Breaking News

Tag Archives: IPS

ਪੰਜਾਬ ਦੇ ਚਾਰ IPS ਅਧਿਕਾਰੀਆਂ ਦੀ DIG ਵਜੋਂ ਤਰੱਕੀ

ਚੰਡੀਗੜ੍ਹ: ਪੰਜਾਬ ਪੁਲਿਸ ਦੇ 4 ਆਈ.ਪੀ. ਐੱਸ. ਅਧਿਕਾਰੀਆਂ ਨੂੰ ਸੂਬਾ ਸਰਕਾਰ ਵੱਲੋਂ ਤਰੱਕੀ ਦਿੱਤੀ ਗਈ ਹੈ।  ਗਵਰਨਰ ਆਫ ਪੰਜਾਬ ਬਨਵਾਰੀ ਲਾਲ ਪੁਰੋਹਿਤ ਵੱਲੋਂ ਜਾਰੀ ਪੱਤਰ ਅਨੁਸਾਰ ਗੁਰਦਿਆਲ ਸਿੰਘ ਆਈਪੀਐੱਸ, ਮਨਦੀਪ ਸਿੰਘ, ਨਰਿੰਦਰ ਭਾਰਗਵ ਤੇ ਰਣਜੀਤ ਸਿੰਘ ਨੂੰ ਡੀਆਈਜੀ ਵਜੋਂ ਤਰੱਕੀ ਦਿੱਤੀ ਗਈ ਹੈ। Disclaimer: This article is provided for informational …

Read More »

PK ਅਗਰਵਾਲ ਹਰਿਆਣਾ ਦੇ ਨਵੇਂ DGP ਨਿਯੁਕਤ

ਚੰਡੀਗੜ੍ਹ: ਹਰਿਆਣਾ ਸਰਕਾਰ ਨੇ ਐਤਵਾਰ ਨੂੰ 1988 ਬੈਚ ਦੇ IPS ਅਧਿਕਾਰੀ ਪ੍ਰਸ਼ਾਂਤ ਕੁਮਾਰ ਅਗਰਵਾਲ ਨੂੰ ਡੀਜੀਪੀ ਹਰਿਆਣਾ ਨਿਯੁਕਤ ਕੀਤਾ ਹੈ। ਉਨ੍ਹਾਂ ਦਾ ਕਾਰਜਕਾਲ ਉਨ੍ਹਾਂ ਦੇ ਅਹੁਦਾ ਸੰਭਾਲਣ ਦੀ ਮਿਤੀ ਤੋਂ ਦੋ ਸਾਲਾਂ ਦਾ ਹੋਵੇਗਾ। ਇਸ ਤੋਂ ਪਹਿਲਾਂ, UPSC  ਨੇ IPS ਅਧਿਕਾਰੀਆਂ ਡਾਕਟਰ ਆਰਸੀ ਮਿਸ਼ਰਾ (1989 ਬੈਚ), ਮੁਹੰਮਦ ਅਕੀਲ (1989 ਬੈਚ) …

Read More »

CBI New Director: CISF ਦੇ ਮੁਖੀ ਸੁਬੋਧ ਕੁਮਾਰ ਜਾਇਸਵਾਲ ਸੀਬੀਆਈ ਦੇ ਨਵੇਂ ਡਾਇਰੈਕਟਰ ਨਿਯੁਕਤ

ਨਵੀਂ ਦਿੱਲੀ: 1985 ਬੈਚ ਦੇ ਆਈਪੀਐਸ ਸੁਬੋਧ ਕੁਮਾਰ ਜਾਇਸਵਾਲ ਨੂੰ ਸੀਬੀਆਈ ਦਾ ਨਵਾਂ ਡਾਇਰੈਕਟਰ ਨਿਯੁਕਤ  ਕੀਤਾ ਗਿਆ ਹੈ। ਉਹ ਦੋ ਸਾਲਾਂ ਲਈ ਇਸ ਅਹੁਦੇ ’ਤੇ ਤਾਇਨਾਤ ਰਹਿਣਗੇ। ਇਹ ਹੁਕਮ ਕੇਂਦਰੀ ਪ੍ਰਸੋਨਲ ਮੰਤਰਾਲੇ ਵੱਲੋਂ ਅੱਜ ਜਾਰੀ ਕੀਤੇ ਗਏ ਹਨ।ਇਹ ਫੈਸਲਾ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਉੱਚ …

