ਭਗਵੰਤ ਮਾਨ ਕਰਨਗੇ ਪੰਜਾਬ ਦੀ ‘ਆਪ’ ਇਕਾਈ ਭੰਗ, ਜਲਦ ਹੋਣਗੇ ਕਾਂਗਰਸ ਚ ਸ਼ਾਮਲ ?
ਚੰਡੀਗੜ੍ਹ : ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਦਾਅਵਾ ਕੀਤਾ ਹੈ ਕਿ ਆਮ ਆਦਮੀ…
ਕੈਪਟਨ ਨੇ ਸੱਤਾ ਹਥਿਆਉਣ ਲਈ ਚੁੱਕੀ ਸੀ ਗੁਟਕਾ ਸਾਹਿਬ ਦੀ ਝੂਠੀ ਸਹੁੰ- ਡਾ. ਧਰਮਵੀਰ ਗਾਂਧੀ
ਪਟਿਆਲਾ : ਪਟਿਆਲਾ ਦੇ ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ ਨੇ ਕਿਹਾ ਹੈ…
ਪ੍ਰਕਾਸ਼ ਸਿੰਘ ਬਾਦਲ ਦਾ ਸਿਆਸੀ ਕੈਰੀਅਰ ਖਤਮ ! ਸੁਖਬੀਰ ਦਾ ਰਸਤਾ ਸਾਫ
ਗੜ੍ਹਸ਼ੰਕਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਹ…
ਖਾੜਕੂਵਾਦ ਦੀ ਪੁਲਿਸ ਬਣੀ ਕੈਪਟਨ ਦੀ ਪੁਲਿਸ, ਦਲਿਤ ਦੀ ਲੜਕੀ ਨਾਲ ਕੀਤਾ ਅਜਿਹਾ ਕਾਰਾ, ਸਾਰੇ ਕਰ ਉੱਠੇ ਤੌਬਾ ਤੌਬਾ !
ਖੇਮਕਰਨ : ਭਾਈ ਗੁਰਦਾਸ ਜੀ ਫਰਮਾਉਦੇ ਹਨ, ਕਲ ਆਈ ਕੁੱਤੇ ਮੁਹੀ ਖਾਜ…
ਆਪ ਵਿਧਾਇਕਾ ਬਲਜਿੰਦਰ ਕੌਰ ਰਿਫਾਇਨਰੀ ਤੋਂ ਗੁੰਡਾ ਟੈਕਸਾ ਵਸੂਲਦੇ ਹਨ : ਖਹਿਰਾ
ਬਠਿੰਡਾ : ਪੰਜਾਬ ਏਕਤਾ ਪਾਰਟੀ ਦੇ ਅਡਹਾਕ ਪ੍ਰਧਾਨ ਅਤੇ ਪੰਜਾਬ ਜ਼ਮਹੂਰੀ ਗੱਠਜੋੜ…
ਨਾ ਅਕਾਲੀ, ਨਾ ਕਾਂਗਰਸੀਆਂ ਦੀ ਸਰਕਾਰ ਨਸ਼ਾ ਅੱਜ ਵੀ ਬਰਕਰਾਰ, ਲੱਗਿਆ ਚੋਣ ਜ਼ਾਬਤਾ, ਫੜੇ 133 ਕਰੋੜ ਦੇ ਨਸ਼ੇ ‘ਚੋਂ 85 ਕਰੋੜ ਪੰਜਾਬ ਦਾ
ਚੰਡੀਗੜ੍ਹ : ਕੈਪਟਨ ਸਰਕਾਰ ਭਾਵੇਂ ਕੁਝ ਮਰਜ਼ੀ ਕਹੀ ਜਾਵੇ, ਭਾਰਤ ਦੇ ਚੋਣ…
ਨਿਰੰਕਾਰੀ ਭਵਨ ਬੰਬ ਧਮਾਕਾ :ਪੁਲਿਸ ਸਾਢੇ 4 ਮਹੀਨੇ ਬਾਅਦ ਪੇਸ਼ ਕਰ ਸਕੀ ਚਲਾਨ, ਕਿਤੇ ਬੇਕਸੂਰੇ ਤਾਂ ਨੀ ਫੜੇ ਗਏ?
ਕੁਲਵੰਤ ਸਿੰਘ ਅੰਮ੍ਰਿਤਸਰ : 4 ਮਹੀਨੇ ਪਹਿਲਾਂ ਜਦੋਂ ਅੰਮ੍ਰਿਤਸਰ ਨੇੜੇ ਪੈਂਦੇ ਪਿੰਡ…
ਭਾਜਪਾ ਦੀ ਯੋਜਨਾ ਸਿਰੇ ਚੜ੍ਹੀ, ਪੱਟ ਲਿਆ ਝਾੜੂ ਵਾਲਿਆਂ ਦਾ ਖਾਲਸਾ, ਆਰਐਸਐਸ ਦੇ ਲੈਕਚਰ ਕਰ ਗਏ ਅਸਰ?
ਨਵੀਂ ਦਿੱਲੀ : ਫਤਿਹਗੜ੍ਹ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਮੁਅੱਤਲ ਕੀਤੇ ਜਾ…
ਧੋਖੇਬਾਜ਼ ਨੇ ਟਕਸਾਲੀ, ਸਾਡੀ ਪਿੱਠ ‘ਚ ਛੁਰਾ ਮਾਰਿਐ, ਹੁਣ ਚੋਣ ਮੈਦਾਨ ‘ਚੋਂ ਭੱਜਦੇ ਦੇਖਿਓ : ਸੁਖਬੀਰ
ਅੰਮ੍ਰਿਤਸਰ : ਲੋਕ ਸਭਾ ਚੋਣਾਂ ਦਾ ਬਿਗਲ ਵੱਜ ਚੁੱਕਿਆ ਹੈ ਤੇ ਚੋਣ…
ਜੇ ਜੇ ਸਿੰਘ ਦੀ ਉਮੀਦਵਾਰੀ ਗਈ ਸਮਝੋ, ਟਕਸਾਲੀਆਂ ਨੇ ਕਰ ਲਈ ਮੀਟਿੰਗ ਜਲਦ ਹੋਵੇਗਾ ਐਲਾਨ?
ਗੁਰਦਾਸਪੁਰ : ਭਾਰਤੀ ਫੌਜ ਦੇ ਸਾਬਕਾ ਮੁਖੀ ਜਨਰਲ ਜੇ ਜੇ ਸਿੰਘ ਦੀ…