱਚ ਇੱਕ ਹੈਦਰਾਬਾਦ ਦੀ 25 ਸਾਲਾ ਮੁਟਿਆਰ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਸ਼ੁੱਕਰਵਾਰ ਰਾਤ 8:45 ਵਜੇ ਮਿਸ਼ੀਗਨ ਵਿੱਚ ਸੜਕ ਕਿਨਾਰੇ ਖੜੀ ਹੋਈ ਕਾਰ ਨੂੰ ਪਿੱਛੇ ਤੋਂ ਆਈ ਤੇਜ ਰਫਤਾਰ ਕਾਰ ਨੇ ਟੱਕਰ ਮਾਰ ਦਿੱਤੀ। ਜਿਸ ਵਿੱਚ ਹੈਦਰਾਬਾਦ ਦੀ ਐਲਾ ਚਰਿਤਾਰੈੱਡੀ ਬੈਠੀ ਸੀ …

Read More »

ਭਾਰਤੀ-ਅਮਰੀਕੀਆਂ ਦੇ ਘਰਾਂ ਨੂੰ ਨਿਸ਼ਾਨਾ ਬਣਾ ਕੇ ਲੁੱਟਣ ਵਾਲੇ ਗਿਰੋਹ ਦੀ ਸਰਗਨਾ ਨੂੰ ਹੋਈ ਸਜ਼ਾ

ਨਿਊਯਾਰਕ: ਭਾਰਤੀ – ਅਮਰੀਕੀ ਲੋਕਾਂ ਦੇ ਘਰਾਂ ਨੂੰ ਨਿਸ਼ਾਨਾ ਬਣਾ ਕੇ ਡਾਕਾ ਮਾਰਨ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਹੋਇਆ ਹੈ ਤੇ ਇਸ ਗਰੁੱਪ ਦੀ ਸਰਗਨਾ ਮਹਿਲਾ ਨੂੰ 37 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਰਿਪੋਰਟਾਂ ਅਨੁਸਾਰ ਇਹ ਮਹਿਲਾ ਟੈਕਸਾਸ ਦੀ ਰਹਿਣ ਵਾਲੀ ਹੈ। ਪੂਰਬੀ ਜ਼ਿਲ੍ਹਾ ਮਿਸ਼ੀਗਨ ਵਿੱਚ ਜ਼ਿਲ੍ਹਾ …

Read More »

2017 ਦੇ ਮੁਕਾਬਲੇ 2018 ‘ਚ ਸਰਕਾਰ ਨੇ 10 ਫੀਸਦੀ ਘੱਟ ਜਾਰੀ ਕੀਤੇ ਐੱਚ-1ਬੀ ਵੀਜ਼ਾ

drop in H-1B visa approvals

ਵਾਸ਼ਿੰਗਟਨ: ਐੱਚ-1ਬੀ ਵੀਜ਼ਾ ਲਈ ਸਭ ਤੋਂ ਜ਼ਿਆਦਾ ਭਾਰਤੀ ਐਪਲੀਕੇਸ਼ਨ ਦਿੰਦੇ ਹਨ ਤੇ ਅਮਰੀਕਾ ਕਾਫੀ ਸਮੇਂ ਤੋਂ ਇਮੀਗ੍ਰੇਸ਼ਨ ਨੀਤੀਆਂ ਨੂੰ ਸਖਤ ਬਣਾਉਣ ਦੀ ਯੋਜਨਾ ਤਿਆਰ ਕੀਤੀ ਜਾ ਰਹੀ ਹੈ। ਯੂ.ਐੱਸ. ਸਿਟੀਜਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ (ਯੂ.ਏ.ਸੀ.ਆਈ.ਐੱਸ.) ਦੀ ਸਾਲਾਨਾ ਰਿਪੋਰਟ ਮੁਤਾਬਕ ਸਾਲ 2017 ਦੇ ਮੁਕਾਬਲੇ 2018 ਵਿਚ ਸਰਕਾਰ ਨੇ 10 ਫੀਸਦੀ ਘੱਟ ਐੱਚ-1ਬੀ …

Read More »

ਵੀਜ਼ਾ ਸਕੈਮ ਮਾਮਲੇ ‘ਚ ਗ੍ਰਿਫਤਾਰ 129 ਭਾਰਤੀ ਵਿਦਿਆਰਥੀਆਂ ਨੂੰ ਸੀ ਧੋਖਾਧੜੀ ਦੀ ਜਾਣਕਾਰੀ: ਅਮਰੀਕਾ

america visa scam

ਵਾਸ਼ਿੰਗਟਨ: ਅਮਰੀਕਾ ਦੇ ਵਿਦੇਸ਼ ਮੰਤਰਾਲੇ ਨੇ ਜਾਅਲੀ ਯੂਨੀਵਰਸਿਟੀ ਮਾਮਲੇ ‘ਚ 129 ਭਾਰਤੀਆਂ ਸਮੇਤ 130 ਵਿਦੇਸ਼ੀ ਵਿਦਿਆਰਥੀਆਂ ਨੂੰ ਹਿਰਾਸਤ ਵਿੱਚ ਲਏ ਜਾਣ ‘ਤੇ ਸਫਾਈ ਦਿੱਤੀ ਹੈ। ਉਸਨੇ ਕਿਹਾ ਹੈ ਕਿ ਜਾਅਲੀ ਯੂਨੀਵਰਸਿਟੀ ਵਿੱਚ ਦਾਖਲਾ ਲੈਣ ਦੇ ਮਾਮਲੇ ‘ਚ ਫੜੇ ਗਏ ਇਹ ਵਿਦਿਆਰਥੀ ਇਸ ਗੱਲ ਤੋਂ ਜਾਣੂ ਸਨ ਕਿ ਉਹ ਅਮਰੀਕਾ ਵਿੱਚ …

Read More »