ਮੁੰਬਈ- ਟੀਵੀ ਦੇ ਮਸ਼ਹੂਰ ਅਦਾਕਾਰ ਕਰਨਵੀਰ ਬੋਹਰਾ ਵਿਵਾਦਾਂ ਵਿੱਚ ਘਿਰ ਗਏ ਹਨ। ਇੱਕ ਔਰਤ ਨੇ ਉਸ ‘ਤੇ ਧੋਖਾਧੜੀ ਦਾ ਦੋਸ਼ ਲਗਾਇਆ ਹੈ। ਕਰਨ ਸਮੇਤ 5 ਹੋਰਾਂ ਖਿਲਾਫ਼ ਓਸ਼ੀਵਾਰਾ ਪੁਲਿਸ ਸਟੇਸ਼ਨ ‘ਚ ਇੱਕ 40 ਸਾਲਾ ਔਰਤ ਨੂੰ 2.5% ਵਿਆਜ ‘ਤੇ ਵਾਪਸ ਕਰਨ ਦਾ ਵਾਅਦਾ ਕਰਕੇ 1.99 ਕਰੋੜ ਰੁਪਏ ਦੀ ਠੱਗੀ ਮਾਰਨ …
Read More »ਮਸ਼ਹੂਰ ਅਦਾਕਾਰ ਕੁਸ਼ਾਲ ਪੰਜਾਬੀ ਨੇ ਫਾਹਾ ਲਾ ਕੇ ਕੀਤੀ ਖੁਦਕੁਸ਼ੀ
ਮੁੰਬਈ: ਛੋਟੇ ਪਰਦੇ ਦੇ ਮਸ਼ਹੂਰ ਅਦਾਕਾਰ ‘ਚੋਂ ਇੱਕ ਕੁਸ਼ਾਲ ਪੰਜਾਬੀ ਨੇ 37 ਸਾਲ ਦੀ ਉਮਰ ਵਿੱਚ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ ਹੈ। ਮਿਲੀ ਜਾਣਕਾਰੀ ਮੁਤਾਬਕ ਵੀਰਵਾਰ ਦੇਰ ਰਾਤ ਪਰਿਵਾਰ ਨੂੰ ਉਨ੍ਹਾਂ ਦੀ ਮ੍ਰਿਤਕ ਦੇਹ ਮੁੰਬਈ ਸਥਿਤ ਫਲੈਟ ਵਿੱਚ ਪੱਖੇ ਨਾਲ ਲਟਕੀ ਮਿਲੀ। ਜਾਂਚ ਅਧਿਕਾਰੀਆਂ ਨੇ ਦੱਸਿਆ ਕਿ ਕਮਰੇ ‘ਚ …
Read More »ਬਿੱਗ ਬੌਸ ਖਤਮ ਹੁੰਦੇ ਹੀ ਬਦਲੀ ਬਿਹਾਰ ਦੇ ਠਾਕੁਰ ਦੀ ਜ਼ਿੰਦਗੀ, ਮਿਲੇ 3 ਵੱਡੀ ਫਿਲਮਾਂ ਦੇ ਆਫਰਸ
ਬਿੱਗ ਬੌਸ 12 ਦੀ ਟਰਾਫੀ ਭਲੇ ਹੀ ਦੀਪਕ ਠਾਕੁਰ ਨਹੀਂ ਜਿੱਤ ਸਕੇ ਪਰ ਬੇਸ਼ੱਕ ਉਹ 105 ਦਿਨਾਂ ਵਿੱਚ ਲੋਕਾਂ ਦੇ ਦਿਲਾਂ ‘ਤੇ ਕਬਜ਼ਾ ਕਰ ਚੁੱਕੇ ਹਨ। ਇਸਦਾ ਪ੍ਰਮਾਣ ਉਦੋਂ ਮਿਲਿਆ ਜਦੋਂ ਦੀਪਕ ਠਾਕੁਰ ਫਿਨਾਲੇ ਤੋਂ ਬਾਅਦ ਆਮ ਜ਼ਿੰਦਗੀ ‘ਚ ਪਰਤੇ। ਬਿੱਗ ਬਾਸ ਤੋਂ ਬਾਅਦ ਦੀਪਕ ਠਾਕੁਰ ਹੁਣ ਆਮ ਤੋਂ ਖਾਸ …
Read More »