ਨਿਊਜ਼ ਡੈਸਕ: ਬਰੇਲੀ ‘ਚ ਜਾਮਾ ਮਸਜਿਦ ਨੂੰ ਉਡਾਉਣ ਅਤੇ ਮਸਜਿਦ ਦੇ ਮੌਲਵੀ ਨੂੰ ਗੋਲੀ ਮਾਰਨ ਦੀ ਕਥਿਤ ਧਮਕੀ ਦੇਣ ਦੇ ਦੋਸ਼ ਵਿਚ ਪੁਲਿਸ ਨੇ ਇਕ 25 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਮੁਹੰਮਦ ਸਮਦ ਵਜੋਂ ਹੋਈ ਹੈ, ਜੋ ਬਰੇਲੀ ਦੇ ਕਿਲਾ ਇਲਾਕੇ ਦਾ ਰਹਿਣ ਵਾਲਾ ਹੈ। ਪੁਲਿਸ …
Read More »