ਓਟਵਾ:ਨਿਊ ਡੈਮੋਕਰੈਟਿਕ ਪਾਰਟੀ ਦੇ ਆਗੂ ਜਗਮੀਤ ਸਿੰਘ ਨੇ ਪਾਰਲੀਆਮੈਂਟ ਮੈਂਬਰ ਵਜੋਂ ਸੰਹੁ ਚੁੱਕ ਲਈ ਹੈ। ਜਗਮੀਤ ਸਿੰਘ ਨੇ ਫਰਵਰੀ ‘ਚ ਬ੍ਰਿਟਿਸ਼ ਕੋਲੰਬੀਆ ਦੇ ਸਾਊਥ ਬਰਨਬੀ ਤੋਂ 39 ਫ਼ੀਸਦੀ ਵੋਟਾਂ ਨਾਲ ਜ਼ਿਮਨੀ ਚੋਣਾਂ ਜਿੱਤੀਆਂ ਸਨ ਤੇ ਹੁਣ ਜਗਮੀਤ ਸਿੰਘ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਸਿੱਧੀ ਬਹਿਸ ਕਰ ਸਕਣਗੇ ਐਨਡੀਪੀ ਦਾ ਕਹਿਣਾ …
Read More »