ਪਰਲ ਹਾਰਬਰ: ਹਵਾਈ ‘ਚ ਸਥਿਤ ਅਮਰੀਕਾ ਨੇਵੀ ਦੇ ਬੇਸ ਪਰਲ ਹਾਰਬਰ ‘ਤੇ ਬੁੱਧਵਾਰ ਦੁਪਹਿਰ ਇੱਕ ਹਮਲਾਵਰ ਨੇ ਗੋਲੀਬਾਰੀ ਕਰ ਦਿੱਤੀ। ਜਿਸ ਵਿੱਚ ਸੁਰੱਖਿਆ ਵਿਭਾਗ ਦੇ 2 ਕਰਮਚਾਰੀਆਂ ਦੀ ਮੌਤ ਹੋ ਗਈ , ਉੱਥੇ ਹੀ ਇੱਕ ਦੀ ਹਾਲਤ ਗੰਭੀਰ ਹੈ । ਮਿਲੀ ਜਾਣਕਾਰੀ ਮੁਤਾਬਕ , ਹਮਲਾਵਰ ਨੇ ਫਾਇਰਿੰਗ ਤੋਂ ਬਾਅਦ ਖੁਦ …
Read More »ਜਵਾਲਾਮੁਖੀ ਨੂੰ ਨੇੜਿਓਂ ਦੇਖਣ ਗਿਆ ਵਿਅਕਤੀ 70 ਫੁੱਟ ਡੂੰਘੀ ਲਾਵੇ ਦੀ ਖੱਡ ‘ਚ ਡਿੱਗਿਆ
ਨਿਊਯਾਰਕ: 32 ਸਾਲਾ ਫੌਜੀ ਜਵਾਲਾਮੁਖੀ ਦਾ ਨਜ਼ਾਰਾ ਚੰਗੀ ਤਰ੍ਹਾਂ ਦੇਖਣ ਦੇ ਚੱਕਰ ਵਿੱਚ 70 ਫੁੱਟ ਡੂੰਘੀ ਖੱਡ ‘ਚ ਡਿੱਗ ਗਿਆ। ਇਹ ਮਾਮਲਾ ਹਵਾਈ ਦੇ ਕਿਲੌਈਆ ਵੋਲਕੈਨੋ ਦਾ ਹੈ। ਅਧਿਕਾਰੀਆਂ ਦੇ ਮੁਤਾਬਕ ਉਹ ਵੋਲਕੈਨੋ ਦਾ ਨਜ਼ਾਰਾ ਚੰਗੀ ਤਰ੍ਹਾਂ ਦੇਖਣ ਦੀ ਕੋਸ਼ਿਸ਼ ‘ਚ ਰੇਲਿੰਗ ‘ਤੇ ਚੜ੍ਹ ਗਿਆ ਸੀ ਜਿੱਥੇ ਬੁੱਧਵਾਰ ਨੂੰ ਹਾਦਸਾ …
Read More »ਇਤਿਹਾਸ ਰਚਣ ਦੀ ਰਾਹ ‘ਤੇ ਹਿੰਦੂ ਸਾਂਸਦ ਤੁਲਸੀ ਗਬਾਰਡ, 2020 ਦੀਆਂ ਚੋਣਾਂ ‘ਚ ਟਰੰਪ ਨੂੰ ਦੇਵੇਗੀ ਟੱਕਰ
ਵਾਸ਼ਿੰਗਟਨ: ਅਮਰੀਕੀ ਸਦਨ ਦੀ ਪਹਿਲੀ ਹਿੰਦੂ ਸੰਸਦ ਮੈਂਬਰ ਤੁਲਸੀ ਗਬਾਰਡ ਨੇ 2020 ‘ਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਦੀ ਲੜਨ ਜਾ ਰਹੀ ਹੈ। ਰਾਸ਼ਟਰਪਤੀ ਡੋਨਲਡ ਟਰੰਪ ਨੂੰ 2020 ‘ਚ ਚੁਣੌਤੀ ਦੇਣ ਲਈ ਹੁਣ ਤਕ 12 ਤੋਂ ਵੱਧ ਡੈਮੋਕ੍ਰੇਟਿਕ ਆਗੂਆਂ ਨੇ ਰਾਸ਼ਟਰਪਤੀ ਅਹੁਦੇ ਲਈ ਆਪਣੀ ਦਾਅਵੇਦਾਰੀ ਦੀ ਘੋਸ਼ਣਾ ਕੀਤੀ ਹੈ। ਉਥੇ ਹੀ …
Read More »