ਇਸਤਾਂਬੁਲ: ਤੁਰਕੀ ਦੇ ਮੁੱਖ ਸ਼ਹਿਰ ਇਸਤਾਂਬੁਲ ਦੇ ਪ੍ਰਸਿੱਧ ਇਸਤੀਕਲਾਲ ਐਵੇਨਿਊ ‘ਤੇ ਐਤਵਾਰ ਸ਼ਾਮ ਨੂੰ ਹੋਏ ਧਮਾਕੇ ‘ਚ 80 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ ਹਨ ਅਤੇ 6 ਲੋਕਾਂ ਦੀ ਮੌਤ ਹੋ ਗਈ ਹੈ। ਇਸਤਾਂਬੁਲ ਦੇ ਗਵਰਨਰ ਅਲੀ ਯੇਰਲਿਕਾਯਾ ਨੇ ਦੱਸਿਆ ਕਿ ਧਮਾਕਾ ਸਥਾਨਕ ਸਮੇਂ ਮੁਤਾਬਕ ਸ਼ਾਮ 4.20 ਵਜੇ ਤਕਸੀਮ ਸਕੁਏਅਰ …
Read More »