ਚੰਡੀਗੜ੍ਹ: ਪੰਜਾਬ ਸਰਕਾਰ ਸ਼ਰਾਬ ਪੀਕੇ ਵਾਹਨ ਚਲਾਉਣ ਵਾਲਿਆਂ ‘ਤੇ ਮਹਿਰਬਾਨ ਹੋ ਗਈ ਹੈ। ਮੋਟਰ ਵਹੀਕਲ ਐਕਟ-2019 ਨੂੰ ਵੀਰਵਾਰ ਸੂਬੇ ਵਿੱਚ ਲਾਗੂ ਕਰਦੇ ਹੋਏ ਸਰਕਾਰ ਨੇ ਕੇਂਦਰ ਸਰਕਾਰ ਵੱਲੋਂ ਲਿਆਏ ਗਏ ਐਕਟ ‘ਚੋਂ ਉਸ ਸੈਕਸ਼ਨ ਨੂੰ ਹਟਾ ਦਿੱਤਾ ਹੈ , ਜਿਸ ਦੇ ਤਹਿਤ ਡਰੰਕ ਐਂਡ ਡਰਾਈਵ ਦੇ ਮਾਮਲੇ ਵਿੱਚ ਦੋਸ਼ੀਆਂ ‘ਤੇ …
Read More »