ਨਿਊਜ਼ ਡੈਸਕ: ਅਰਜਨਟੀਨਾ ਦੇ ਇੱਕ ਵਿਆਹੁਤਾ ਜੋੜੇ ਨੇ ਆਪਣੇ ਸਰੀਰ ਵਿੱਚ 98 ਬਦਲਾਅ ਕਰਕੇ ਗਿਨੀਜ਼ ਵਰਲਡ ਰਿਕਾਰਡ (GWR) ਵਿੱਚ ਆਪਣਾ ਨਾਂ ਦਰਜ ਕਰਵਾਇਆ ਹੈ। ਵਿਕਟਰ ਹਿਊਗੋ ਪੇਰਾਲਟਾ ਅਤੇ ਗੈਬਰੀਏਲਾ ਪੇਰਾਲਟਾ ਨੇ ਦੁਨੀਆ ਵਿੱਚ ਸਭ ਤੋਂ ਵੱਧ ਬਾਡੀ ਮੋਡੀਫੀਕੇਸ਼ਨ ਕੀਤੀ ਹੈ। ਉਨ੍ਹਾਂ ਨੇ ਚਿਹਰੇ ਤੋਂ ਲੈ ਕੇ ਪੈਰਾਂ ਤੱਕ ਹਰ ਜਗ੍ਹਾ …
Read More »