ਨਵੀਂ ਦਿੱਲੀ: ਦੇਸ਼ ‘ਚ ਓਮੀਕ੍ਰੋਨ ਦੀ ਵਧਦੀ ਰਫਤਾਰ ਨੇ ਸਰਕਾਰ ਦੀ ਚਿੰਤਾ ਵਧਾ ਦਿਤੀ ਹੈ। ਭਾਰਤ ਸਰਕਾਰ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪ੍ਰਧਾਨ ਮੰਤਰੀ ਮੋਦੀ ਵੀਰਵਾਰ ਨੂੰ ਕੋਰੋਨਾ ਦੀ ਸਥਿਤੀ ਨੂੰ ਲੈ ਕੇ ਅਧਿਕਾਰੀਆਂ ਨਾਲ ਮੀਟਿੰਗ ਕਰਨਗੇ। ਦੇਸ਼ ਵਿੱਚ ਹੁਣ ਤੱਕ ਕੁੱਲ 220 ਲੋਕ ਨਵੇਂ ਵੈਰੀਅੰਟ ‘ਓਮੀਕ੍ਰੋਨ’ ਨਾਲ ਸੰਕਰਮਿਤ …
Read More »ਖੇਤੀਬਾੜੀ ਬਿੱਲਾਂ ਦਾ ਵਿਰੋਧ ਕਰ ਰਹੀਆਂ 16 ਪਾਰਟੀਆਂ ਰਾਸ਼ਟਰਪਤੀ ਨਾਲ ਕਰਨਗੀਆਂ ਮੁਲਾਕਾਤ
ਨਵੀਂ ਦਿੱਲੀ: ਖੇਤੀਬਾੜੀ ਆਰਡੀਨੈਂਸ ਨੂੰ ਲੈ ਕੇ ਕਾਂਗਰਸ ਦੇ ਸੀਨੀਅਰ ਲੀਡਰ ਅਤੇ ਰਾਜ ਸਭਾ ਮੈਂਬਰ ਗੁਲਾਮ ਨਬੀ ਆਜ਼ਾਦ ਅੱਜ ਰਾਸ਼ਟਰਪਤੀ ਨਾਲ ਮੁਲਾਕਾਤ ਕਰਨਗੇ। ਇਸ ਦੌਰਾਨ ਗੁਲਾਮ ਨਬੀ ਆਜ਼ਾਦ 8 ਸੰਸਦ ਮੈਂਬਰਾਂ ਨੂੰ ਮੁਅੱਤਲ ਕਰਨ ਦੇ ਮੁੱਦੇ ‘ਤੇ ਵੀ ਗੱਲਬਾਤ ਕਰ ਸਕਦੇ ਹਨ। ਮਿਲੀ ਜਾਣਕਾਰੀ ਮੁਤਾਬਕ ਰਾਸ਼ਟਰਪਤੀ ਵੱਲੋਂ ਉਨ੍ਹਾਂ ਨੂੰ ਮਿਲਣ …
Read More »ਕੋਵਿਡ-19: ਪ੍ਰਭਾਵਿਤ ਦੇਸ਼ਾਂ ਦੀ ਯਾਤਰਾ ਕਰਕੇ ਆਏ 335 ਯਾਤਰੀ ਪੰਜਾਬ ਸਰਕਾਰ ਦੀ ਨਿਗਰਾਨੀ ਤੋਂ ਗਾਇਬ
ਚੰਡੀਗੜ੍ਹ: ਪੰਜਾਬ ਸਰਕਾਰ ਦੇ ਸਿਹਤ ਮੰਤਰਾਲੇ ਮੁਤਾਬਕ 350 ਤੋਂ ਵੱਧ ਭਾਰਤੀ ਵਿਦੇਸ਼ਾਂ ਚੋਂ ਵਾਪਸ ਪੰਜਾਬ ਪਰਤੇ ਸਨ ਤੇ ਸੂਬੇ ‘ਚ ਆਉਂਦੇ ਸਾਰ ਹੀ ਇਹ ਸਰਕਾਰ ਦੀ ਨਿਗਰਾਨੀ ਤੋਂ ਗਾਇਬ ਹਨ। ਜਿਸ ਕਰਕੇ ਪੰਜਾਬ ਸਰਕਾਰ ਨੂੰ ਕਾਫੀ ਚਿੰਤਾ ਹੋ ਰਹੀ ਹੈ। ਲੁਧਿਆਣਾ ਪੁਲਿਸ ਵੱਲੋਂ ਵੀ ਕੁੱਝ ਨਾਮ ਜਾਰੀ ਕੀਤੇ ਗਏ ਹਨ …
Read More »ਕੀ ਤੁਸੀ ਜਾਣਦੇ ਹੋ ਦਵਾਈਆਂ ਦੇ ਪੱਤੇ ‘ਤੇ ਕਿਉਂ ਬਣੀ ਹੁੰਦੀ ਹੈ ‘ਲਾਲ ਲਾਈਨ’ ?
ਤੁਸੀ ਦੇਖਿਆ ਹੋਵੇਗਾ ਕਿ ਕਈ ਲੋਕਾਂ ਦੀ ਆਦਤ ਹੁੰਦੀ ਹੈ ਕਿ ਥੋੜਾ ਜਿਹਾ ਬੀਮਾਰ ਹੋਣ ‘ਤੇ ਹੀ ਸਰੀਰ ‘ਚ ਦਿਖਣ ਵਾਲੇ ਲੱਛਣਾਂ ਦੇ ਆਧਾਰ ‘ਤੇ ਉਹ ਆਪ ਹੀ ਦਵਾਈ ਖਾ ਲੈਂਦੇ ਹਨ। ਇਨ੍ਹਾਂ ਹੀ ਕਾਰਨਾ ਕਰਕੇ ਕਈ ਵਾਰ ਦਵਾਈਆਂ ਰਿਐਕਟ ਕਰ ਜਾਂਦੀਆਂ ਹਨ ਤਾਂ ਬੀਮਾਰ ਹੋਣ ਤੋਂ ਲੈ ਕੇ ਜਾਨ …
Read More »