ਨਿਊਜ਼ ਡੈਸਕ: ਅਭਿਨੇਤਰੀ ਜੂਹੀ ਚਾਵਲਾ ‘ਤੇ 5ਜੀ ਨੈੱਟਵਰਕਿੰਗ ਦੇ ਖਿਲਾਫ ਲਗਾਏ ਗਏ 20 ਲੱਖ ਰੁਪਏ ਦੇ ਜੁਰਮਾਨੇ ਦਾ ਭੁਗਤਾਨ ਨਾ ਕਰਨ ‘ਤੇ ਅੱਜ ਸੁਣਵਾਈ ਹੋਈ। ਜਿੱਥੇ ਅਦਾਲਤ ਨੇ ਅਭਿਨੇਤਰੀ ‘ਤੇ ਲਗਾਏ ਗਏ ਜੁਰਮਾਨੇ ਨੂੰ 20 ਲੱਖ ਰੁਪਏ ਤੋਂ ਘਟਾ ਕੇ 2 ਲੱਖ ਰੁਪਏ ਕਰਨ ਦਾ ਪ੍ਰਸਤਾਵ ਦਿੱਤਾ ਹੈ। ਜਸਟਿਸ ਵਿਪਨ …
Read More »ਜੂਹੀ ਚਾਵਲਾ ਨੇ 5ਜੀ ਮਾਮਲੇ ‘ਚ ਫਿਰ ਉਠਾਈ ਆਵਾਜ਼, ਦੱਸਿਆ ਕਿੰਨੀ ਖ਼ਤਰਨਾਕ ਹੈ 5G ਰੇਡੀਏਸ਼ਨ
ਬਾਲੀਵੁੱਡ ਅਦਾਕਾਰਾ ਜੂਹੀ ਚਾਵਲਾ ਨੇ ਕੁਝ ਸਮਾਂ ਪਹਿਲਾਂ 5 ਜੀ ਵਾਇਰਲੈਸ ਨੈਟਵਰਕ ਤਕਨਾਲੋਜੀ ਦੇ ਵਿਰੁੱਧ ਦਿੱਲੀ ਹਾਈ ਕੋਰਟ ‘ਚ ਪਟੀਸ਼ਨ ਦਾਇਰ ਕੀਤੀ ਸੀ। ਉਸ ਦੀ ਪਟੀਸ਼ਨ ਨੂੰ ਦਿੱਲੀ ਹਾਈ ਕੋਰਟ ਨੇ ਰੱਦ ਕਰ ਦਿੱਤਾ ਸੀ ਅਤੇ ਉਸ ਉੱਤੇ 20 ਲੱਖ ਦਾ ਜੁਰਮਾਨਾ ਵੀ ਲਗਾਇਆ ਗਿਆ ਸੀ। ਹੁਣ ਜੂਹੀ ਚਾਵਲਾ ਨੇ …
Read More »ਜੂਹੀ ਚਾਵਲਾ ਨੇ 5G ਨੈੱਟਵਰਕ ਖਿਲਾਫ ਹਾਈ ਕੋਰਟ ‘ਚ ਦਾਇਰ ਕੀਤੀ ਪਟੀਸ਼ਨ
ਨਵੀਂ ਦਿੱਲੀ: ਮੋਬਾਇਲ ਨੈੱਟਵਰਕ ਸੇਵਾ 5ਜੀ ਨੂੰ ਲੈ ਕੇ ਭਾਰਤ ਵਿੱਚ ਲੰਬੇ ਸਮੇਂ ਤੋਂ ਚਰਚਾ ਹੋ ਰਹੀ ਹੈ। ਇਸ ‘ਚੋਂ ਨਿਕਲਣ ਵਾਲੀ ਰੇਡਿਏਸ਼ਨ ਨੂੰ ਲੈ ਕੇ ਵੀ ਕਈ ਤਰ੍ਹਾਂ ਦੀਆਂ ਖਬਰਾਂ ਆ ਰਹੀ ਹਨ। ਬਹੁਤ ਲੋਕਾਂ ਨੇ ਮੰਨਿਆ ਹੈ ਕਿ 5ਜੀ ਨੈਟਵਰਕ ‘ਚੋਂ ਨਿਕਲਣ ਵਾਲੀ ਰੇਡਿਏਸ਼ਨ ਕਾਫ਼ੀ ਖਤਰਨਾਕ ਹੈ। ਅਜਿਹੇ …
Read More »