Read More »

ਪੰਜਾਬ ਪੁਲਿਸ ‘ਚ ਵੱਡੇ ਪੱਧਰ ‘ਤੇ ਫੇਰਬਦਲ, 12 ਐੱਸਐੱਸਪੀ ਸਮੇਤ 88 ਪੁਲਿਸ ਅਫਸਰਾਂ ਦੇ ਤਬਾਦਲੇ

ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਵਿਚ ਵੱਡੇ ਪੱਧਰ ‘ਤੇ ਫੇਰਬਦਲ ਕਰਦੇ ਹੋਏ 12 ਐੱਸ.ਐੱਸ.ਪੀ., 19 ਆਈ.ਪੀ.ਸੀ.ਐੱਸ.  ਸਮੇਤ 88 ਅਫ਼ਸਰਾਂ ਦੇ ਤਬਾਦਲੇ ਕੀਤੇ ਹਨ। ਸਰਕਾਰ ਵੱਲੋਂ 12 ਜ਼ਿਲ੍ਹਿਆਂ ‘ਚ ਤਬਦੀਲ ਕੀਤੇ ਗਏ ਪੁਲਿਸ ਅਧਿਕਾਰੀਆਂ ਦੀ ਸੂਚੀ ਹੇਠ ਲਿਖੇ ਅਨੁਸਾਰ ਹੈ :  

Read More »

ਆਹ ਸਰਦਾਰ ਦੇ ਮੋਦੀ ਵੀ ਲਾਉਂਦੈ ਪੈਰੀਂ ਹੱਥ, ਵੀਡੀਓ ਵਾਇਰਲ, ਵੇਖ ਕੇ ਸਰਦਾਰਾਂ ਦੀ ਛਾਤੀ ਹੋਈ ਚੌੜੀ, ਕਹਿੰਦੇ ਸਿੰਘ ਇਜ਼ ਕਿੰਗ…ਸਿੰਘ ਇਜ਼ ਕਿੰਗ…ਸਿੰਘ…

ਵਾਰਾਣਸੀ : ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵਾਰਾਣਸੀ ਲੋਕ ਸਭਾ ਹਲਕੇ ਤੋਂ ਚੋਣ ਲੜਨ ਲਈ ਆਪਣੇ ਨਾਮਜ਼ਦਗੀ ਕਾਗਜ ਦਾਖਲ ਕਰਨੇ ਸਨ। ਇਸ ਮੌਕੇ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਮੁੱਖ ਮੰਤਰੀ ਤੋਂ ਇਲਾਵਾ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਤੇ ਕਈ ਕੇਂਦਰੀ ਮੰਤਰੀ ਵੀ ਉਸ ਕਮਰੇ ਵਿੱਚ ਮੌਜੂਦ ਸਨ ਜਿੱਥੇ ਨਾਮਜ਼ਦਗੀ ਕਾਗਜ …

Read More »

ਪੰਜਾਬ ਦੀ ਸੀਬੀਆਈ ਕੁੰਵਰ ਵਿਜੇ ਪ੍ਰਤਾਪ ਸਿੰਘ

ਪਟਿਆਲਾ : ਜਿਸ ਵੇਲੇ 27 ਅਗਸਤ 2018 ਨੂੰ ਪੰਜਾਬ ਵਿਧਾਨ ਸਭਾ ਅੰਦਰ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ‘ਤੇ ਬਹਿਸ ਹੋਈ ਤੇ ਇਹ ਫੈਸਲਾ ਹੋਇਆ ਕਿ ਬੇਅਦਬੀ ਅਤੇ ਗੋਲੀ ਕਾਂਡ ਦੀ ਜਾਂਚ ਲਈ ਐਸਆਈਟੀ ਦਾ ਗਠਨ ਕੀਤਾ ਜਾਵੇਗਾ, ਉਸ ਵੇਲੇ ਤੱਕ ਪੰਜਾਬ ਦੇ ਆਈਪੀਐਸ ਅਧਿਕਾਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਕੁਝ …

Read More »