ਨਿਊਜ਼ ਡੈਸਕ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟੋਕਿਓ ਓਲੰਪਿਕ ਖੇਡਾਂ ਵਿੱਚ ਮੈਡਲ ਜੇਤੂ ਭਾਰਤੀ ਖਿਡਾਰੀਆਂ ਦੇ ਕੋਚਾਂ ਅਤੇ ਖਿਡਾਰੀਆਂ ਦੇ ਪਰਿਵਾਰਾਂ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ ਹੈ। ਉਨ੍ਹਾਂ ਆਪਣੇ ਸੁਨੇਹੇ ਵਿੱਚ ਲਿਖਿਆ ਹੈ ਕਿ ਖਿਡਾਰੀਆਂ ਦੀ ਮਿਸਾਲੀ ਸਫ਼ਲਤਾ ਪਿੱਛੇ ਕੋਚਾਂ ਅਤੇ ਪਰਿਵਾਰਾਂ ਦੀ ਭੂਮਿਕਾ ਬੇਹੱਦ ਅਹਿਮ ਹੈ। …
Read More »BIG BREAKING : ਭਾਰਤੀ ਹਾਕੀ ਟੀਮ ਪੁੱਜੀ ਸੈਮੀਫਾਈਨਲ ਵਿੱਚ
ਟੋਕਿਓ : ਪੀ ਵੀ ਸਿੰਧੂ ਤੋਂ ਬਾਅਦ ਟੋਕਿਓ ਓਲੰਪਿਕ ਤੋਂ ਭਾਰਤੀ ਪੁਰਸ਼ ਹਾਕੀ ਟੀਮ ਨੇ ਵੀ ਦੇਸ਼ ਵਾਸੀਆਂ ਨੂੰ ਵੱਡੀ ਖੁਸ਼ੀ ਦਿੱਤੀ ਹੈ। ਭਾਰਤੀ ਹਾਕੀ ਟੀਮ ਨੇ ਕੁਆਟਰ ਫਾਈਨਲ ਵਿੱਚ ਗ੍ਰੇਟ ਬ੍ਰਿਟੇਨ ਨੂੰ ਹਰਾ ਕੇ ਹਾਕੀ ਵਿੱਚ ਮੈਡਲ ਦੀ ਉਮੀਦ ਨੂੰ ਪੱਕਾ ਰੱਖਿਆ ਹੈ। ਅੱਜ ਖੇਡੇ ਗਏ ਕੁਆਟਰ ਫਾਈਨਲ ਵਿੱਚ …
Read More »BREAKING : ਪੀ.ਵੀ. ਸਿੰਧੂ ਨੇ ਸਿਰਜਿਆ ਇਤਿਹਾਸ, ਦੇਸ਼ ਲਈ ਹਾਸਲ ਕੀਤਾ ਦੂਜਾ ਮੈਡਲ
ਟੋਕਿਓ : ਇਸ ਵੇਲੇ ਦੀ ਵੱਡੀ ਖਬਰ ਟੋਕਿਓ ਓਲੰਪਿਕ ਤੋਂ ਆ ਰਹੀ ਹੈ। ਭਾਰਤੀ ਸਟਾਰ ਬੈਡਮਿੰਟਨ ਖਿਡਾਰੀ ਪੀ.ਵੀ. ਸਿੰਧੂ ਨੇ ਨਵਾਂ ਇਤਿਹਾਸ ਸਿਰਜ ਦਿੱਤਾ ਹੈ। ਪੀ.ਵੀ. ਸਿੰਧੂ ਨੇ ‘ਬ੍ਰਾਂਜ ਮੈਡਲ’ ਜਿੱਤ ਕੇ ਇਨ੍ਹਾਂ ਓਲੰਪਿਕ ਖੇਡਾਂ ਦਾ ਦੂਜਾ ਮੈਡਲ ਦੇਸ਼ ਦੇ ਨਾਂ ਕੀਤਾ ਹੈ। ਸਿੰਧੂ ਨੇ ਕਾਂਸੀ ਦੇ …
Read More »ਟੋਕਿਓ ਓਲੰਪਿਕ : ਭਾਰਤੀ ਖਿਡਾਰੀਆਂ ਦਾ ਚੰਗਾ ਪ੍ਰਦਰਸ਼ਨ, ਮੈਡਲਾਂ ਵੱਲ ਵਧਾਏ ਹੋਰ ਕਦਮ
ਨਵੀਂ ਦਿੱਲੀ/ਟੋਕਿਓ : ਟੋਕਿਓ ਓਲੰਪਿਕ ਵਿਚ ਬੁੱਧਵਾਰ ਦੀ ਤਰ੍ਹਾਂ ਵੀਰਵਾਰ ਦਾ ਦਿਨ ਵੀ ਭਾਰਤ ਲਈ ਮੈਡਲਾਂ ਦੀਆਂ ਆਸਾਂ ਨੂੰ ਵਧਾਉਣ ਵਾਲਾ ਰਿਹਾ। ਭਾਰਤੀ ਖਿਡਾਰੀਆਂ ਨੇ ਹਾਕੀ, ਬੈਡਮਿੰਟਨ, ਤੀਰਅੰਦਾਜ਼ੀ ਅਤੇ ਮੁੱਕੇਬਾਜ਼ੀ ਵਿਚ ਅੱਵਲ ਦਰਜੇ ਦਾ ਪ੍ਰਦਰਸ਼ਨ ਕੀਤਾ, ਪਰ ਮੈਡਲ ਦੀ ਵੱਡੀ ਦਾਅਵੇਦਾਰ ਬਾਕਸਰ ਮੈਰੀ ਕਾਮ ਇੱਕ ਅੰਕ ਦੇ ਫਰਕ ਨਾਲ ਓਲੰਪਿਕ …
Read More »ਟੋਕਿਓ ਓਲੰਪਿਕ : ਭਾਰਤੀ ਕੁੜੀਆਂ ਨੇ ਮੁੜ ਕਰਵਾਈ ਬੱਲੇ-ਬੱਲੇ ; ਪੂਜਾ, ਦੀਪਿਕਾ ਅਤੇ ਸਿੰਧੂ ਨੇ ਮੈਡਲ ਵੱਲ ਵਧਾਏ ਕਦਮ
ਟੋਕਿਓ : ਭਾਰਤੀ ਲੜਕੀਆਂ ਨੇ ਬੁੱਧਵਾਰ ਨੂੰ ਟੋਕਿਓ ਓਲੰਪਿਕ ਵਿੱਚ ਜ਼ਬਰਦਸਤ ਪ੍ਰਦਰਸ਼ਨ ਕੀਤਾ। ਮੁੱਕੇਬਾਜ਼ੀ ਵਿਚ ਪੂਜਾ ਰਾਣੀ ਮਹਿਲਾਵਾਂ ਦੇ 75 ਕਿੱਲੋ ਭਾਰ ਵਰਗ ਦੇ ਕੁਆਰਟਰ ਫਾਈਨਲ ਵਿਚ ਪਹੁੰਚ ਗਈ ਹੈ। ਹੁਣ ਇੱਕ ਹੋਰ ਮੈਚ ਜਿੱਤਣ ਨਾਲ ਉਸਦਾ ਤਗਮਾ ਪੱਕਾ ਹੋ ਜਾਵੇਗਾ । ਇਸ ਦੇ ਨਾਲ ਹੀ ਬੈਡਮਿੰਟਨ ਵਿੱਚ ਪੀ.ਵੀ. ਸਿੰਧੂ …
Read More »