ਨਿਊਜ਼ ਡੈਸਕ : ਆਈਪੀਐੱਸ ਅਧਿਕਾਰੀ ਅਰੁਣ ਬੋਥਰਾ ਨੇ ਆਪਣੇ ਟਵੀਟਰ ਅਕਾਊਂਟ ਤੋਂ ਇੱਕ ਪੇਂਡੂ ਖੇਤਰ ਦੀ ਬਜ਼ੁਰਗ ਔਰਤ ਦੀ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ‘ਚ ਦਾਦੀ ਨੂੰ ਫਰਾਟੇਦਾਰ ਅੰਗਰੇਜ਼ੀ ਬੋਲਦੇ ਦੇਖਿਆ ਜਾ ਸਕਦਾ ਹੈ। ਟਵੀਟਰ ‘ਤੇ ਇਸ ਵੀਡੀਓ ਨੂੰ ਕਾਫੀ ਲਾਇਕ ਮਿਲੇ ਹਨ। ਦਰਅਸਲ ਇਹ ਵੀਡੀਓ ਪੇਂਡੂ ਖੇਤਰ ‘ਚ …
Read More »