ਨਿਊਜ਼ ਡੈਸਕ : ਆਨਲਾਇਨ ਸ਼ਾਪਿੰਗ ਸਾਈਟਾਂ ਦਾ ਇਨਸਾਨ ਨੂੰ ਅੱਜ ਬਹੁਤ ਫਾਇਦਾ ਹੋ ਰਿਹਾ ਹੈ ਅਸੀਂ ਘਰ ਬੈਠੇ ਹੀ ਆਪਣੀ ਮਨਪਸੰਦ ਕੋਈ ਵੀ ਚੀਜ਼ ਮੰਗਵਾ ਸਕਦੇ ਹਾਂ। ਪਰ ਇਨ੍ਹਾਂ ਸਾਈਟਾਂ ‘ਤੇ ਕਈ ਵਾਰ ਕੁਝ ਅਜਿਹੀਆਂ ਚੀਜਾਂ ਵੀ ਖਰੀਦਣ ਲਈ ਅਪਲੋਡ ਕੀਤੀ ਜਾਂਦੀਆਂ ਹਨ ਜਿਸ ਨਾਲ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਦੀ …
Read More »ਸੁਲਤਾਨ ਕਾਬੂਸ-ਬਿਨ-ਸਈਦ ਦਾ ਦਿਹਾਂਤ, ਅਰਬ ‘ਚ 50 ਸਾਲ ਸ਼ਾਸਕ ਰਹੇ
ਮਸਕਟ : ਅਰਬ ‘ਚ ਸਭ ਤੋਂ ਲੰਬਾ ਸਮਾਂ ਸ਼ਾਸਕ ਰਹੇ ਸੁਲਤਾਨ ਕਾਬੂਸ-ਬਿਨ-ਸਈਦ ਦਾ 79 ਸਾਲ ਦੀ ਉਮਰ ‘ਚ ਦਿਹਾਂਤ ਹੋ ਗਿਆ। ਸੁਲਤਾਨ ਕਾਬੂਸ ਕਾਫੀ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਅਤੇ ਉਹ ਪੇਟ ਦੇ ਕੈਂਸਰ ਨਾਲ ਪੀੜਤ ਦੱਸੇ ਜਾ ਰਹੇ ਸਨ। ਸੁਲਤਾਨ ਕਾਬੂਸ ਆਧੁਨਿਕ ਅਰਬ ‘ਚ ਤਕਰੀਬਨ 50 ਸਾਲ ਸਭ …
Read More »ਦਿੱਲੀ ਚੋਣਾਂ ਦਾ ਹੋਇਆ ਐਲਾਨ, 8 ਤਾਰੀਖ ਨੂੰ ਦਿੱਲੀ ਵਾਸੀ ਸੁਣਾਉਣਗੇ ਆਪਣਾ ਫਤਵਾ
ਨਵੀਂ ਦਿੱਲੀ : ਰਾਜਧਾਨੀ ਦਿੱਲੀ ਅੰਦਰ ਅੱਜ ਵਿਧਾਨ ਸਭਾ ਚੋਣਾਂ ਦਾ ਐਲਾਨ ਹੋ ਗਿਆ ਹੈ। ਚੋਣ ਕਮਿਸ਼ਨ ਵੱਲੋਂ ਅੱਜ ਪ੍ਰੈਸ ਕਾਨਫਰੰਸ ਕਰਕੇ ਇਸ ਦੀ ਜਾਣਕਾਰੀ ਦਿੱਤੀ ਗਈ ਹੈ। ਜਾਣਕਾਰੀ ਮੁਤਾਬਿਕ ਦਿੱਲੀ ਅੰਦਰ ਵਿਧਾਨ ਸਭਾ ਚੋਣਾਂ ਲਈ 8 ਫਰਵਰੀ ਦੀ ਤਾਰੀਖ ਨਿਰਧਾਰਿਤ ਕੀਤੀ ਗਈ ਹੈ। ਹੁਣ ਜੇਕਰ ਸੀਟਾਂ ਦੀ ਗੱਲ ਕਰੀਏ …
Read More »69 ਸਾਲਾ ਦੇ ਹੋਏ ਪੀਐਮ ਨਰਿੰਦਰ ਮੋਦੀ, ਦੁਨੀਆਂ ਭਰ ਤੋਂ ਆਈਆਂ ਸ਼ੁਭਕਾਮਨਾਵਾਂ
ਨਵੀਂ ਦਿੱਲੀ : ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਆਪਣਾ 69ਵਾਂ ਜਨਮ ਦਿਨ ਮਨਾ ਰਹੇ ਹਨ। ਸ੍ਰੀ ਮੋਦੀ ਦੇ ਜਨਮ ਦਿਨ ‘ਤੇ ਸਿਆਸੀ ਨੇਤਾਵਾਂ ਦੇ ਨਾਲ ਨਾਲ ਪੂਰੇ ਦੇਸ਼ ਵਾਸੀਆਂ ਵੱਲੋਂ ਉਨ੍ਹਾਂ ਨੂੰ ਸੋਸ਼ਲ ਮੀਡੀਆ ਜਰੀਏ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਇਸ ਮੌਕੇ ਦੇਸ਼ ਦੇ ਉਪਰਾਸ਼ਟਰਪਤੀ ਵੈਂਕਈਆ ਨਾਇਡੂ, ਰੱਖਿਆ …
Read More »ਕਾਮੇਡੀਅਨ ਦੀ ਸ਼ੋਅ ਦੌਰਾਨ ਹਾਰਟ ਅਟੈਕ ਕਾਰਨ ਮੌਤ, ਲੋਕ ਸਮਝਦੇ ਰਹੇ ਮਜ਼ਾਕ
ਦੁਬਈ: ਕਹਿੰਦੇ ਨੇ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ ਤੇ ਮੌਤ ਕਦੀ ਵੀ ਆ ਸਕਦੀ ਹੈ ਅਤੇ ਜਦੋਂ ਆ ਗਈ ਉਸਨੂੰ ਕੋਈ ਰੋਕ ਨਹੀਂ ਸਕਦਾ। ਅਜਿਹਾ ਹੀ ਕੁਝ ਵਾਪਰਿਆ ਕਾਮੇਡੀਅਨ ਨਾਲ ਜਿਸ ਦੀ ਲੋਕਾਂ ਨੂੰ ਹਸਾਉਂਦੇ-ਹਸਾਉਂਦੇ ਮੌਤ ਹੋ ਗਈ। ਭਾਰਤੀ ਮੂਲ ਦੇ 36 ਸਾਲਾ ਹਾਸਰਸ ਕਲਾਕਾਰ ਦੀ ਉਸ ਦੇ ਪ੍ਰੋਗਰਾਮ ਦੌਰਾਨ …
Read More »