ਨਿਊਜ਼ ਡੈਸਕ:- ਸਲਾਦ ਖਾਣਾ ਮਹੱਤਵਪੂਰਨ ਮੰਨਿਆ ਜਾਂਦਾ ਹੈ ਕਿਉਂਕਿ ਚੰਗੀ ਸਿਹਤ ਲਈ ਪੌਸ਼ਟਿਕ ਖੁਰਾਕ ਜ਼ਰੂਰੀ ਹੈ। ਪਰ ਕਈ ਵਾਰ ਗਲਤ ਢੰਗ ਨਾਲ ਖਾਧਾ ਸਲਾਦ ਤੁਹਾਡੀ ਸਿਹਤ ਬਣਾਉਣ ਦੀ ਬਜਾਏ ਖਰਾਬ ਕਰ ਸਕਦਾ ਹੈ। ਇਹ ਆਓ ਜਾਣਦੇ ਹਾਂ ਸਲਾਦ ਖਾਣ ਦਾ ਸਹੀ ਤਰੀਕਾ ਅਤੇ ਸਮਾਂ ਕੀ ਹੈ। ਭੋਜਨ ਮਾਹਰ ਦੇ ਅਨੁਸਾਰ, …
Read More »ਸਿਹਤ ਨਾਲ ਹੈ ਪਿਆਰ ਤਾਂ ਭੁੱਲ ਕੇ ਵੀ ਚਿਕਨ ਨਾਲ ਇਨ੍ਹਾਂ ਚੀਜਾਂ ਦਾ ਨਾ ਕਰੋ ਸੇਵਨ
ਖਾਣ-ਪੀਣ ਦੇ ਸ਼ੌਕੀਨ ਲੋਕ ਆਪਣੀ ਮਨਪਸੰਦ ਚੀਜ ਦਿਖ ਦੇ ਹੀ ਝੱਟ ਉਸਨੂੰ ਖਾਣ ਲਈ ਝੱਪਟ ਪੈਂਦੇ ਹਨ ਪਰ ਕੀ ਤੁਸੀ ਜਾਣਦੇ ਹੋ ਤੁਹਾਡੀ ਇਹ ਆਦਤ ਤੁਹਾਨੂੰ ਪਰੇਸ਼ਾਨੀ ਵਿੱਚ ਪਾ ਸਕਦੀ ਹੈ। ਜੀ ਹਾਂ ਖਾਣ-ਪੀਣ ਨਾਲ ਜੁੜੀ ਕਈ ਅਜਿਹੀਆਂ ਚੀਜਾਂ ਹਨ ਜਿਨ੍ਹਾਂ ਨੂੰ ਇੱਕ ਦੂੱਜੇ ਦੇ ਨਾਲ ਮਿਲਾਕੇ ਖਾਣ ਨਾਲ ਸਿਹਤ …
Read More »