ਨਿਊਜ਼ ਡੈਸਕ: ਵਰਲਡ ਹੈਲਥ ਆਰਗੇਨਾਈਜੇਸ਼ਨ (WHO) ਨੇ ਭਾਰਤ ‘ਚ ਬਣੀਆਂ ਕੁਝ ਦਵਾਈਆਂ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ। ਵਰਲਡ ਹੈਲਥ ਆਰਗੇਨਾਈਜੇਸ਼ਨ ਦਾ ਕਹਿਣਾ ਹੈ ਕਿ ਮੇਡਨ ਫਾਰਮਾਸਿਊਟੀਕਲਸ ਲਿਮਟਿਡ ਦੀ ਡੀਕਨਜੈਸਟੈਂਟ ਦਵਾਈ ਕਾਰਨ ਲੋਕਾਂ ਨੂੰ ਗੁਰਦਿਆਂ ਦੀ ਬੀਮਾਰੀ ਹੋ ਰਹੀ ਹੈ। ਸੰਗਠਨ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਗੈਂਬੀਆ …
Read More »